Advertisement - Remove

exhibition - Example Sentences

Popularity:
Difficulty:
ਏਕ੍ਸਬਿਸ਼ਨ
He witnessed an exhibition set up on this occasion.
ਉਨ੍ਹਾਂ ਨੇ ਇਸ ਮੌਕੇ ਲਗਾਈ ਇੱਕ ਪ੍ਰਦਰਸ਼ਨੀ ਵੀ ਦੇਖੀ।
I will urge you people that you must visit the exhibition on the life of Mahatma Gandhi which has been organised here.
ਇੱਥੇ ਤੁਸੀ ਇਸ ਭਵਨ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀ ਇੱਕ ਪ੍ਰਦਰਸ਼ਨੀ ਵੀ ਬਣਾਈ ਗਈ, ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਤੁਸੀਂ ਇਸ ਨੂੰ ਜ਼ਰੂਰ ਦੇਖਿਓ।
Earlier today, the PM inaugurated the Vibrant Gujarat Global Trade Show at the Mahatma Mandir Exhibition cum Convention Center in Gandhi nagar.
ਅਸੀਂ ਇੱਕ ਕਰੋੜ ਰੁਪਏ ਤੱਕ ਦੇ ਕਰਜ਼ੇ 59 ਮਿੰਟ ਵਿੱਚ ਪ੍ਰਵਾਨ ਕਰ ਰਹੇ ਹਾਂ।’ ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਮਹਾਤਮਾ ਮੰਦਰ ਪ੍ਰਦਰਸ਼ਨੀ ਕਨਵੈਂਸ਼ਨ ਸੈਂਟਰ ਵਿੱਚ ਵਾਈਬ੍ਰੈਂਟ ਗੁਜਰਾਤ ਗਲੋਬਲ ਟਰੇਡ ਸ਼ੋਅ ਦਾ ਉਦਘਾਟਨ ਕੀਤਾ।
The Exhibition is being jointly organised by the National Museum, New Delhi and Home of Folk Art (Museum of Tribal, Folk and Neglected Art), Gurugram in which more than 240 artefacts are on display.
ਇਹ ਪ੍ਰਦਰਸ਼ਨੀ ਨਵੀਂ ਦਿੱਲੀ ਸਥਿਤ ਰਾਸ਼ਟਰੀ ਮਿਊਜ਼ੀਅਮ ਅਤੇ ਗੁਰੂਗ੍ਰਾਮ ਸਥਿਤ ਹੋਮ ਆਵ੍ ਫੋਕ ਆਰਟ (ਆਦਿਵਾਸੀ, ਲੋਕ ਅਤੇ ਉਪੇਖਿਅਤ ਕਲਾ ਦਾ ਮਿਊਜ਼ੀਅਮ) ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰਦਰਸ਼ਨੀ ਵਿੱਚ 240 ਤੋਂ ਵੀ ਜ਼ਿਆਦਾ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।
The exhibition has been Curated by Mr.
ਇਹ ਪ੍ਰਦਰਸ਼ਨੀ ਗੁਰੂਗ੍ਰਾਮ ਸਥਿਤ ਹੋਮ ਆਵ੍ ਫੋਕ ਆਰਟ ਦੇ ਡਾਇਰੈਕਟਰ, ਸ਼੍ਰੀ ਬੀ.ਐੱਨ.
Advertisement - Remove
He will visit the exhibition on PM-JAY which will showcase the journey of the scheme over the past one year.
ਪ੍ਰਧਾਨ ਮੰਤਰੀ ਇਸ ਦੇ ਨਾਲ ਹੀ ‘ਪੀਐੱਮ-ਜੇਏਵਾਈ’ ’ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕਰਨਗੇ, ਜਿਸ ਵਿੱਚ ਪਿਛਲੇ ਇੱਕ ਸਾਲ ਵਿੱਚ ਇਸ ਯੋਜਨਾ ਦੀ ਯਾਤਰਾ ਨੂੰ ਦਰਸਾਇਆ ਜਾਵੇਗਾ।
He visited the exhibition on PM-JAY which showcased the journey of the scheme over the past one year.
ਉਨ੍ਹਾਂ ਨੇ ਪੀਐੱਮ-ਜੇਏਵਾਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਜਿਸ ਵਿੱਚ ਸਕੀਮ ਦੀ ਪਿਛਲੇ ਇੱਕ ਸਾਲ ਦੀ ਯਾਤਰਾ ਨੂੰ ਦਰਸਾਇਆ ਗਿਆ ।
Now I have also seen the one year journey through the exhibition before coming here.
ਹਾਲੇ ਇੱਥੇ ਆਉਣ ਤੋਂ ਪਹਿਲਾਂ ਮੈਂ ਪ੍ਰਦਰਸ਼ਨੀ ਦੇ ਮਾਧਿਅਮ ਨਾਲ ਇੱਕ ਸਾਲ ਦੀ ਯਾਤਰਾ ਨੂੰ ਵੀ ਦੇਖਿਆ ਹੈ।
At the venue, Prime Minister visited the exhibition IAF Innovation Display.
ਇਸ ਥਾਂ ’ਤੇ, ਪ੍ਰਧਾਨ ਮੰਤਰੀ ਨੇ ‘ਆਈਏਐੱਫ ਇਨੋਵੇਸ਼ਨ ਡਿਸਪਲੇਅ’ ਪ੍ਰਦਰਸ਼ਨੀ ਦਾ ਦੌਰਾ ਕੀਤਾ।
Prime Minister's Office E-auction of mementos received by Prime Minister concludes The exhibition cum e-auctioning of mementos received by Prime Minister drew to a close today on 24th October.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੂੰ ਮਿਲੇ ਮੋਮੈਂਟੋਸ ਦੀ ਈ-ਨਿਲਾਮੀ ਈ-ਨਿਲਾਮੀ ਮੁਕੰਮਲ ਪ੍ਰਧਾਨ ਮੰਤਰੀ ਨੂੰ ਮਿਲੇ ਮੋਮੈਂਟੋਸ ਦੀ ਪ੍ਰਦਰਸ਼ਨੀ ਅਤੇ ਈ-ਨਿਲਾਮੀ ਅੱਜ 24 ਅਕਤੂਬਰ ਨੂੰ ਬੰਦ ਹੋ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading