Advertisement - Remove

electrical - Example Sentences

ਇਲੇਕ੍ਟ੍ਰਿਕਲ
Within two years, the civil and electrical work of the institute will be completed.
ਪਹਿਲੇ ਦੋ ਸਾਲਾਂ ਦੇ ਅੰਦਰ ਸੰਸਥਾਨ ਵਿੱਚ ਨਿਰਮਾਣ ਕਾਰਜ ਅਤੇ ਬਿਜਲੀ ਦਾ ਕੰਮ ਪੂਰਾ ਕਰ ਲਿਆ ਜਾਵੇਗਾ।
Similarly, be it air transport sector, mining sector, computer software and hardware or be it electrical equipments, half of the foreign direct investment in all these sectors have come in the last the three years.
ਇਸੇ ਤਰ੍ਹਾਂ ਏਅਰ ਟ੍ਰਾਂਸਪੋਰਟ ਸੈਕਟਰ ਹੋਵੇ, ਮਾਈਨਿੰਗ ਸੈਕਟਰ ਹੋਵੇ, ਕੰਪਿਊਟਰ ਸਾਫਟਵੇਅਰ ਜਾਂ ਹਾਰਡਵੇਅਰ ਹੋਵੇ, ਇਲੈਕਟ੍ਰੀਕਲ ਇਕਵਿਪਮੈਂਟਸ ਹੋਵੇ,ਸਾਰਿਆਂ ਵਿੱਚ ਹੁਣ ਤੱਕ ਹੋਏ ਨਿਵੇਸ਼ ਦਾ ਅੱਧੇ ਤੋਂ ਜ਼ਿਆਦਾਨਿਵੇਸ਼ ਪਿਛਲੇ 3 ਸਾਲਾਂ ਵਿੱਚ ਹੀ ਹੋਇਆ ਹੈ।
Institute for Design of Electrical Measuring Instruments (IDEMI) is developing ion based sanitizer.
ਇੰਸਟੀਟਿਊਟ ਫਾਰ ਡਿਜ਼ਾਈਨ ਆਵ੍ ਇਲੈਕਟ੍ਰੀਕਲ ਮਈਅਰਿੰਗ ਇੰਸਟਰੂਮੈਂਟਸ (ਇਡਮੀ) ਦੁਆਰਾ ਆਇਨ ਅਧਾਰਿਤ ਸੈਨੇਟਾਈਜ਼ਰ ਵਿਕਸਿਤ ਕੀਤਾ ਜਾ ਰਿਹਾ ਹੈ।
He said, the Government is trying to extend best possible concessions to this sector, and has lowered the GST on electrical vehicles to 12 per cent.
ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਇਸ ਖੇਤਰ ਨੂੰ ਹਰ ਸੰਭਵ ਰਿਆਇਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਲੈਕਟ੍ਰਿਕ ਵਾਹਨਾਂ ਤੇ ਜੀਐੱਸਟੀ ਨੂੰ ਘਟਾ ਕੇ 12 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
Adding up the green footprints, the train has regenerative braking system in the Vande Bharat Express coaches which can save up to 30 of electrical energy.
ਕਾਰਬਨ ਫੁੱਟਪ੍ਰਿੰਟ ਰੋਕਣ ਲਈ ਰੇਲ ਗੱਡੀ ਵਿੱਚ ਰੀ-ਜੈਨੇਰੇਟਿਵ ਬ੍ਰੇਕ ਪ੍ਰਣਾਲੀ ਲਗਾਈ ਗਈ ਹੈ ਜਿਸ ਵਿੱਚ 30% ਇਲੈਕਟ੍ਰਿਕ ਊਰਜਾ ਦੀ ਬੱਚਤ ਹੋਵੇਗੀ।
Advertisement - Remove
The challenging task required ingenuity to convert a large common room into a UV bay by fabrication of aluminium sheets electrical arrangements for UV-C lighting.
ਯੂਵੀ-ਸੀ ਪ੍ਰਕਾਸ਼ ਵਿਵਸਥਾ ਲਈ ਐਲੂਮੀਨੀਅਮ ਸ਼ੀਟ ਇਲੈਕਟ੍ਰੀਕਲ ਵਿਵਸਥਾ ਦੇ ਨਿਰਮਾਣ ਰਾਹੀਂ ਇੱਕ ਵੱਡੇ ਆਮ ਕਮਰੇ ਨੂੰ ਯੂਵੀ ਬੇਅ ਵਿੱਚ ਬਦਲਣ ਲਈ ਚੁਣੌਤੀਪੂਰਨ ਕਾਰਜ ਕਰਨ ਦੀ ਲੋੜ ਸੀ।
Vendors and subcontractors for mechanical, electrical and plumbing works have been finalized and the orders for the steel structure, glazing and aluminum sheeting for roofing have been placed.
ਮਕੈਨੀਕਲ, ਇਲੈਕਟ੍ਰੀਕਲ ਅਤੇ ਪਲੰਬਿੰਗ ਕਾਰਜਾਂ ਲਈ ਵੈਂਡਰ ਅਤੇ ਉਪ-ਕੇਂਦਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਛੱਤ ਲਈ ਸਟੀਲ ਢਾਂਚਾ, ਗਲੇਜ਼ਿੰਗ ਅਤੇ ਅਲੁਮੀਨੀਅਮ ਸ਼ੀਟਿੰਗ ਦੇ ਹੁਕਮ ਦਿੱਤੇ ਗਏ ਹਨ।
Lodha and his students have helped identify and solve some of these problems, e.g., the nature of their interface with metals, ways to modulate their electrical current-voltage relationship, and their response to optical switching.
ਲੋਢਾ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਇਹਨਾਂ ਵਿੱਚੋਂ ਕੁਝ ਮੁਸ਼ਕਲਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਕੀਤੀ ਹੈ। ਉਦਾਹਰਣ ਵਜੋਂ, ਧਾਤਾਂ ਨਾਲ ਉਨ੍ਹਾਂ ਦੇ ਇੰਟਰਫੇਸ ਦੀ ਪ੍ਰਕਿਰਤੀ, ਉਨ੍ਹਾਂ ਦੇ ਬਿਜਲੀ ਦੇ ਮੌਜੂਦਾ ਵੋਲਟੇਜ ਸਬੰਧ ਨੂੰ ਬਦਲਣ ਦੇ ਢੰਗ ਆਪਟੀਕਲ ਬਦਲਣ ਲਈ ਉਹਨਾਂ ਦੀ ਪ੍ਰਤੀਕਿਰਿਆ।
The challenging task required ingenuity to convert a large common room into a UV bay by fabrication of aluminum sheets electrical arrangements for UV-C lighting.
ਯੂਵੀ-ਸੀ ਪ੍ਰਕਾਸ਼ ਵਿਵਸਥਾ ਲਈ ਐਲੂਮੀਨੀਅਮ ਸ਼ੀਟ ਇਲੈਕਟ੍ਰੀਕਲ ਵਿਵਸਥਾ ਦੇ ਨਿਰਮਾਣ ਰਾਹੀਂ ਇੱਕ ਵੱਡੇ ਆਮ ਕਮਰੇ ਨੂੰ ਯੂਵੀ ਬੇਅ ਵਿੱਚ ਬਦਲਣ ਲਈ ਚੁਣੌਤੀਪੂਰਨ ਕਾਰਜ ਕਰਨ ਦੀ ਲੋੜ ਸੀ।
This will make the upfront cost of the electrical 2 wheeler (2W) and 3 wheelers (3W) to be lower than ICE 2 and 3W.
ਇਸ ਨਾਲ ਇਲੈਕਟ੍ਰੀਕਲ 2 ਪਹੀਆ ਵਾਹਨ (2 ਡਬਲਿਊ) ਅਤੇ 3 ਪਹੀਆ ਵਾਹਨ (3 ਡਬਲਿਊ) ਦੀ ਆਉਣ ਵਾਲੀ ਲਾਗਤ ਆਈਸੀਈ 2 ਅਤੇ 3 ਡਬਲਿਊ ਤੋਂ ਘੱਟ ਰਹੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading