cold - Example Sentences

ਕੋਲ੍ਡ
The representations have clarified that Cold milling machines are used to salvage the crust of the existing bituminous pavement to recover the asphalt material and re-use them to conserve aggregate and bitumen and save the associates costs of mining and crushing.
ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕੋਲਡ ਮਿਲਿੰਗ ਮਸ਼ੀਨਾਂ ਦੀ ਵਰਤੋਂ ਲੁੱਕ ਦੇ ਬਚੇ ਹੋਏ ਟੁਕੜਿਆਂ ਨੂੰ ਚੁੱਕਣ ਲਈ ਕੀਤੀ ਜਾਂਦੀ ਹੈ ਤਾਕਿ ਉਸ ਵਿੱਚੋਂ ਅਸਫਾਲਟ ਮੈਟੀਰੀਅਲ ਕੱਢਿਆ ਜਾ ਸਕੇ ਅਤੇ ਉਸ ਨੂੰ ਮੁੜ ਵਰਤੋਂ ਯੋਗ ਬਣਾ ਕੇ ਮਾਈਨਿੰਗ ਅਤੇ ਕ੍ਰਸ਼ਿੰਗ ਸਬੰਧਿਤ ਲਾਗਤ ਨੂੰ ਘਟਾਇਆ ਜਾ ਸਕੇ।
The platform is also known to show much improved vaccine stability and lower cold chain requirements making it easy for transportation to remotest regions of the country.
ਇਹ ਪਲੈਟਫ਼ਾਰਮ ਬੇਹੱਦ ਸੁਧਰੀ ਵੈਕਸੀਨ ਸਥਿਰਤਾ ਤੇ ਘੱਟ ਕੋਲਡ ਚੇਨ ਆਵਸ਼ਕਤਾਵਾਂ ਦਰਸਾਉਣ ਲਈ ਵੀ ਜਾਣਿਆ ਜਾਂਦਾ ਹੈ, ਇਸ ਨਾਲ ਇਸ ਨੂੰ ਦੇਸ਼ ਦੇ ਦੂਰਦੁਰਾਡੇ ਖੇਤਰਾਂ ਤੱਕ ਪਹੁੰਚਾਉਣਾ ਆਸਾਨ ਹੋ ਜਾਂਦਾ ਹੈ।
The train with frozen containers is expected to build a seamless national cold supply chain for perishables, inclusive of fish, meat and milk.
ਇਸ ਰੇਲ ਰਾਹੀਂ ਫਰੋਜਨ ਕੰਟੇਨਰਾਂ ਨਾਲ ਮੱਛੀ, ਮਾਸ ਅਤੇ ਦੁੱਧ ਸਮੇਤ ਹੋਰ ਨਾਸ਼ਵਾਨ ਵਸਤਾਂ ਲਈ ਨਿਰਵਿਘਨ ਰਾਸ਼ਟਰੀ ਕੋਲਡ ਸਪਲਾਈ ਚੇਨ ਬਣਾਉਣ ਦੀ ਉਮੀਦ ਹੈ।
The train with frozen containers is expected to build a seamless national cold supply chain for perishables, inclusive of fish, meat and milk.
ਇਹ ਰੇਲ ਫਰੋਜਨ ਕੰਟੇਨਰਾਂ ਨਾਲ ਮੱਛੀ, ਮਾਸ ਅਤੇ ਦੁੱਧ ਸਮੇਤ ਹੋਰ ਨਾਸ਼ਵਾਨ ਵਸਤਾਂ ਲਈ ਇੱਕ ਸਹਿਰ ਰਾਸ਼ਟਰੀ ਕੋਲਡ ਸਪਲਾਈ ਚੇਨ ਬਣਨ ਦੀ ਉਮੀਦ ਹੈ।
Addressing the gathering through video conference, the Agriculture Minister stated that the government is committed towards the welfare of farmers by building a seamless national cold supply chain for perishable products in Agriculture and Animal Husbandry sector.
ਵੀਡੀਓ ਕਾਨਫਰੰਸ ਦੇ ਰਾਹੀਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਅਤੇ ਪਸ਼ੂ ਪਾਲਣ ਸੈਕਟਰ ’ਚ ਸੜਨ ਵਾਲੇ ਉਤਪਾਦਾਂ ਲਈ ਕੌਮੀ ਪੱਧਰ ’ਤੇ ਨਿਰਵਿਘਨ ਕੋਲਡ ਸਪਲਾਈ ਚੇਨ ਬਣਾਉਣ ਦੇ ਯੋਗ ਹੋਵੇਗੀ।
Addressing them, the Minister emphasized the need to set up Integrated Cold Chain Projects on war scale in the country for all-round development of India and for fast-tracking transformation of the Indian economy. Smt.
ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਦੇਸ਼ ਵਿੱਚ ਜੰਗੀ ਪੱਧਰ ਉੱਤੇ ਸੰਗਠਤ ਕੋਲਡ ਚੇਨ ਪ੍ਰੋਜੈਕਟਾਂ ਦੀ ਸਥਾਪਨਾ ਉੱਤੇ ਜ਼ੋਰ ਦਿੱਤਾ ਤਾਂਕਿ ਭਾਰਤ ਦਾ ਸਰਬਪੱਖੀ ਵਿਕਾਸ ਹੋ ਸਕੇ ਅਤੇ ਭਾਰਤੀ ਆਰਥਿਕਤਾ ਵਿੱਚ ਤੇਜ਼ੀ ਨਾਲ ਬਦਲਾਵ ਆ ਸਕੇ।
Harsimrat Kaur Badal, held video conference today with the promoters of the completed Integrated Cold Chain Projects supported by the Ministry of Food Processing Industries in the State of Maharashtra.
ਪ੍ਰਮੋਟਰਾਂ ਨੇ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨਾਲ ਗੱਲਬਾਤ ਕੀਤੀ ਤੇ ਪ੍ਰੋਜੈਕਟ ਮੁਕੰਮਲ ਕਰਨ 'ਚ ਆਈਆਂ ਦਿੱਕਤਾਂ ਤੇ ਹੋਰ ਹਾਸਲ ਅਨੁਭਵ ਸਾਂਝੇ ਕੀਤੇ। ਪ੍ਰਮੋਟਰਾਂ ਨੇ ਲੌਕਡਾਊਨ ਦੌਰਾਨ ਕੋਲਡ ਚੇਨ ਪ੍ਰੋਜੈਕਟ ਚਲਾਉਣ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਵੀ ਸਾਂਝੀਆਂ ਕੀਤੀਆਂ।
While decision to amend Essential Commodities Act (ECA) remove fears of private investors of excessive regulatory interference in their business operations driving up investment in cold storages and modernization of food supply chain.
ਜ਼ਰੂਰੀ ਵਸਤਾਂ ਐਕਟ (ਈਸੀਏ) ਵਿੱਚ ਸੋਧ ਦੇ ਫ਼ੈਸਲੇ ਨਾਲ ਉਨ੍ਹਾਂ ਨਿਜੀ ਨਿਵੇਸ਼ਕਾਂ ਦੇ ਮਨਾਂ ਵਿੱਚੋਂ ਕਾਰੋਬਾਰੀ ਗਤੀਵਿਧੀਆਂ ਵਿੱਚ ਹੱਦੋਂ ਵੱਧ ਨਿਯੰਤ੍ਰਣ ਦੇ ਦਖ਼ਲ ਦਾ ਡਰ ਨਿਕਲੇਗਾ, ਇਸ ਨਾਲ ਕੋਲਡ ਸਟੋਰਜ਼ ਵਿੱਚ ਨਿਵੇਸ਼ ਵਧੇਗਾ ਅਤੇ ਫੂਡ ਸਪਲਾਈ ਚੇਨ ਦਾ ਆਧੁਨਿਕੀਕਰਣ ਹੋਵੇਗਾ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading