Advertisement - Remove

down - Example Sentences

ਡਾਉਨ
The project is a step towards saving traction energy cost and also cut down on carbon emissions.
ਇਹ ਪ੍ਰੋਜੈਕਟ ਟ੍ਰੈਕਸ਼ਨ ਊਰਜਾ ਲਾਗਤ ਘਟਾਉਣ ਵੱਲ ਇਕ ਕਦਮ ਹੈ ਅਤੇ ਇਸ ਨਾਲ ਕਾਰਬਨ ਨਿਕਾਸੀ ਵਿੱਚ ਕਮੀ ਆਵੇਗੀ।
The Prime Minister was addressing a public rally at Indira Gandhi Stadium in Solapur after launching and laying down foundation stones of several development projects for the region.
ਪ੍ਰਧਾਨ ਮੰਤਰੀ, ਅਨੇਕ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
Specially, in the context of serving trees, they prefer laying down their lives but cannot tolerate any harm to a single tree.
ਖਾਸ ਤੌਰ ’ਤੇ ਰੁੱਖਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਉਨ੍ਹਾਂ ਨੂੰ ਆਪਣੇ ਜੀਵਨ ਦਾ ਤਿਆਗ ਕਰਨਾ ਮਨਜ਼ੂਰ ਹੈ ਪਰ ਇੱਕ ਵੀ ਦਰੱਖ਼ਤ ਨੂੰ ਨੁਕਸਾਨ ਪਹੁੰਚੇ, ਇਹ ਉਨ੍ਹਾਂ ਨੂੰ ਸਵੀਕਾਰ ਨਹੀਂ ਹੈ।
On this occasion, I bow down to all the great souls who are spreading the message of Lord Buddha across the world.
ਅਤੇ ਮੈਂ ਅੱਜ ਇਸ ਮੌਕੇ ਉੱਤੇ ਵਿਸ਼ਵ ਭਰ ਵਿੱਚ ਮਹਾਤਮਾ ਬੁੱਧ ਦਾ ਸੰਦੇਸ਼ ਪਹੁੰਚਾਉਣ ਵਾਲੇ ਉਨ੍ਹਾਂ ਸਾਰੇ ਮਹਾਂ - ਮਨੁੱਖਾਂ ਨੂੰ ਆਦਰ ਪੂਰਵਕ ਪ੍ਰਣਾਮ ਕਰਦਾ ਹਾਂ , ਨਮਨ ਕਰਦਾ ਹਾਂ ।
The Prime Minister was addressing a public rally at Indira Gandhi Stadium in Solapur after launching and laying down foundation stones of several development projects for the region.Prime Minister laid the foundation Stone of 30,000 houses under Pradhan MantriAwasYojana.
ਪ੍ਰਧਾਨ ਮੰਤਰੀ, ਅਨੇਕ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 30,000 ਮਕਾਨਾਂ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ।
Advertisement - Remove
But now due to institutional deliveries and hospital deliveries, the infant and maternal mortality rates are coming down and healthy children are born.
ਲੇਕਿਨ ਹੁਣ ਇੰਸਟੀਟਿਊਸ਼ਨਲ ਡਿਲੀਵਰੀ ਦੀ ਵਜ੍ਹਾ ਨਾਲ , ਹਸਤਪਤਾਲ ਡਿਲੀਵਰੀ ਦੀ ਵਜ੍ਹਾ ਨਾਲ, ਹੁਣ ਇਸ ਦੀ ਸੰਖਿਆ ਵੀ ਘਟਦੀ ਜਾ ਰਹੀ ਹੈ ਅਤੇ ਤੁਲਨਾ ਵਿੱਚ ਮ੍ਰਿਤ ਬਾਲਕਾਂ ਦੀ ਸੰਖਿਆ ਵੀ ਘੱਟ ਹੁੰਦੀ ਜਾ ਰਹੀ ਹੈ , ਸਵਸਥ ਬੱਚਿਆਂ ਦੇ ਜਨਮ ਹੋ ਰਹੇ ਹਨ।
Break things down in steps.
ਚੀਜ਼ਾਂ ਨੂੰ ਆਹਿਸਤਾ - ਆਹਿਸਤਾ ਅਪਣਾਓ।
The National Board shall lay down code of conduct to be observed by persons working at clinics, to set the minimum standards of physical infrastructure, laboratory and diagnostic equipment and expert manpower to be employed by clinics and banks.
ਰਾਸ਼ਟਰੀ ਬੋਰਡ ਭੌਤਿਕ ਬੁਨਿਆਦੀ ਢਾਂਚਾ, ਪ੍ਰਯੋਗਸ਼ਾਲਾ ਅਤੇ ਡਾਇਗਨੌਸਟਿਕ ਉਪਕਰਣ ਅਤੇ ਕਲੀਨਿਕਾਂ ਅਤੇ ਬੈਂਕਾਂ ਵਿੱਚ ਰੱਖੇ ਜਾਣ ਵਾਲੇ ਮਾਹਿਰਾਂ ਲਈ ਨਿਊਨਤਮ ਮਿਆਰ ਤੈਅ ਕਰਨ ਲਈ ਆਚਾਰ ਸੰਹਿਤਾ ਨਿਰਧਾਰਿਤ ਕਰੇਗਾ, ਜਿਸ ਦਾ ਪਾਲਣ ਕਲੀਨਿਕ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕਰਨਾ ਹੋਵੇਗਾ ।
However, Government has considered the dilution with the proviso that whenever the production of jute bags in the jute mills resumes after the lock down period is over, priority will be given to the jute bags for packaging of food grains.
ਫਿਰ ਵੀ, ਸਰਕਾਰ ਨੇ ਇਸ ਵਿਵਸਥਾ ਨਾਲ ਸੀਮਾ ਦਾ ਖਾਤਮਾ ਕੀਤਾ ਹੈ ਕਿ ਜਦੋਂ ਵੀ ਲੌਕਡਾਊਨ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਪਟਸਨ ਮਿੱਲਾਂ ਵਿੱਚ ਪਟਸਨ ਦੇ ਥੈਲਿਆਂ ਦਾ ਉਤਪਾਦਨ ਦੁਬਾਰਾ ਸ਼ੁਰੂ ਹੁੰਦਾ ਹੈ, ਤਾਂ ਪਟਸਨ ਦੇ ਥੈਲਿਆਂ ਦੀ ਵਰਤੋਂ ਅਨਾਜ ਦੀ ਪੈਕੇਜਿੰਗ ਲਈ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।
Contribution made by CIPET is to be used to mitigate the plight being faced by the poor, down trodden and migrated labourers by way of providing food and shelter to them, in the wake of lock down enforced by Govt.
ਸੀਆਈਪੀਈਟੀ ਦੁਆਰਾ ਪਾਏ ਗਏ ਯੋਗਦਾਨ ਨੂੰ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦੌਰਾਨ ਗ਼ਰੀਬਾਂ, ਹਾਸ਼ੀਆਗ੍ਰਸਤ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਨੂੰ ਭੋਜਨ ਅਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਨ ਲਈ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading