Advertisement - Remove

deputy - Example Sentences

Popularity:
Difficulty:
ਡੇਪ੍ਯਟੀ / ਡੇਪ੍ਯੂਟੀ
The Prime Minister, Shri Narendra Modi, interacted with around 380 Directors and Deputy Secretaries working in various departments and Ministries in the Government of India, in four groups.
ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਕੰਮ ਕਰਦੇ 380 ਡਾਇਰੈਕਟਰਾਂ ਅਤੇ ਡਿਪਟੀ ਸੈਕਟਰੀਆਂ ਨਾਲ 4 ਗਰੁੱਪਾਂ ਵਿਚ ਗੱਲਬਾਤ ਕੀਤੀ।
In the same vein, he said officers at the level of Director and Deputy Secretary must create teams, to achieve better results.
ਇਸੇ ਤਰ੍ਹਾਂ ਵੱਖ-ਵੱਖ ਪੱਧਰਾਂ ਉੱਤੇ ਡਾਇਰੈਕਟਰ ਅਤੇ ਡਿਪਟੀ ਸੈਕਟਰੀਆਂ ਤੱਕ ਦੇ ਅਹੁਦੇਦਾਰ ਵਧੀਆ ਨਤੀਜੇ ਹਾਸਲ ਕਰਨ ਲਈ ਟੀਮਾਂ ਕਾਇਮ ਕਰਨ।
The Deputy Comptroller & Auditor General shall oversee the coordination among State Audits, audit of telecommunication and to coordinate the various Information Systems (IS) initiatives within the Indian Audit & Accounts Department (IA&AD).
ਡਿਪਟੀ ਕੰਪਟਰੋਲਰ ਅਤੇ ਆਡੀਟਰ ਜਨਰਲ ਰਾਜ ਲੇਖਾਅਧਿਕਾਰੀਆਂ ਦਰਮਿਆਨ ਕੋਆਰਡੀਨੇਸ਼ਨ, ਦੂਰਸੰਚਾਰ ਦੇ ਲੇਖਾ ਅਤੇ ਭਾਰਤੀ ਲੇਖਾ ਵਿਭਾਗ (ਆਈਏ ਐਂਡ ਏਡੀ) ਤਹਿਤ ਕਈ ਸੂਚਨਾ ਪ੍ਰਣਾਲੀ (ਆਈਐੱਸ) ਪਹਿਲੂਆਂ ਦਾ ਨਿਰੀਖਣ ਕਰਨਗੇ।
The Prime Minister, Shri Narendra Modi, today congratulated Shri Harivansh, on his election as Deputy Chairman of the Rajya Sabha.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਦੇ ਉਪ ਚੇਅਰਮੈਨ ਵਜੋਂ ਚੁਣੇ ਜਾਣ ’ਤੇ ਸ਼੍ਰੀ ਹਰਿਵੰਸ਼ ਨੂੰ ਵਧਾਈ ਦਿੱਤੀ।
Mr. Dmitry Rogozin, Deputy Prime Minister of Russia called on Prime Minister Narendra Modi today afternoon.
ਰੂਸ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਦਮਿੱਤਰੀ ਰੋਗੋਜ਼ਿਨ ਨੋ ਇਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
Advertisement - Remove
Prime Minister and Deputy Prime Minister Rogozin discussed the steady expansion and diversification of bilateral ties, particularly noting the standout collaboration in the energy sector and the common pursuit of high- technology cooperation.
ਪ੍ਰਧਾਨ ਮੰਤਰੀ ਅਤੇ ਰੂਸ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਰੋਗੋਜ਼ਿਨ ਨੇ ਦੁਵੱਲੇ ਸਬੰਧਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਇਨ੍ਹਾਂ ਦੀ ਵਿਭਿੰਨਤਾ ਬਾਰੇ ਚਰਚਾ ਕੀਤੀ, ਵਿਸ਼ੇਸ਼ ਤੌਰ `ਤੇ ਉਰਜਾ ਖੇਤਰ ਵਿੱਚ ਵਧਦੇ ਸਹਿਯੋਗ ਅਤੇ ਉੱਚ ਟੈਕਨੋਲੋਜੀ ਸਹਿਯੋਗ ਬਾਰੇ ਵੀ ਗੱਲਬਾਤ ਕੀਤੀ।
3. Abolition of 1 existing cadre post of Deputy Director General (Statistics), an officer of Indian Statistical Service in Level 14 in pay matrix.
ਲੈਵਲ 14 ਵਿੱਚੋਂ 1 ਮੌਜੂਦਾ ਕਾਡਰ ਪੋਸਟ ਡਿਪਟੀ ਡਾਇਰੈਕਟਰ ਜਨਰਲ (ਸਟੈਟਿਸਟਿਕਸ) ਅਤੇ 1 ਇੰਡੀਅਨ ਸਟੈਟੀਕਲ ਸਰਵਿਸ ਅਫਸਰ ਦੀ ਪੇ ਮੈਟਰਿਕਸ ਵਿੱਚੋਂ ਖਤਮ ਕੀਤੀ ਗਈ।
The other members of Coordination Committee are Deputy Director General (Crop Sciences), ICAR; Director, NSRTC; IRRI representative in India, representative of Government of UP and representatives of Governments of Nepal & Bangladesh and Private Sector.
ਤਾਲਮੇਲ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਡਿਪਟੀ ਡਾਇਰੈਕਟਰ ਜਨਰਲ (ਕਰਾਪ ਸਾਇੰਸਿਜ਼), ਆਈ ਸੀ ਏ ਆਰ, ਡਾਇਰੈਕਟਰ ਐੱਨ ਐੱਸ ਆਰ ਟੀ ਸੀ, ਆਈ ਆਰ ਆਰ ਆਈ ਦੇ ਭਾਰਤ ਵਿੱਚ ਨੁਮਾਇੰਦੇ, ਉੱਤਰ ਪ੍ਰਦੇਸ਼ ਸਰਕਾਰ ਦੇ ਨੁਮਾਇੰਦੇ, ਨੇਪਾਲ ਅਤੇ ਬੰਗਲਾ ਦੇਸ਼ ਸਰਕਾਰਾਂ ਦੇ ਨੁਮਾਇੰਦੇ ਅਤੇ ਨਿਜੀ ਖੇਤਰ ਦੇ ਮੈਂਬਰ ਸ਼ਾਮਲ ਹੋਣਗੇ।
The Governors, Chief Ministers of Kerala and Tamil Nadu, Deputy Chief Minister of Tamil Nadu, Deputy Speaker of Lok Sabha, and Administrator of Lakshadweep along with senior officials were present at the respective meetings.
ਕੇਰਲ, ਤਮਿਲ ਨਾਡੂ ਦੇ ਮੁੱਖ ਮੰਤਰੀ, ਤਮਿਲ ਨਾਡੂ ਦੇ ਉਪ ਮੁੱਖ ਮੰਤਰੀ, ਲੋਕ ਸਭਾ ਦੇ ਡਿਪਟੀ ਸਪੀਕਰ ਅਤੇ ਲਕਸ਼ਦੀਪ ਦੇ ਪ੍ਰਸ਼ਾਸਕ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਸਮੀਖਿਆ ਮੀਟਿੰਗਾਂ ਵਿੱਚ ਹਿੱਸਾ ਲਿਆ।
The Governors, Chief Ministers of Kerala and Tamil Nadu, Deputy Chief Minister of Tamil Nadu, Deputy Speaker of Lok Sabha, and Administrator of Lakshadweep along with senior officials were present at the respective meetings.
ਕੇਰਲ, ਤਮਿਲ ਨਾਡੂ ਦੇ ਮੁੱਖ ਮੰਤਰੀ, ਤਮਿਲ ਨਾਡੂ ਦੇ ਉਪ ਮੁੱਖ ਮੰਤਰੀ, ਲੋਕ ਸਭਾ ਦੇ ਡਿਪਟੀ ਸਪੀਕਰ ਅਤੇ ਲਕਸ਼ਦੀਪ ਦੇ ਪ੍ਰਸ਼ਾਸਕ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਸਮੀਖਿਆ ਮੀਟਿੰਗਾਂ ਵਿੱਚ ਹਿੱਸਾ ਲਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading