Advertisement - Remove

consequences - Example Sentences

Popularity:
Difficulty:
ਕਾਨ੍ਸਕ੍ਵੇਨ੍ਸਜ਼
Every Indian is proud that the sad consequences of this tragedy were faced by our Nepalese brothers and sisters with courage.
ਹਰ ਭਾਰਤੀ ਨੂੰ ਮਾਣ ਹੈ ਕਿ ਇਸ ਤ੍ਰਾਸਦੀ ਦੇ ਦੁਖਦ ਨਤੀਜਿਆਂ ਦਾ ਸਾਹਮਣਾ ਸਾਡੇ ਨੇਪਾਲੀ ਭਾਈਆਂ ਅਤੇ ਭੈਣਾਂ ਨੇ ਸਾਹਸ ਨਾਲ ਕੀਤਾ ।
He suggested further brainstorming by experts on the long-term economic consequences of COVID-19, and how best to insulate internal trade and local value chains from its impact.
ਉਨ੍ਹਾਂ ਨੇ ਅੱਗੇ ਕੋਵਿਡ-19 ਦੇ ਦੀਰਘਕਾਲੀ ਆਰਥਿਕ ਪਰਿਣਾਮਾਂ ਅਤੇ ਅੰਦਰੂਨੀ ਵਪਾਰ ਅਤੇ ਲੋਕਲ ਵੈਲਿਉ ਚੇਨਾਂ ਨੂੰ ਇਸ ਦੇ ਪ੍ਰਭਾਵ ਤੋਂ ਅਲੱਗ ਕਰਨ ਦੇ ਤਰੀਕਿਆਂ ’ਤੇ ਮਾਹਿਰਾਂ ਵੱਲੋਂ ਮੰਥਨ ਕਰਨ ਦਾ ਸੁਝਾਅ ਦਿੱਤਾ।
We can also ask our experts to brainstorm on the longer-term economic consequences of COVID-19, and how we can insulate our internal trade and our local value chains from its impact.
ਅਸੀਂ ਆਪਣੇ ਮਾਹਰਾਂ ਨੂੰ ਇਹ ਵੀ ਪੁੱਛ ਸਕਦੇ ਹਾਂ ਕਿ ਉਹ ਕੋਵਿਡ-19 ਦੇ ਦੀਰਘਕਾਲੀ ਆਰਥਿਕ ਪਰਿਣਾਮਾਂ ਉੱਤੇ, ਅਤੇ ਇਸ ਗੱਲ ’ਤੇ ਵਿਚਾਰ-ਮੰਥਨ ਕਰਨ ਕਿ ਅਸੀਂ ਆਪਣੇ ਅੰਦਰੂਨੀ ਵਪਾਰ ਅਤੇ ਸਾਡੀਆਂ ਸਥਾਨਕ ਕੀਮਤ ਲੜੀਆਂ ਨੂੰ ਇਸ ਦੇ ਪ੍ਰਭਾਵ ਤੋਂ ਕਿਵੇਂ ਅਲੱਗ ਰੱਖ ਸਕਦੇ ਹਾਂ।
The first is the repurposing of extant drugs to see how effective they are against the virus and in mitigating the consequences of the disease.
ਪਹਿਲਾਂ, ਮੌਜੂਦਾ ਦਵਾਈਆਂ ਦੀ ਮੁੜ ਤੋਂ ਪੇਸ਼ਕਾਰੀ ਤਾਂ ਜੋ ਉਨ੍ਹਾਂ ਬਾਰੇ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਵਾਇਰਸ ਵਿਰੁੱਧ ਲੜਾਈ ਵਿੱਚ ਕਿੰਨੀਆਂ ਪ੍ਰਭਾਵਸ਼ਾਲੀ ਹਨ ਅਤੇ ਰੋਗ ਦੇ ਨਤੀਜਿਆਂ ਨੂੰ ਘੱਟ ਕਰਨ ਵਿੱਚ ਕਿੰਨੀਆਂ ਸਮਰੱਥ ਹਨ।
Those familiar with this sector are well aware of the far-reaching consequences of these decisions.
ਇਨ੍ਹਾਂ ਫੈਸਲਿਆਂ ਦੇ ਕਿਤਨੇ ਦੂਰਗਾਮੀ ਨਤੀਜੇ ਹੋਣ ਵਾਲੇ ਹਨ, ਇਹ ਇਸ ਸੈਕਟਰ ਤੋਂ ਵਾਕਫ਼ ਲੋਕ ਚੰਗੀ ਤਰ੍ਹਾਂ ਜਾਣਦੇ ਹਨ ।
Advertisement - Remove
The leaders took note of the effective measures undertaken by the two countries to address the negative consequences of the Covid-19 global pandemic and agreed on the importance of closer India-Russia ties for jointly addressing the challenges of the post-COVID world.
ਦੋਹਾਂ ਨੇਤਾਵਾਂ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਨਕਾਰਾਤਮਕ ਨਤੀਜਿਆਂ ਨੂੰ ਦੂਰ ਕਰਨ ਲਈ ਦੋਹਾਂ ਦੇਸ਼ਾਂ ਦੁਆਰਾ ਕੀਤੇ ਗਏ ਪ੍ਰਭਾਵੀ ਉਪਾਵਾਂ ਦੀ ਚਰਚਾ ਕੀਤੀ ਅਤੇ ਕੋਵਿਡ ਦੇ ਬਾਅਦ ਦੀ ਦੁਨੀਆ ਦੀਆਂ ਚੁਣੌਤੀਆਂ ਨਾਲ ਮਿਲਕੇ ਮੁਕਾਬਲਾ ਕਰਨ ਲਈ ਭਾਰਤ ਅਤੇ ਰੂਸ ਦੇ ਕਰੀਬੀ ਰਿਸ਼ਤਿਆਂ ਦੇ ਮਹੱਤਵ ’ਤੇ ਸਹਿਮਤੀ ਵਿਅਕਤ ਕੀਤੀ।
Seeking to engage with the people on the causes and consequences of COVID-19 pandemic, Shri Naidu posted on Facebook today, Musings of Life in Corona Times.
ਕੋਵਿਡ-19 ਮਹਾਮਾਰੀ ਦੇ ਕਾਰਨਾਂ ਅਤੇ ਨਤੀਜਿਆਂ ’ਤੇ ਲੋਕਾਂ ਨਾਲ ਜੁੜਨ ਦੀ ਗੱਲ ਕਰਦੇ ਹੋਏ ਸ਼੍ਰੀ ਨਾਇਡੂ ਨੇ ਫੇਸਬੁੱਕ ’ਤੇ ਅੱਜ ਪੋਸਟ ਕਰਦਿਆਂ ਲਿਖਿਆ, ‘ਕੋਰੋਨਾ ਕਾਲ ਵਿੱਚ ਜੀਵਨ ’ਤੇ ਚਿੰਤਨ’।
He said The virus has highlighted the consequences of economic fault lines in societies created by development pathways in terms of the impacts.
ਉਨ੍ਹਾਂ ਨੇ ਲਿਖਿਆ ਹੈ ਕਿ ਇਸ ਵਾਇਰਸ ਨੇ ਸਮਾਜ ਵਿੱਚ ਵਿਕਾਸ ਦੇ ਨਾਲ-ਨਾਲ ਪਣਪੀਆਂ ਗਹਿਰੀਆਂ ਆਰਥਿਕ ਬਿਖਮਤਾਵਾਂ ਨੂੰ ਵੀ ਰੇਖਾਂਕਿਤ ਕੀਤਾ ਹੈ।
The Minister for Power highlighted to the Commission the current disconnect in the structures of the power system between decision making by the State Government and the financial consequences thereof, which are borne by the DISCOMs leading to losses.
ਮੰਤਰੀ ਨੇ ਕਮਿਸ਼ਨ ਨੂੰ ਇਸ ਗੱਲ ਤੇ ਚਾਨਣਾ ਪਾਇਆ ਕਿ ਰਾਜ ਸਰਕਾਰਾਂ ਦੁਆਰਾ ਫ਼ੈਸਲੇ ਲੈਣ ਅਤੇ ਉਸਦੇ ਵਿੱਤੀ ਨਤੀਜਿਆਂ ਦਰਮਿਆਨ ਊਰਜਾ ਵਿਵਸਥਾ ਦੇ ਢਾਂਚਿਆਂ ਵਿੱਚ ਮੌਜੂਦਾ ਰੁਕਾਵਟ ,ਜਿਸ ਨੂੰ ਨੁਕਸਾਨ ਕਾਰਨ ਡਿਸਕੌਮਸ ਦੁਆਰਾ ਸਹਿਣ ਕੀਤਾ ਜਾਂਦਾ ਹੈ।
This information booklet titled Safe online learning in times of Covid19 highlights the negative consequences of cyber bullying and ways to eliminate and prevent the same.
ਸੂਚਨਾ ਪੁਸਤਿਕਾ"ਕੋਵਿਡ-19 ਦੇ ਸਮੇਂ ਸੁਰੱਖਿਅਤ ਔਨਲਾਈਨ ਲਰਨਿੰਗ" ਸਾਈਬਰ ਜੁਰਮ ਦੇ ਨਾਕਾਰਾਤਮਕ ਨਤੀਜਿਆਂ ਅਤੇ ਉਨ੍ਹਾਂ ਤੋਂ ਬਚਣ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦੇ ਤਰੀਕਿਆਂ ਨੂੰ ਸੂਚੀਬੱਧ ਕਰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading