Advertisement - Remove

deputy - Example Sentences

ਡੇਪ੍ਯਟੀ / ਡੇਪ੍ਯੂਟੀ
Speaker, Lok Sabha, Shri Om Birla Deputy Chairman, Rajya Sabha, Shri Harivansh and Leader of Opposition in the Rajya Sabha, Shri Ghulam Nabi Azad, were present on the occasion, and also addressed the gathering.
ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਬਿਰਲਾ, ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਗੁਲਾਮ ਨਬੀ ਆਜ਼ਾਦ ਇਸ ਮੌਕੇ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
Governor of Gujarat Acharya Devvrat ji, Chief Minister of Gujarat Shri Vijaybhai Rupani, Deputy Chief Minister Nitin Bhai My great brothers and sisters present in large numbers and all the dignitaries present on the stage
ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਮੁੱਖ ਮੰਤਰੀ ਸ਼੍ਰੀਮਾਨ ਵਿਜੈਭਾਈ ਰੁਪਾਣੀ, ਉਪ ਮੁੱਖ ਮੰਤਰੀ ਨਿਤਿਨ ਭਾਈ..... ਮੰਚ ‘ਤੇ ਹਾਜ਼ਰ ਸਾਰੇ ਮਹਾਨੁਭਵ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
The Chief Secretary, Punjab stated that he is personally monitoring the situation with Deputy Commissioners of various districts where hotspots have been identified.
ਪੰਜਾਬ ਦੇ ਮੁੱਖ ਸਕੱਤਰ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਲਈ ਸ਼ਨਾਖਤ ਕੀਤੇ ਗਏ ਸਥਾਨਾਂ ’ਤੇ ਵਿਭਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮਿਲ ਕੇ ਨਿਜੀ ਤੌਰ ’ਤੇ ਸਥਿਤੀ ’ਤੇ ਨਿਗਰਾਨੀ ਰੱਖ ਰਹੇ ਹਨ।
Punjab, Haryana, Himachal Pradesh and Chandigarh (PHHPC) Directorate has received requisition by Deputy Commissioner of Kangra district in HP for services of 86 cadets till April 14, 2020 to assist Police in ensuring social distancing in the city localities.
ਕਾਂਗੜਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਦੇ ਕਈ ਸਥਾਨਾਂ ਉੱਤੇ 06 ਤੋਂ 14 ਅਪ੍ਰੈਲ 2020 ਤੱਕ ਸਮਾਜਿਕ ਦੂਰੀ ਬਣਾਈ ਰੱਖਣ ਵਿੱਚ ਪੁਲਿਸ ਦੀ ਸਹਾਇਤਾ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ (ਪੀਐੱਚਐੱਚਪੀਸੀ) ਡਾਇਰੈਕੋਰੇਟ ਨੂੰ 86 ਕੈਡਿਟਾਂ ਦੀ ਮੰਗ ਪ੍ਰਾਪਤ ਹੋਈ ਹੈ।
All Government offices shall function with senior officers of the level of Deputy Secretary and above at full strength, and the remaining staff attending upto 33 as per requirement.
ਸਾਰੇ ਸਰਕਾਰੀ ਦਫਤਰ; ਡਿਪਟੀ ਸਕੱਤਰ ਤੇ ਉੱਪਰ ਦੇ ਪੱਧਰ ਦੇ ਸੀਨੀਅਰ ਅਧਿਕਾਰੀਆਂ ਨਾਲ ਪੂਰੀ ਗਿਣਤੀ ਵਿੱਚ ਕੰਮ ਕਰਦੇ ਰਹਿਣਗੇ ਅਤੇ ਬਾਕੀ ਦੇ ਸਟਾਫ਼ ਵਿੱਚੋਂ ਜ਼ਰੂਰਤ ਅਨੁਸਾਰ 33% ਹਾਜ਼ਰ ਰਹਿ ਸਕਦੇ ਹਨ।
Advertisement - Remove
Assam: Health Minister held a discussion with Deputy Commissioners and Superintendent of Police in Barpeta district for operation of a regional screening centre and augmenting output in COVID19 testing and patient care.
ਅਸਾਮ: ਸਿਹਤ ਮੰਤਰੀ ਨੇ ਖੇਤਰੀ ਸਕ੍ਰੀਨਿੰਗ ਸੈਂਟਰ ਅਤੇ ਕੋਵਿਡ19 ਦੀ ਟੈਸਟਿੰਗ ਅਤੇ ਮਰੀਜਾਂ ਦੀ ਦੇਖਭਾਲ਼ ਲਈ ਬਾਰਪੇਟਾ ਵਿੱਚ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਸ ਨਾਲ ਵਿਚਾਰ ਚਰਚਾ ਕੀਤੀ।
Chief Minister also directed the Deputy Commissioners to create additional facilities for institutional quarantine in their respective districts keeping in view large number of people still expected to reach the State in coming days.
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਸੰਸਥਾਗਤ ਕੁਆਰੰਟੀਨ ਲਈ ਵਾਧੂ ਸਹੂਲਤਾਂ ਬਣਾਉਣ, ਕਿਉਂਕਿ ਆਉਂਦੇ ਦਿਨਾਂ ਵਿੱਚ ਲੋਕਾਂ ਦੇ ਵੱਡੀ ਗਿਣਤੀ ਵਿੱਚ ਰਾਜ ਵਿੱਚ ਪਹੁੰਚਣ ਦੀ ਉਮੀਦ ਹੈ।
The Administrator has also directed Deputy Commissioner to ensure that adequate ration items are distributed in Containment ones.
ਪ੍ਰਸ਼ਾਸਕ ਨੇ ਡਿਪਟੀ ਕਮਿਸ਼ਨਰ ਨੂੰ ਵੀ ਹਿਦਾਇਤ ਕੀਤੀ ਹੈ ਕਿ ਸੀਮਤ ਜ਼ੋਨਾਂ ਵਿੱਚ ਰਾਸ਼ਨ ਦੀਆਂ ਵਸਤਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾਵੇ।
During the two-hour meeting, those who presented their views included Mayor Jammu Municipal Corporation Chandra Mohan Gupta, Deputy Mayor Jammu Municipal Corporation Purnima Sharma, Mayor Srinagar Municipal Corporation Junaid Azim Mattoo and Deputy Mayor Srinagar Municipal Corporation Parvejuadri.
ਦੋ ਘੰਟੇ ਦੀ ਮੀਟਿੰਗ ਦੇ ਦੌਰਾਨ,ਆਪਣੇ ਵਿਚਾਰ ਪੇਸ਼ ਕਰਨ ਵਾਲਿਆਂ ਵਿੱਚ ਜੰਮੂ ਨਗਰ ਨਿਗਮ ਦੇ ਮੇਅਰ ਚੰਦਰ ਮੋਹਨ ਗੁਪਤਾ,ਜੰਮੂ ਨਗਰ ਨਿਗਮ ਦੀ ਉਪ ਮੇਅਰ ਪੂਰਣਿਮਾ ਸ਼ਰਮਾ, ਸ੍ਰੀਨਗਰ ਨਗਰ ਨਿਗਮ ਦੇ ਮੇਅਰ ਜੁਨੈਦ ਅਜ਼ੀਮ ਮੱਟੂ ਅਤੇ ਸ੍ਰੀ ਨਗਰ ਨਿਗਮ ਦੇ ਉਪ ਮੇਅਰ ਪਰਵੇਜ਼ ਕਾਦਰੀ ਸ਼ਾਮਲ ਸਨ।
The passing out trainees were administered the Oath of Allegiance by Rear Admiral Tarun Sobti, VSM, Deputy Commandant and Chief Instructor, INA on 10th June 2020.
ਪਾਸ ਹੋਏ ਟ੍ਰੇਨੀਆਂ ਨੂੰ ਰੀਅਰ ਐਡਮਿਰਲ ਤਰੁਣ ਸੋਬਤੀ , ਵੀਐੱਸਐੱਮ , ਡਿਪਟੀ ਕਮਾਂਡੈਂਟ ਅਤੇ ਚੀਫ਼ ਇੰਸਟ੍ਰਕਟਰ, ਆਈਐੱਨਏ ਦੁਆਰਾ 10 ਜੂਨ, 2020 ਨੂੰ ਨਿਸ਼ਠਾ ਦੀ ਸਹੁੰ ਚੁਕਾਈ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading