Advertisement - Remove

feel - Example Sentences

Popularity:
Difficulty:
ਫੀਲ
Together, we not only can contribute to the welfare of India and Portugal, but can also significantly contribute to the welfare of the entire world. And I feel that today we have got that opportunity.
ਅਸੀਂ ਮਿਲ ਕੇ ਨਾ ਸਿਰਫ਼ ਭਾਰਤ ਅਤੇ ਪੁਰਤਗਾਲ ਦਾ ਹੀ ਭਲਾ ਕਰੀਏ, ਬਲਕਿ ਅਸੀਂ ਮਿਲ ਕੇ ਦੁਨੀਆ ਦੀ ਭਲਾਈ ਲਈ ਵੀ ਆਪਣਾ ਬਹੁਤ ਵੱਡਾ ਯੋਗਦਾਨ ਦੇ ਸਕਦੇ ਹਾਂ ਅਤੇ ਅੱਜ ਉਹ ਅਵਸਰ ਮੈਂ ਦੇਖ ਰਿਹਾ ਹਾਂ, ਇੱਥੋਂ ਦੀ ਤਾਕਤ ਨੂੰ ਮੈਂ ਅਨੁਭਵ ਕਰ ਰਿਹਾ ਹਾਂ।
Sometimes people would feel that the MPs are irritatingMadam Speaker. They would have been watching SumitraJi sitting like a mother on the chair and these five hundred people in the House troubling her.
ਕਦੇ ਲੋਕਾਂ ਨੂੰ ਲਗਦਾ ਹੋਵੇਗਾ ਕਿ ਸਪੀਕਰ ਮੈਡਮ ਨੂੰ ਕਿੰਨਾ ਪਰੇਸ਼ਾਨ ਕਰਦੇ ਹਨ ਇਹ ਲੋਕ, ਇੱਕ ਜੇਠ ਸ੍ਰੇਸ਼ਠ ਮਾਂ ਸਰੂਪ ਮੰਚ ਉੱਪਰ ਸੁਮਿਤ੍ਰਾ ਜੀ ਬੈਠੇ ਹਨ ਅਤੇ ਹੇਠਾਂ ਇਹ ਪੰਜ ਸੌ ਲੋਕ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ, ਤਾਂ ਇਹ ਦ੍ਰਿਸ਼, ਦੇਸ਼ ਦੇਖਦਾ ਹੋਵੇਗਾ।
I feel a kind of fulfillment by visiting Maghar.
ਮਗਹਰ ਆ ਕੇ ਮੈਂ ਧੰਨ-ਧੰਨ ਹੋਣ ਦਾ ਅਨੁਭਵ ਕਰਦਾ ਹਾਂ।
They feel that the more they create the environment of dissatisfaction and chaos, the more political benefit they will get.
ਉਨ੍ਹਾਂ ਨੂੰ ਲਗਦਾ ਹੈ ਜਿੰਨਾ ਅਸੰਤੋਸ਼ ਅਤੇ ਅਸ਼ਾਂਤੀ ਦਾ ਮਾਹੌਲ ਬਣਾਉਗੇ ਓਨਾ ਹੀ ਉਨ੍ਹਾਂ ਨੂੰ ਰਾਜਨੀਤਕ ਲਾਭ ਹੋਵੇਗਾ।
Do you feel that Indias passport commands more respect
ਤੁਹਾਨੂੰ ਲਗਦਾ ਹੈ ਕਿ ਭਾਰਤ ਦੇ ਪਾਸਪੋਰਟ ਦੀ ਤਾਕਤ ਵਧ ਗਈ ਹੈ?
Advertisement - Remove
Today, you can feel this thing that how the facilities have been made available online because of that common people dont have to stand in the queue.
ਅੱਜ ਆਪ ਅਨੁਭਵ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਸੇਵਾਵਾਂ ਔਨਲਾਈਨ ਹੋਈਆਂ ਹਨ, ਜਿਸ ਕਾਰਨ ਹੁਣ ਸਧਾਰਨ ਜਨਤਾ ਨੂੰ ਕਤਾਰ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ।
Wherever you may be living, you will feel the impact of this role, you will feel the impact of rising India.
"ਤੁਸੀਂ ਲੋਕ ਜਿੱਥੇ ਕਿਤੇ ਵੀ ਰਹਿ ਰਹੇ ਹੋ ਭਾਰਤ ਦੀ ਇਸ ਭੂਮਿਕਾ ਦੇ ਪ੍ਰਭਾਵ ਨੂੰ ਮਹਿਸੂਸ ਕਰੋਗੇ।
Well, even if it is cold outside, you will feel warmth inside.
ਖੈਰ, ਬਾਹਰ ਠੰਢ ਹੈ ਤਾਂ ਅੰਦਰ ਅੱਛਾ ਲਗਦਾ ਹੋਵੇਗਾ।
Despite being a newcomer, you all have always helped me and have never let me feel out of place.
ਤੁਹਾਡੇ ਸਾਰਿਆਂ ਦੀ ਮਦਦ ਨਾਲ ਨਵਾਂ ਹੋਣ ਦੇ ਬਾਵਜੂਦ ਵੀ ਮੈਨੂੰ ਕਦੇ ਕਮੀ ਮਹਿਸੂਸ ਹੋਣ ਨਹੀਂ ਦਿੱਤੀ, ਤੁਸੀਂ ਸਾਰੇ ਸਾਥੀਆਂ ਨੇ ।
Such people feel that all these feelings are not good for the society and are serving only some people. I pity their ignorance.
ਅਜਿਹਾ ਇੱਕ ਵਰਗ ਹੈ, ਉਨ੍ਹਾਂ ਨੂੰ ਅਜਿਹਾ ਹੀ ਲਗਦਾ ਹੈ ਕਿ ਇਹ ਸਾਰੀਆਂ ਪ੍ਰਵਿਰਤੀਆਂ ਸਮਾਜ ਦਾ ਭਲਾ ਕਰਨ ਵਾਲੀਆਂ ਨਹੀਂ ਹਨ, ਕੁਝ ਹੀ ਲੋਕਾਂ ਦਾ ਭਲਾ ਕਰਨ ਵਾਲੀਆਂ ਹਨ, ਉਨ੍ਹਾਂ ਦੀ ਅਗਿਆਨਤਾ ’ਤੇ ਦਇਆ ਆਉਂਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading