Advertisement - Remove

consultation - Example Sentences

Popularity:
Difficulty:
ਕਾਨ੍ਸਲ੍ਟੇਸ਼ਨ / ਕਾਨ੍ਸਲ੍ਟੈਸ਼ਨ
A Joint Working Group (JWC) consisting of representatives of each party shall be created to formulate joint programmes, facilitate cooperation and consultation and subsequent evaluation.
ਇਸ ਤਹਿਤ ਸਾਂਝੇ ਪ੍ਰੋਗਰਾਮਾਂ ਨੂੰ ਤਿਆਰ ਕਰਨ, ਸਹਿਯੋਗ ਅਤੇ ਸਲਾਹ ਮੁਹੱਈਆ ਕਰਵਾਉਣ ਅਤੇ ਸਬੰਧਤ ਮੁੱਲਾਂਕਣ ਲਈ ਹਰੇਕ ਪੱਖ ਦੀ ਨੁਮਾਇੰਦਗੀ ਨਾਲ ਇੱਕ ਸੰਯੁਕਤ ਵਰਕਿੰਗ ਗਰੁੱਪ ਕਾਇਮ ਕੀਤਾ ਜਾਵੇਗਾ।
The Polavaram Project Authority will also assess out the cost of the irrigation component as on 01.04.2014 in consultation with the Department of Expenditure, Ministry of Finance.
ਪੋਲਾਵਰਮ ਪ੍ਰੋਜੈਕਟ ਅਥਾਰਟੀ ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਦੀ ਸਲਾਹ ਨਾਲ ਸਿੰਚਾਈ ਹਿੱਸੇ ਦੀ 01.04.2014 ਨੂੰ ਲਾਗਤ ਦਾ ਅੰਦਾਜ਼ਾ ਲਗਾਵੇਗੀ।
Benches of Adjudicating Authority may sit in Kolkata, Mumbai and Chennai, and the necessary notification in this regard shall be issued after making consultation with the Chairperson of the proposed Adjudicating Authority.
ਨਿਰਣਯਨ ਅਥਾਰਟੀ ਦੇ ਬੈਂਚ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਬੈਠ ਸਕਣਗੇ ਅਤੇ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਪ੍ਰਸਤਾਵਿਤ ਨਿਰਣਯਨ ਅਥਾਰਟੀ ਦੇ ਚੇਅਰਪਰਸਨ ਨਾਲ ਸਲਾਹ ਕਰਕੇ ਜਾਰੀ ਕੀਤਾ ਜਾਵੇਗਾ।
Benches of Adjudicating Authority may sit in Kolkata, Mumbai and Chennai, and the necessary notification in this regard shall be issued after making consultation with the Chairperson of the proposed Adjudicating Authority.
ਨਿਰਣਯਨ ਅਥਾਰਟੀ ਦੇ ਬੈਂਚ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਬੈਠ ਸਕਣਗੇ ਅਤੇ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਪ੍ਰਸਤਾਵਿਤ ਨਿਰਣਯਨ ਅਥਾਰਟੀ ਦੇ ਚੇਅਰਪਰਸਨ ਨਾਲ ਸਲਾਹ ਕਰਕੇ ਜਾਰੀ ਕੀਤਾ ਜਾਵੇਗਾ।
DPR for this project has been prepared and alignment of bridge has been finalized in consultation with Government of Nepal.
ਇਸ ਪ੍ਰੋਜੈਕਟ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ ਪੀ ਆਰ) ਤਿਆਰ ਕੀਤੀ ਗਈ ਹੈ ਅਤੇ ਪੁਲ ਨੂੰ ਨੇਪਾਲ ਦੀ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਅੰਤਿਮ ਰੂਪ ਦਿੱਤਾ ਜਾਵੇਗਾ।
Advertisement - Remove
The Union Cabinet in its meeting held on 22nd February, 2015, accepted that this recommendation will be examined in due course in consultation with various stake holders.
ਕੇਂਦਰੀ ਮੰਤਰੀ ਮੰਡਲ ਦੀ 22 ਫਰਵਰੀ, 2015 ਨੂੰ ਹੋਈ ਮੀਟਿੰਗ ਵਿੱਚ ਇਹ ਸਵੀਕਾਰ ਕੀਤਾ ਗਿਆ ਕਿ ਇਨ੍ਹਾਂ ਸਿਫਾਰਸ਼ਾਂ ਨੂੰ ਵੱਖ ਵੱਖ ਹਿੱਤਧਾਰਕਾਂ ਨਾਲ ਵਿਚਾਰ ਕਰਕੇ ਵਿਚਾਰਿਆ ਜਾ ਸਕਦਾ ਹੈ।
The programme may be repeated in subsequent years with mutual consultation and after agreement on both sides.
ਇਹ ਪ੍ਰੋਗਰਾਮ ਆਉਣ ਵਾਲੇ ਸਾਲਾਂ ਵਿੱਚ ਆਪਸੀ ਸਲਾਹ ਮਸ਼ਵਰੇ ਨਾਲ ਵਧਾਇਆ ਜਾ ਸਕੇਗਾ।
Based on the consultation with NSE, BSE, Banks and Department of Post, features of product to emulate ‘On Tap’ sale would be finalised by Ministry of Finance.
ਐੱਨ ਐੱਸ ਈ, ਬੀ ਐੱਸ ਈ, ਬੈਂਕਾਂ ਅਤੇ ਡਾਕ ਵਿਭਾਗ ਦੀ ਸਲਾਹ ਦੇ ਅਧਾਰ `ਤੇ ਵਿੱਤ ਮੰਤਰਾਲੇ ਵੱਲੋਂ ਮੰਗ ਦੇ ਅਧਾਰ `ਤੇ ਉਤਪਾਦ ਦੀਆਂ ਵਿਸ਼ੇਸ਼ਤਾਵਾਂ ਤੈਅ ਕੀਤੀਆਂ ਜਾਣਗੀਆਂ।
25. The two Prime Ministers underscored the importance of enhancing consultation and coordination in regional and multilateral fora and institutions.
25. ਦੋਹਾਂ ਆਗੂਆਂ ਨੇ ਖੇਤਰੀ ਅਤੇ ਬਹੁ-ਪੱਖੀ ਫੋਰਮਾਂ ਉੱਤੇ ਸਹਿਯੋਗ ਅਤੇ ਸਲਾਹ ਮਸ਼ਵਰੇ ਨੂੰ ਵਧਾਉਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
The amendments in the MCA have been finalized after extensive consultation with the stakeholders.
ਹਿਤਧਾਰਕਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਐੱਮਸੀਏ ਵਿੱਚ ਸੋਧਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading