Advertisement - Remove

dry - Example Sentences

Popularity:
Difficulty:
ਡ੍ਰਾਇ
These include production of Ready to Eat Take Home Ration and doorstep delivery of dry ration and fresh vegetables, as well as services for menstrual hygiene.
ਇਨ੍ਹਾਂ ਕਦਮਾਂ ਵਿੱਚ ਤਿਆਰ ਬਰ ਤਿਆਰ ਘਰ ਲਿਜਾਓ ਰਾਸ਼ਨ ਅਤੇ ਸੁੱਕੇ ਰਾਸ਼ਨ ਅਤੇ ਤਾਜ਼ਾ ਸਬਜ਼ੀਆਂ ਦੀ ਲੋਕਾਂ ਦੇ ਘਰਾਂ ਤੱਕ ਡਿਲਿਵਰੀ ਪ੍ਰਦਾਨ ਕਰਨਾ ਅਤੇ ਮਾਸਿਕ ਧਰਮ ਦੌਰਾਨ ਸਫਾਈ ਦਾ ਪ੍ਰਬੰਧ ਕਰਨਾ ਸ਼ਾਮਲ ਹਨ।
Planning storage and preparation of dry ration during COVID-19 District Administration selected newly constructed indoor stadium in Sector-12, Faridabad for this purpose.
ਕੋਵਿਡ19 ਦੌਰਾਨ ਸੁੱਕਾ ਰਾਸ਼ਨ ਸਟੋਰ ਤੇ ਤਿਆਰ ਕਰਨ ਦੀ ਯੋਜਨਾਬੰਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੰਤਵ ਲਈ ਫ਼ਰੀਦਾਬਾਦ ਦੇ ਸੈਕਟਰ12 ’ਚ ਨਵੇਂ ਬਣੇ ਇਨਡੋਰ ਸਟੇਡੀਅਮ ਦੀ ਚੋਣ ਕੀਤੀ ਸੀ।
II) FICCI: Over 3.23 crores cooked meals and 1,50,000 kilos of dry ration have been served.
2) ਫਿੱਕੀ : 6. 3.23 ਕਰੋੜ ਤੋਂ ਜ਼ਿਆਦਾ ਪੱਕਿਆ ਹੋਇਆ ਭੋਜਨ ਅਤੇ 1,50,000 ਕਿਲੋ ਸੁੱਕਾ ਰਾਸ਼ਨ ਦਿੱਤਾ ਗਿਆ ਹੈ।
INR 3009.56 crores have been spent on COVID 19 related activities such as distribution of masks, cooked meals, dry ration, PPE, sanitisers, medical equipment and supplies, and medical facilities.
ਕੋਵਿਡ-19 ਨਾਲ ਸਬੰਧਿਤ ਗਤੀਵਿਧੀਆਂ ਜਿਵੇਂ ਕਿ ਮਾਸਕ, ਪੱਕਿਆ ਹੋਇਆ ਭੋਜਨ, ਸੁੱਕਾ ਰਾਸ਼ਨ, ਪੀਪੀਈ, ਸੈਨੀਟਾਈਜ਼ਰ, ਮੈਡੀਕਲ ਉਪਕਰਨ ਅਤੇ ਸਪਲਾਈ, ਮੈਡੀਕਲ ਸੁਵਿਧਾਵਾਂ ’ਤੇ 3009.56 ਕਰੋੜ ਰੁਪਏ ਖਰਚ ਕੀਤੇ ਗਏ ਹਨ।
NASSCOM: Cooked meal for 15 lakh people, dry ration and sanitation kits to over 5 lakh families, 2.4 lakh masks and gloves, 3.5 lakh soaps and sanitizers, and 2,50,000 PPE kits have been distributed.
3) ਨੈਸੋਚੈਮ : 11. 15 ਲੱਖ ਲੋਕਾਂ ਲਈ ਪੱਕਿਆ-ਪਕਾਇਆ ਹੋਇਆ ਭੋਜਨ, 5 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਸਿਹਤ ਕਿੱਟ, 2.4 ਲੱਖ ਮਾਸਕ ਅਤੇ ਦਸਤਾਨੇ, 3.5 ਲੱਖ ਸਾਬਣ ਅਤੇ ਸੈਨੀਟਾਈਜ਼ਰ ਅਤੇ 2,50,000 ਪੀਪੀਈ ਕਿੱਟ ਵੰਡੀ ਗਈ ਹੈ।
Advertisement - Remove
Along with the segregation and processing of wet and dry waste, the treatment of waste from industries and discharge of sewage from domestic industries also need to be paid attention to.
ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰਨਾ ਅਤੇ ਨਿਪਟਾਰਾ ਕਰਨ ਦੇ ਨਾਲ ਨਾਲ ਉਦਯੋਗਾਂ ਤੋਂ ਨਿਕਲਣ ਵਾਲੇ ਕਚਰੇ ਦਾ ਹੱਲ ਕਰਨ ਅਤੇ ਘਰੇਲੂ ਉਦਯੋਗਾਂ ਤੋਂ ਨਿਕਲਣ ਵਾਲੇ ਸੀਵਰੇਜ ਦਾ ਨਿਪਟਾਰਾ ਕਰਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
Besides, dry waste segregation needs to be incentivized in some ways in order to encourage citizens to take it up with more enthusiasm.
ਇਸ ਤੋਂ ਇਲਾਵਾ, ਖੁਸ਼ਕ ਕਚਰੇ ਦੀ ਵੰਡ ਨੂੰ ਕੁਝ ਮਾਅਨਿਆਂ ਵਿੱਚ ਉਤਸ਼ਾਹਿਤ ਕਰਨ ਦੀ ਲੋੜ ਹੈ ਜਿਸ ਨਾਲ ਨਾਗਰਿਕਾਂ ਨੂੰ ਇਸ ਪ੍ਰਤੀ ਹੋਰ ਜ਼ਿਆਦਾ ਉਤਸ਼ਾਹ ਨਾਲ ਪ੍ਰੋਤਸਾਹਿਤ ਕੀਤਾ ਜਾ ਸਕੇ।"
These DNA based markers are being used at ARI for marker-assisted transfer of these genes in Indian wheat varieties, so as to make them suitable for sowing under rice stubble-retained conditions and dry environments.
ਇਸ ਡੀਐੱਨਏ ਅਧਾਰਿਤ ਮਾਰਕਰਾਂ ਦੀ ਵਰਤੋਂ ਏਆਰਆਈ ਵਿੱਚ ਭਾਰਤੀ ਕਣਕ ਦੀਆਂ ਕਿਸਮਾਂ ਵਿੱਚ ਇਨ੍ਹਾਂ ਜੀਨਾਂ ਦੇ ਮਾਰਕਰ ਸਮਰਥਿਤ ਤਬਾਦਲੇ ਲਈ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਉਨ੍ਹਾਂ ਨੂੰ ਚਾਵਲ ਦੀ ਠੰਠ ਯੁਕਤ ਸਥਿਤੀਆਂ ਅਤੇ ਖੁਸ਼ਕ ਵਾਤਾਵਰਣਾਂ ਦੇ ਤਹਿਤ ਬਿਜਾਈ ਲਈ ਉਪਯੁਕਤ ਬਣਾਇਆ ਜਾ ਸਕੇ।
Wheat lines with these alternative dwarfing genes, apart from reducing crop residue burning, can allow deeper sowing of wheat seeds to avail advantage of residual moisture in the soil under dry environments.
ਫਸਲ ਰਹਿੰਦ-ਖੂਹੰਦ ਜਲਾਉਣ ਵਿੱਚ ਕਮੀ ਦੇ ਇਲਾਵਾ ਇਨ੍ਹਾਂ ਵਿਕਲਪੀ ਬੌਣਾ ਕਰਨ ਵਾਲੇ ਜੀਨਾਂ ਦੇ ਨਾਲ ਕਣਕ ਦੀਆਂ ਕਿਸਮਾਂ ਖੁਸ਼ਕ ਵਾਤਾਵਰਣਾਂ ਦੇ ਤਹਿਤ ਮਿੱਟੀ ਵਿੱਚ ਰਹਿੰਦ-ਖੂਹੰਦ ਆਰਦਰਤਾ ਦਾ ਲਾਭ ਉਠਾਉਣ ਲਈ ਕਣਕ ਦੇ ਬੀਜਾਂ ਦੀ ਗਹਿਰੀ ਬਿਜਾਈ ਵਿੱਚ ਵੀ ਸਹਾਇਕ ਹੋ ਸਕਦੀਆਂ ਹਨ।
The scientists pointed out that with changing food habits of urban Indians, they are exposed to harmful chemicals belonging to Nitrosamine family in cured meats, bacon, some cheese, low-fat dry milk, and fish.
ਵਿਗਿਆਨੀਆਂ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਬਦਲਦੀ ਭੋਜਨ ਸ਼ੈਲੀ ਕਾਰਨ ਉਨ੍ਹਾਂ ਉੱਤੇ ਕਿਓਰਡ ਮੀਟ, ਬੈਕੋਨ, ਕੁਝ ਪਨੀਰ ਅਤੇ ਘੱਟ ਚਰਬੀ ਵਾਲੇ ਸੁੱਕੇ ਦੁੱਧ ਅਤੇ ਮੱਛੀ ਜਿਹੀਆਂ ਖੁਰਾਕੀ ਵਸਤਾਂ ਵਿੱਚ ਨਾਈਟਰੋਸੈਮੀਨ ਪਰਿਵਾਰ ਨਾਲ ਸਬੰਧਿਤ ਹਾਨੀਕਾਰਨ ਰਸਾਇਣਾਂ ਦਾ ਖ਼ਤਰਾ ਮੰਡਰਾਉਣ ਲਗਦਾ ਹੈ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading