Advertisement - Remove

down - Example Sentences

Popularity:
ਡਾਉਨ
Total of 258 patients are undergoing treatment Tamilnadu: Medical experts' team constituted by the TN Govt has recommended to extend the lock down period for 2 more weeks.
ਕੁੱਲ 258 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਦੁਆਰਾ ਗਠਿਤ ਡਾਕਟਰੀ ਮਾਹਿਰਾਂ ਦੀ ਟੀਮ ਨੇ ਲੌਕਡਾਊਨ ਮਿਆਦ ਨੂੰ ਹੋਰ 2 ਹਫ਼ਤਿਆਂ ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਹੈ।
He said, he is endeavoring to bring down these figures by 20-25 per cent by the coming 31st March.
ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੀ 31 ਮਾਰਚ ਤੱਕ ਇਨ੍ਹਾਂ ਅੰਕੜਿਆਂ ਵਿੱਚ 20 - 25 % ਤੱਕ ਕਮੀ ਲਿਆਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰ ਰਹੇ ਹਨ।
On this holy occasion today, in the presence of the Guru Granth Sahib, bowing down to this great tradition, saluting the great sacrifices of the Gurus and their penance, the respect that you have given me, is not mine.
ਇਹ ਕਿੰਨਾ ਵੱਡਾ ਯੋਗਦਾਨ ਸਰਲ ਪੱਧਰ ਨਾਲ ਦੇ ਦਿੱਤਾ ਹੈ ਅਤੇ ਇਸ ਲਈ ਅੱਜ ਦੇ ਇਸ ਪਾਵਨ ਪੁਰਬ 'ਤੇ ਮੈਂ ਇਸ ਪਵਿੱਤਰ ਵਾਤਾਵਰਣ ਵਿੱਚ, ਮੈਂ ਗੁਰੂ ਗਰੰਥ ਸਾਹਿਬ ਦੀ ਮੌਜੂਦਗੀ ਵਿੱਚ, ਮੈਂ ਇਸ ਮਹਾਨ ਪਰੰਪਰਾ ਨੂੰ ਪ੍ਰਣਾਮ ਕਰਦਾ ਹਾਂ। ਗੁਰੂ ਜਨਾਂ ਦੇ ਮਹਾਨ ਤਿਆਗ, ਤਪੱਸਿਆ ਨੂੰ ਨਮਨ ਕਰਦਾ ਹਾਂ।
Both Leaders also agreed that the loss of civilian lives at the border is a matter of concern and directed the concerned border forces to enhance coordinated measures to work toward bringing such border incidents down to zero.
ਦੋਹਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਸਰਹੱਦ ਉੱਤੇ ਆਮ ਨਾਗਰਿਕਾਂ ਦਾ ਮਾਰਿਆ ਜਾਣਾ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਹਿਦਾਇਤ ਕੀਤੀ ਕਿ ਸਬੰਧਤ ਸਰਹੱਦੀ ਬਲ ਆਪਣੇ ਤਾਲਮੇਲ ਵਿੱਚ ਵਾਧਾ ਕਰਨ ਤਾਕਿ ਅਜਿਹੀਆਂ ਸਰਹੱਦੀ ਘਟਨਾਵਾਂ ਦੀ ਗਿਣਤੀ ਜ਼ੀਰੋ ਤੇ ਆ ਜਾਵੇ।
Now it has come down to 60 hours.
ਹੁਣ ਇਹ ਘਟਾ ਕੇ 60 ਘੰਟੇ ‘ਤੇ ਆ ਚੁੱਕਿਆ ਹੈ।
Advertisement - Remove
Truly, it is making an honest effort to spread the culture of science and innovation down to the grassroots of our society.
ਸਹੀ ਅਰਥਾਂ ਵਿੱਚ ਇਹ ਖੋਜ ਅਤੇ ਵਿਗਿਆਨ ਦੇ ਸੱਭਿਆਚਾਰ ਨੂੰ ਦੇਸ਼ ਦੇ ਮੁੱਢਲੇ ਪੱਧਰ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
Further, the Minister also directed his officers to note down suggestions from different States, which may be worked out later.
ਇਸ ਤੋਂ ਇਲਾਵਾ ਮੰਤਰੀ ਨੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਖ-ਵੱਖ ਰਾਜਾਂ ਵੱਲੋਂ ਮਿਲੇ ਸੁਝਾਵਾਂ ਨੂੰ ਨੋਟ ਕਰਨ ਜਿਨ੍ਹਾਂ ਨੂੰ ਬਾਅਦ ਵਿੱਚ ਵਿਚਾਰਿਆ ਜਾਵੇਗਾ।
Surekha Ramachandran, Chairperson, Down Syndrome Federation of India and various stakeholders associated with Down Syndrome.
ਸੁਰੇਖਾ ਰਾਮਚੰਦਰਨ ਅਤੇ ਡਾਊਨ ਸਿੰਡਰੋਮ ਨਾਲ ਸਬੰਧਿਤ ਵੱਖ-ਵੱਖ ਹਿਤਧਾਰਕ ਮੌਜੂਦ ਸਨ ।
A book entitled Twilights Children based on the lives of person suffering from Down Syndrome was released on the occasion.
ਇਸ ਮੌਕੇ ’ਤੇ ਡਾਊਨ ਸਿੰਡਰੋਮ ਤੋਂ ਪੀੜਤ ਵਿਅਕਤੀ ਦੇ ਜੀਵਨ ’ਤੇ ਅਧਾਰਿਤ ਟਵੀਲਾਈਟਸ ਚਿਲਡਰਨ” ਨਾਮ ਦੀ ਪੁਸਤਕ ਦਾ ਵੀ ਵਿਮੋਚਨ ਕੀਤਾ ਗਿਆ ।
The conference brought intellectuals from all walks of life on one platform to spur ideas and channelized knowledge on Down Syndrome which was very beneficial to enable a positive change in the people with Down Syndrome.
ਸੰਮੇਲਨ ਦੇ ਜ਼ਰੀਏ ਡਾਊਨ ਸਿੰਡਰੋਮ ’ਤੇ ਵਿਚਾਰਾਂ ਅਤੇ ਗਿਆਨ ਦਾ ਪ੍ਰਸਾਰ ਕਰਨ ਲਈ ਸਾਰੇ ਵਰਗਾਂ ਦੇ ਬੁੱਧੀਜੀਵੀ ਇੱਕ ਮੰਚ ’ਤੇ ਇਕੱਠੇ ਹੋਏ, ਜੋ ਡਾਊਨ ਸਿੰਡਰੋਮ ਤੋਂ ਪੀੜਤ ਲੋਕਾਂ ਦੇ ਮਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਵਿੱਚ ਬਹੁਤ ਲਾਭਦਾਇਕ ਰਿਹਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading