Advertisement - Remove

feel - Example Sentences

ਫੀਲ
“When I meet you, I also feel that communication of our people living in foreign countries with government authorities in India is not a one way traffic any more,” the Prime Minister said.
ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਮੈ ਤੁਹਾਡੇ ਨਾਲ ਮਿਲਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਵਿਦੇਸ਼ ਵਿੱਚ ਰਹਿਣ ਵਾਲੇ ਸਾਡੇ ਲੋਕਾਂ ਦਾ ਭਾਰਤ ਦੇ ਸਰਕਾਰੀ ਅਧਿਕਾਰੀਆਂ ਨਾਲ ਸੰਚਾਰ ਮਹਿਜ ਇੱਕ ਤਰਫਾ ਨਹੀਂ ਹੈ ।‘
Affected consumers who feel the benefit of commensurate reduction in prices is not being passed on when they purchase any goods or services may apply for relief to the Screening Committee in the particular State.
ਪ੍ਰਭਾਵਿਤ ਖਪਤਕਾਰ, ਜੋ ਕਿ ਇਹ ਮਹਿਸੂਸ ਕਰਨ ਕਿ ਕੀਮਤਾਂ ਵਿੱਚ ਕੀਤੇ ਗਏ ਵਾਧੇ ਦਾ ਲਾਭ ਉਨ੍ਹਾਂ ਤੱਕ ਨਹੀਂ ਪਹੁੰਚਿਆ, ਉਹ ਵਿਸ਼ੇਸ਼ ਸਬੰਧਤ ਰਾਜ ਵਿੱਚ ਸਕ੍ਰੀਨਿੰਗ ਕਮੇਟੀ ਕੋਲ ਸਹਾਇਤਾ ਦੀ ਮੰਗ ਕਰ ਸਕਦੇ ਹਨ।
Affected consumers who feel the benefit of commensurate reduction in prices is not being passed on when they purchase any goods or services may apply for relief to the Screening Committee in the particular State.
ਪ੍ਰਭਾਵਿਤ ਖਪਤਕਾਰ, ਜੋ ਕਿ ਇਹ ਮਹਿਸੂਸ ਕਰਨ ਕਿ ਕੀਮਤਾਂ ਵਿੱਚ ਕੀਤੇ ਗਏ ਵਾਧੇ ਦਾ ਲਾਭ ਉਨ੍ਹਾਂ ਤੱਕ ਨਹੀਂ ਪਹੁੰਚਿਆ, ਉਹ ਵਿਸ਼ੇਸ਼ ਸਬੰਧਤ ਰਾਜ ਵਿੱਚ ਸਕ੍ਰੀਨਿੰਗ ਕਮੇਟੀ ਕੋਲ ਸਹਾਇਤਾ ਦੀ ਮੰਗ ਕਰ ਸਕਦੇ ਹਨ।
I feel confident that through your tireless efforts, the Nation will have an ever better and brighter future.
ਮੈਨੂੰ ਭਰੋਸਾ ਹੈ ਕਿ ਤੁਹਾਡੇ ਅਣਥੱਕ ਯਤਨਾਂ ਨਾਲ ਦੇਸ਼ ਦਾ ਇੱਕ ਵਧੀਆ ਅਤੇ ਚਮਕਦਾਰ ਭਵਿੱਖ ਹੋਵੇਗਾ।
The Constitution of India, which we feel so very proud of, bears an indelible stamp of his able leadership.
ਅੱਜ ਅਸੀਂ ਭਾਰਤ ਦੇ ਜਿਸ ਸੰਵਿਧਾਨ ਉੱਪਰ ਮਾਣ ਮਹਿਸੂਸ ਕਰਦੇ ਹਾਂ, ਉਸ ਦੇ ਨਿਰਮਾਣ ’ਚ ਬਾਬਾ ਸਾਹਿਬ ਅੰਬੇਡਕਰ ਦੀ ਕੁਸ਼ਲ ਅਗਵਾਈ ਦੀ ਅਮਿਟ ਛਾਪ ਹੈ।
Advertisement - Remove
We should feel India’s diversity, touch it, feel its fragrance.
ਇਸ ਭਾਰਤ ਦੀ ਵੰਨ-ਸੁਵੰਨਤਾ ਨੂੰ ਮਹਿਸੂਸ ਕਰੀਏ, ਉਸ ਨੂੰ ਛੋਹ ਕੇ ਵੇਖੀਏ, ਉਸ ਦੀ ਮਹਿਕ ਨੂੰ ਮਹਿਸੂਸ ਕਰੀਏ।
He said that today, the youth feel that they are stakeholders in the development process.
ਅੱਜ ਦਾ ਨੌਜਵਾਨ ਇਹ ਮਹਿਸੂਸ ਕਰ ਰਿਹਾ ਹੈ ਕਿ ਦੇਸ਼ ਦੀ ਵਿਕਾਸ ਪ੍ਰਕਿਰਿਆ ਵਿੱਚ ਉਹ ਵੀ ਸਹਿਭਾਗੀ ਹੈ ।
He said that today, the youth feel that they are stakeholders in the development process.
ਅੱਜ ਦਾ ਨੌਜਵਾਨ ਇਹ ਮਹਿਸੂਸ ਕਰ ਰਿਹਾ ਹੈ ਕਿ ਦੇਸ਼ ਦੀ ਵਿਕਾਸ ਪ੍ਰਕਿਰਿਆ ਵਿੱਚ ਉਹ ਵੀ ਸਹਿਭਾਗੀ ਹੈ ।
We feel that it is necessary for economies to make public investments in long term infrastructure projects, coordinate macro-economic policy, drive growth, and promote world trade and manufacturing with renewed vigour.
ਅਸੀਂ ਮਹਿਸੂਸ ਕੀਤਾ ਕਿ ਅਰਥਚਾਰੇ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਲੰਬੀ ਮਿਆਦ ਦਾ ਜਨਤਕ ਨਿਵੇਸ਼, ਮਾਇਕਰੋ-ਆਰਥਿਕ ਨੀਤੀ ਤਾਲਮੇਲ, ਵਿਕਾਸ ਤੇਜ ਕਰਨ, ਗਲੋਬਲ ਵਪਾਰ ਅਤੇ ਨਿਰਮਾਣ ਨੂੰ ਦੁਬਾਰਾ ਜੋਸ਼ ਨਾਲ ਉਤਸ਼ਾਹਿਤ ਕਰਨਾ ਜ਼ਰੂਰੀ ਹੈ।
Like crores of Indians across the length and breadth of the nation, I too feel delighted to be a part of celebrations of Maha-Shivratri.
ਰਾਸ਼ਟਰ ਦੇ ਕੋਨੇ ਕੋਨੇ ਤੋਂ ਕਰੋੜਾਂ ਭਾਰਤੀਆਂ ਦੀ ਤਰ੍ਹਾਂ ਮੈਂ ਵੀ ਮਹਾ-ਸ਼ਿਵਰਾਤਰੀ ਦੇ ਸਮਾਰੋਹ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading