Advertisement - Remove

exhibition - Example Sentences

Popularity:
Difficulty:
ਏਕ੍ਸਬਿਸ਼ਨ
The Exhibition had many engaging features like uiz on the life of Mahatma Gandhi, interactive timeline depicting life of Mahatma Gandhi, Photo Booth with various backgrounds to choose from, 3D Video Wall, etc.
ਇਸ ਪ੍ਰਦਰਸ਼ਨੀ ਵਿੱਚ ਮਹਾਤਮਾ ਗਾਂਧੀ ਦੇ ਜੀਵਨ ‘ਤੇ ਅਧਾਰਤ ਸਵਾਲ ਜਵਾਬ, ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ ਦੀਆਂ ਤਰੀਕਾਂ, ਚਿਤਰ ਪ੍ਰਦਰਸ਼ਨੀ, ਥ੍ਰੀ ਡੀ ਵੀਡੀਓ ਵਾਲ ਆਦਿ ਕਈ ਦਿਲਚਸਪ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।
Exhibition on Futuristic Technologies and Space Exploration which offers a vision of the future of space travel. 4.
ਵਾਈਬ੍ਰੈਂਟ ਗੁਜਰਾਤ ਗਲੋਬਲ ਟਰੇਡ ਸ਼ੋਅ ਇਹ ਫਲੈਗਸ਼ਿਪ ਵਪਾਰ ਸ਼ੋਅ 2 ਲੱਖ ਵਰਗਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 25 ਸੈਕਟਰਾਂ ਦੀਆਂ ਵਸਤਾਂ ਪ੍ਰਦਰਸ਼ਿਤ ਹੋਣਗੀਆਂ।
He further said that the exhibition showcased the exquisite craftsmanship of Indian artisans.
ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨੀ ਵਿੱਚ ਭਾਰਤ ਦੇ ਸ਼ਿਲਪਕਾਰਾਂ ਦੀਆਂ ਸ਼ਾਨਦਾਰ ਕਲਾ ਕ੍ਰਿਤਾਂ ਰੱਖੀਆਂ ਗਈਆਂ ਹਨ।
It has been titled Photo Exhibition on Freedom Struggle.
ਇਸ ਪ੍ਰਦਰਸ਼ਨੀ ਨੂੰ ਸੁਤੰਤਰਤਾ ਸੰਗ੍ਰਾਮ ਬਾਰੇ ਫੋਟੋ ਪ੍ਰਦਰਸ਼ਨੀ ਸਿਰਲੇਖ ਦਿੱਤਾ ਗਿਆ ਹੈ।
The exhibition also displays various events starting from first war of Independence in 1857 till India achieved Independence.
ਇਸ ਪ੍ਰਦਰਸ਼ਨੀ ਵਿੱਚ 1857 ਦੀ ਅਜ਼ਾਦੀ ਦੀ ਪਹਿਲੀ ਜੰਗ ਤੋਂ ਲੈ ਕੇ ਅਜ਼ਾਦੀ ਹਾਸਲ ਕਰਨ ਤੱਕ ਦੇ ਸਮੇਂ ਨਾਲ ਸਬੰਧਤ ਕਈ ਘਟਨਾਵਾਂ ਨੂੰ ਦਰਸਾਇਆ ਗਿਆ ਹੈ।
Advertisement - Remove
The Exhibition also showcases the important milestones of the freedom struggle.
ਅਜ਼ਾਦ ਭਾਰਤ ਦੇ ਵਿਕਾਸ ਦੀਆਂ ਅਹਿਮ ਪ੍ਰਾਪਤੀਆਂ ਨੂੰ ਵੀ ਇਸ ਵਿੱਚ ਦਰਸਾਇਆ ਗਿਆ ਹੈ।
Earlier, the Vice President inaugurated an exhibition on Human Trafficking.
ਇਸਤੋਂ ਪਹਿਲਾਂ ਉਪ ਰਾਸ਼ਟਰਪਤੀ ਨੇ ਮਨੁੱਖੀ ਤਸਕਰੀ ਨਾਲ ਸਬੰਧਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
As part of the book release, Regional Outreach Bureau, Chennai organized a photo exhibition highlighting the journey of the Vice President from a student leader.
ਪੁਸਤਕ ਜਾਰੀ ਕਰਨ ਦੇ ਸਮਾਗਮ ਦੇ ਹਿੱਸੇ ਵਜੋਂ ਰੀਜਨਲ ਆਊਟਰੀਚ ਬਿਊਰੋ, ਚੇਨਈ ਨੇ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ।
The exhibition highlights bold initiatives and decisive actions taken by the government.
ਇਹ ਪ੍ਰਦਰਸ਼ਨੀ ਸਰਕਾਰ ਦੁਆਰਾ ਕੀਤੇ ਗਏ ਨਿਰਣਾਇਕ ਕਾਰਜਾਂ ਅਤੇ ਦਮਦਾਰ ਪਹਿਲਾਂ ਨੂੰ ਉਜਾਗਰ ਕਰਦੀ ਹੈ ।
Shri Javadekar also appreciated the exhibition prepared for this.
ਸ਼੍ਰੀ ਜਾਵਡੇਕਰ ਨੇ ਇਸ ਵਾਸਤੇ ਤਿਆਰਕਤੀ ਗਈ ਪ੍ਰਦਰਸ਼ਨੀ ਦੀ ਵੀ ਸ਼ਲਾਘਾ ਕੀਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading