Advertisement - Remove

dry - Example Sentences

ਡ੍ਰਾਇ
I am very sure that using blue and green dustbins to collect dry and wet garbage respectively must have become your habit by now.
ਮੈਨੂੰ ਪੂਰਾ ਯਕੀਨ ਹੈ ਕਿ ਘਰ ਤੋਂ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਵੱਖਰਾ ਕਰਕੇ ਨੀਲੇ ਅਤੇ ਹਰੇ ਡਸਟਬਿਨ ਦਾ ਉਪਯੋਗ ਹੁਣ ਤਾਂ ਤੁਹਾਡੀ ਆਦਤ ਹੀ ਬਣ ਗਈ ਹੋਵੇਗੀ।
If we follow discipline, then the waste bins that are going to be placed in these 4 thousand towns will collect dry garbage in blue waste bins and liquid garbage in green waste bins.
ਜੇਕਰ ਅਸੀਂ ਅਨੁਸ਼ਾਸਨ ਦਾ ਪਾਲਣ ਕਰੀਏ, ਇਨਾਂ 4 ਹਜ਼ਾਰ ਸ਼ਹਿਰਾਂ ਵਿੱਚ ਜਿਹੜੇ ਵੀ ਕੂੜੇਦਾਨ ਰੱਖੇ ਜਾਣ ਵਾਲੇ ਹਨ, ਸੁੱਕਾ ਕਚਰਾ ਨੀਲੇ ਕੂੜੇਦਾਨ ਵਿੱਚ ਪਾਓ ਅਤੇ ਗਿੱਲਾ ਕਚਰਾ ਹਰੇ ਕੂੜੇਦਾਨ ਵਿੱਚ ਪਾਓ।
Virus carrying droplets dry fast enough to form droplet nuclei and remain airborne eventually landing on different surfaces.
ਵਾਇਰਸ ਨੂੰ ਲਿਜਾਣ ਵਾਲੀਆਂ ਬੂੰਦਾਂ ਇਸ ਨੂੰ ਤੇਜ਼ੀ ਨਾਲ ਫੈਲਾਉਂਦੀਆਂ ਹਨ ਅਤੇ ਹਵਾ ਵਿੱਚ ਜ਼ਿੰਦਾ ਰਹਿੰਦੇ ਹੋਏ ਇਹ ਆਖ਼ਿਰਕਾਰ ਵਿਭਿੰਨ ਸਤਹਾਂ ’ਤੇ ਜਾਂਦਾ ਰਹਿੰਦਾ ਹੈ।
These measures generally treat normal dry cough and sore throat.
ਇਹ ਉਪਾਅ ਆਮ ਤੌਰ ‘ਤੇ ਸਧਾਰਨ ਸੁੱਕੀ ਖੰਘ ਅਤੇ ਗਲ਼ੇ ਵਿੱਚ ਖਰਾਸ਼ ਦਾ ਇਲਾਜ ਕਰਦੇ ਹਨ।
Large number of NGOs financed by the Ministry of Tribal Affairs are engaged in relief works including providing dry ration, cooked food, providing health care services through Mobile Dispensaries etc.
ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਜਿਨ੍ਹਾਂ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਵਿੱਚ ਪੈਸਾ ਲਗਾਇਆ ਜਾ ਰਿਹਾ ਹੈ, ਉਹ ਸੁੱਕਾ ਰਾਸ਼ਨ, ਤਿਆਰ ਖਾਣਾ, ਮੋਬਾਈਲ ਡਿਸਪੈਂਸਰੀਆਂ ਰਾਹੀਂ ਸਿਹਤ ਸੰਭਾਲ਼ ਸੇਵਾਵਾਂ ਪ੍ਰਦਾਨ ਕਰਨ ਦਾ ਕੰਮ ਕਰ ਰਹੇ ਹਨ।
Advertisement - Remove
The best way to deal with this transmission is by a dry and chemical-free rapid disinfection through exposure to UVC light.
ਇਸ ਪਸਾਰ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਯੂਵੀਸੀ ਲਾਈਟ ਦੇ ਸੰਪਰਕ ਰਾਹੀਂ ਇੱਕ ਸੁੱਕਾ ਅਤੇ ਰਸਾਇਣਕ ਮੁਕਤ ਤੇਜ਼ੀ ਨਾਲ ਕੀਟਾਣੂ ਰਹਿਤ ਹੁੰਦਾ ਹੈ।
The extension facility of the Dry dock will be made available to the Shipping industry by August, 2021.
ਡ੍ਰਾਈ ਡੌਕ ਦੀ ਵਿਸਤਾਰ ਸੁਵਿਧਾ ਜਹਾਜ਼ਰਾਨੀ ਉਦਯੋਗ ਦੁਆਰਾ ਅਗਸਤ, 2021 ਤੱਕ ਉਪਲੱਬਧ ਕਰਵਾ ਦਿੱਤੀ ਜਾਵੇਗੀ।
During lockdown, more than hundred organizations in Varanasi distributed almost 20 lakh food packets and 2 lakh dry ration kits through the food cell of the District Administration as well as through individual efforts.
ਲੌਕਡਾਊਨ ਦੀ ਸੰਪੂਰਨ ਮਿਆਦ ਦੌਰਾਨ ਵਾਰਾਣਸੀ ਵਿੱਚ ਅਲੱਗ-ਅਲੱਗ ਖੇਤਰਾਂ ਨਾਲ ਸਬੰਧਿਤ ਸੌ ਤੋਂ ਅਧਿਕ ਸੰਗਠਨਾਂ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਦੀ ਫ਼ੂਡ ਸੈੱਲ ਜ਼ਰੀਏ ਅਤੇ ਵਿਅਕਤੀਗਤ ਰੂਪ ਨਾਲ ਕਰੀਬ 20 ਲੱਖ ਫ਼ੂਡ ਪੈਕਟ ਅਤੇ 2 ਲੱਖ ਸੁੱਕੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ।
(iii) These measures generally treat normal dry cough and sore throat.
(iii) ਅਜਿਹੇ ਉਪਾਵਾਂ ਨਾਲ ਆਮ ਤੌਰ ‘ਤੇ ਖੁਸ਼ਕ ਖੰਘ ਤੇ ਗਲਾ ਦੁਖਣੋਂ ਹਟ ਜਾਂਦੇ ਹਨ।
Food and dry rations are also being supplied to the less advantaged by the Postal Department through voluntary contributions and by partnering with NGOs and District administration to provide logistic services.
ਡਾਕ ਵਿਭਾਗ ਦੁਆਰਾ ਸਵੈਇਛੁੱਕ ਯੋਗਦਾਨ ਰਾਹੀਂ ਅਤੇ ਰਸਦ ਸੇਵਾਵਾਂ ਪ੍ਰਦਾਨ ਕਰਨ ਲਈ ਗ਼ੈਰ-ਸਰਕਾਰੀ ਸੰਗਠਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਭਾਈਵਾਲੀ ਕਰਕੇ ਖੁਰਾਕੀ ਅਤੇ ਸੁੱਕੇ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਹੈ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading