cold - Example Sentences

Popularity:
Difficulty:
ਕੋਲ੍ਡ
We are promoting investments in warehouses and cold chains, food processing, crop insurance and allied activities.
ਅਸੀਂ ਗੋਦਾਮਾਂ ਅਤੇ ਕੋਲਡ ਸਟੋਰਾਂ ਫੂਡ ਪ੍ਰੋਸੈਂਸਿੰਗ, ਫ਼ਸਲ ਬੀਮਾ ਅਤੇ ਸਬੰਧਤ ਗਤੀਵਿਧੀਆ ਵਿੱਚ ਨਿਵੇਸ਼ ਵਧਾ ਰਹੇ ਹਾਂ।
We are promoting investments in warehouses and cold chains, food processing, crop insurance and allied activities.
ਅਸੀਂ ਗੋਦਾਮਾਂ ਅਤੇ ਕੋਲਡ ਸਟੋਰਾਂ ਫੂਡ ਪ੍ਰੋਸੈਂਸਿੰਗ, ਫ਼ਸਲ ਬੀਮਾ ਅਤੇ ਸਬੰਧਤ ਗਤੀਵਿਧੀਆ ਵਿੱਚ ਨਿਵੇਸ਼ ਵਧਾ ਰਹੇ ਹਾਂ।
Loans to food and agro-based processing units, and cold chains, are classified under priority sector lending, making them easier and cheaper to obtain.
ਖੁਰਾਕ ਅਤੇ ਖੇਤੀ ਆਧਾਰਿਤ ਪ੍ਰੋਸੈਸਿੰਗ ਯੂਨਿਟਾਂ ਲਈ ਕਰਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਕੋਲਡ ਚੇਨਜ਼ ਨੂੰ ਵੀ ਕਰਜ਼ੇ ਦੀ ਪਹਿਲ ਵਾਲੇ ਖੇਤਰ ਵਿੱਚ ਲੈ ਆਂਦਾ ਗਿਆ ਹੈ ਜਿਸ ਨਾਲ ਉਨ੍ਹਾਂ ਲਈ ਕਰਜ਼ਾ ਲੈਣਾ ਆਸਾਨ ਹੋ ਗਿਆ ਹੈ।
These technologies should aim to convert agri and bio-waste to satisfy multiple needs of electricity, clean water, crop-processing and cold storage.
ਇਨ੍ਹਾਂ ਸ਼ਿਲਪ ਤਕਨੀਸ਼ੀਅਨਾਂ ਦਾ ਮਕਸਦ ਖੇਤੀ ਅਤੇ ਜੈਵ-ਕਚਰੇ ਨੂੰ ਬਿਜਲੀ ਦੀਆਂ ਬਹੁ ਜ਼ਰੂਰਤਾਂ, ਸਾਫ਼ ਪਾਣੀ, ਫ਼ਸਲ-ਪ੍ਰਾਸੈਸਿੰਗ ਅਤੇ ਕੋਲਡ ਸਟਰੇਜ ਵਿੱਚ ਤਬਦੀਲ ਕਰਨਾ ਹੋਣਾ ਚਾਹੀਦਾ ਹੈ।
Every coach has a pantry with facility to serve hot meals, hot and cold beverages.
ਸਾਰਿਆਂ ਡੱਬਿਆਂ ਵਿੱਚ ਗਰਮਾ-ਗਰਮ ਖਾਣਾ ਅਤੇ ਠੰਢਾ ਪੇਅ ਪਦਾਰਥ ਪਰੋਸਣ ਲਈ ਪੈਂਟਰੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ।
The use of non-conventional materials such as waste plastic, cold mix, geo-textiles, fly ash, iron and copper slag is being pushed aggressively.
ਗ਼ੈਰ-ਰਵਾਇਤੀ ਸਮੱਗਰੀਆਂ ਜਿਵੇਂ ਕਿ ਪੁਰਾਣਾ ਪਲਾਸਟਿਕ, ਕੋਲਡ ਮਿਕਸ, ਜਿਓ-ਟੈਕਸਟਾਈਲਜ਼, ਫ਼ਲਾਈ ਐਸ਼, ਲੋਹਾ ਤੇ ਤਾਂਬੇ ਦੀ ਸਲੈਗ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ।
The use of non-conventional materials such as waste plastic, cold mix, geo-textiles, fly ash, iron and copper slag is being pushed aggressively.
ਗ਼ੈਰ-ਰਵਾਇਤੀ ਸਮੱਗਰੀਆਂ ਜਿਵੇਂ ਕਿ ਪੁਰਾਣਾ ਪਲਾਸਟਿਕ, ਕੋਲਡ ਮਿਕਸ, ਜਿਓ-ਟੈਕਸਟਾਈਲਜ਼, ਫ਼ਲਾਈ ਐਸ਼, ਲੋਹਾ ਤੇ ਤਾਂਬੇ ਦੀ ਸਲੈਗ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ।
The Secretary also called for development of protocols for storage of food crops in cold storages.
ਸਕੱਤਰ ਨੇ ਕੋਲਡ ਸਟੋਰੇਜ ਵਿੱਚ ਖੁਰਾਕ ਫਸਲਾਂ ਦੇ ਭੰਡਾਰਣ ਲਈ ਪ੍ਰੋਟੋਕੋਲ ਵਿਕਸਤ ਕਰਨ ਉੱਤੇ ਜ਼ੇਰ ਦਿੱਤਾ।
He highlighted that even specialized multi product cold storages in the country are being used as common cold storage whereas each food crop requires its own standards of storage.
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਿਸ਼ੇਸ਼ ਮਲਟੀ ਪ੍ਰੋਡਕਟ ਕੋਲਡ ਸਟੋਰੇਜ ਦੀ ਵਰਤੋਂ ਵੀ ਆਮ ਕੋਲਡ ਸਟੋਰੇਜ ਵਾਂਗ ਹੋ ਰਹੀ ਹੈ ਜਦ ਕਿ ਹਰ ਖੁਰਾਕੀ ਫਸਲ ਲਈ ਆਪਣੇ ਮਿਆਰਾਂ ਅਨੁਸਾਰ ਭੰਡਾਰਣ ਦੀ ਲੋੜ ਹੁੰਦੀ ਹੈ।
In the meeting all aspects of logistics related to railways, civil aviation, shipping and inland waterways, road transport, ropeways warehousing and cold chain were discussed in detail.
ਮੀਟਿੰਗ ਵਿੱਚ ਲੌਜਿਸਟਿਕਸ ਦੇ ਰੇਲਵੇ, ਸ਼ਹਿਰੀ ਹਵਾਬਾਜ਼ੀ, ਜਹਾਜ਼ਰਾਨੀ ਅਤੇ ਸਮੁੰਦਰੀ ਜਹਾਜ਼ਾਂ ਰਾਹੀਂ ਮਾਲ ਲਿਜਾਣ, ਰੋਡ ਟਰਾਂਸਪੋਰਟ, ਰੋਪਵੇਜ਼, ਵੇਅਰ ਹਾਊਸਿੰਗ ਅਤੇ ਕੋਲਡ ਚੇਨ ਆਦਿ ਸਾਰੇ ਖਤਰਿਆਂ ਬਾਰੇ ਵਿਸਤਾਰ ਨਾਲ ਚਰਚਾ ਹੋਈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading