Advertisement - Remove

cards - Example Sentences

Popularity:
ਕਾਰ੍ਡ੍ਜ਼
We have also issued a record number of debit cards to them.
ਅਸੀਂ ਉਨ੍ਹਾਂ ਲੋਕਾਂ ਨੂੰ ਵੱਡੇ ਪੇਮਾਨੇ ‘ਤੇ ਕਰੈਡਿਟ ਕਾਰਡ ਵੀ ਜਾਰੀ ਕੀਤੇ ਹਨ।
We have introduced soil health cards to empower our farmers.
ਅਸੀਂ ਆਪਣੇ ਕਿਸਾਨਾਂ ਨੂੰ ਸਸ਼ਕਤ ਕਰਨ ਲਈ ਭੂਮੀ ਸਿਹਤ ਕਾਰਡ ਜਾਰੀ ਕੀਤਾ ਹੈ।
During the visit, a number of MoUs were signed in several areas, including Energy, Civil Aviation, Security Cooperation, Defence, launch of RuPAY Cards and regulation of medical products to further strengthen cooperation across the sectors.
ਇਸ ਦੌਰੇ ਦੌਰਾਨ ਬਹੁਤ ਸਾਰੇ ਖੇਤਰਾਂ, ਜਿਨ੍ਹਾਂ ਵਿੱਚ ਊਰਜਾ, ਸ਼ਹਿਰੀ ਹਵਾਬਾਜ਼ੀ, ਸੁਰੱਖਿਆ ਸਹਿਯੋਗ, ਰੱਖਿਆ, ਰੂਪੇ ਕਾਰਡ ਦੀ ਸ਼ੁਰੂਆਤ ਅਤੇ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਸ਼ਾਮਿਲ ਹਨ, ਬਾਰੇ ਬਹੁਤ ਸਾਰੇ ਸਹਿਮਤੀ ਪੱਤਰਾਂ ਉੱਤੇ ਦਸਤਖ਼ਤ ਕੀਤੇ ਗਏ ਤਾਂਕਿ ਸਹਿਯੋਗ ਹੋਰ ਮਜ਼ਬੂਤ ਹੋ ਸਕੇ।
He also said that the centre has always given priority to the interests of our farmers with the schemes like crop insurance, soil health cards and 100 neem coated urea.
ਉਨ੍ਹਾਂ ਕਿਹਾ ਕਿ ਕੇਂਦਰ ਫਸਲ ਬੀਮਾ, ਭੂਮੀ ਸਿਹਤ ਕਾਰਡ ਅਤੇ 100% ਨਿੰਮ ਦੀ ਪਰਤ ਚੜ੍ਹੇ ਯੂਰੀਆ ਵਰਗੇ ਪ੍ਰੋਜੈਕਟਾਂ ਨਾਲ ਦੇਸ਼ ਦੇ ਕਿਸਾਨਾਂ ਦੇ ਹਿਤਾਂ ਨੂੰ ਹਮੇਸ਼ਾ ਪਹਿਲ ਦਿੰਦਾ ਹੈ।
Under the SHC scheme Soil Health Cards are provided to all farmers at an interval of 2 years.
ਭੂਮੀ ਸਿਹਤ ਕਾਰਡ (ਐੱਸਐੱਚਸੀ) ਸਕੀਮ ਤਹਿਤ ਸਾਰੇ ਕਿਸਾਨਾਂ ਨੂੰ 2 ਸਾਲਾਂ ਦੀ ਮਿਆਦ 'ਤੇ ਮਿੱਟੀ ਦੇ ਸਿਹਤ ਕਾਰਡ ਮੁਹੱਈਆ ਕਰਵਾਏ ਜਾਂਦੇ ਹਨ।
Advertisement - Remove
Interest Subvention Scheme (ISS) wasstarted toprovideconcessionalshort-term crop loansincludingloans availedthroughKisan Credit Cards tothefarmers.
ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਮਿਲਣ ਵਾਲੇ ਕਰਜ਼ੇ ਸਮੇਤ ਰਿਆਇਤੀ ਥੋੜ੍ਹਚਿਰੇ ਫ਼ਸਲੀ ਕਰਜ਼ੇ ਮੁਹੱਈਆ ਕਰਵਾਉਣ ਲਈ ਵਿਆਜ ਨਿਵਾਰਣ ਯੋਜਨਾ ਸ਼ੁਰੂ ਕੀਤੀ ਗਈ ਹੈ।
During their stay at the CCC they were provided with all meals, personal hygiene kits, supervised medical care, WiFi telephone facilities, new BSNL SIM cards as well as currency exchange, amongst other basic amenities.
ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਵਿਖੇ ਰੁਕਣ ਦੌਰਾਨ ਉਨ੍ਹਾਂ ਨੂੰ ਸਾਰੇ ਖਾਣੇ, ਨਿਜੀ ਸਫਾਈ ਕਿੱਟਾਂ, ਨਿਰੀਖਣ ਮੈਡੀਕਲ ਕੇਅਰ, ਵਾਈਫ਼ਾਈ ਅਤੇ ਟੈਲੀਫੋਨ ਸੁਵਿਧਾਵਾਂ, ਬੀਐੱਸਐੱਨਐੱਲ ਦੇ ਨਵੇਂ ਸਿਮ ਕਾਰਡਾਂ ਦੇ ਨਾਲ-ਨਾਲ ਵਿਦੇਸ਼ੀ ਮੁਦਰਾ ਦੀ ਅਦਲਾ-ਬਦਲੀ ਦੀਆਂ ਸੁਵਿਧਾਵਾਂ ਸਮੇਤ ਹੋਰ ਬੁਨਿਆਦੀ ਸੁਵਿਧਾਵਾਂ ਉਪਲੱਬਧ ਕਰਾਈਆਂ ਗਈਆਂ।
He urged the use of Rupay Cards for creating a self-reliant India.
ਉਨ੍ਹਾਂ ਨੇ ਆਤਮਨਿਰਭਰ ਭਾਰਤ ਬਣਾਉਣ ਲਈ ਰੂਪੇ ਕਾਰਡ ਦੀ ਵਰਤੋਂ ਦਾ ਸੱਦਾ ਦਿੱਤਾ।
He called upon Divyangjan and their family members to get enrolled for Unique ID Cards for Divyangjan which are valid allover India.
ਉਨ੍ਹਾਂ ਦਿੱਵਯਾਂਗਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੁੱਚੇ ਭਾਰਤ ’ਚ ਵੈਧ ਵਿਲੱਖਣ (ਯੂਨੀਕ) ਆਈਡੀ ਕਾਰਡਾਂ ਲਈ ਨਾਮ ਦਰਜ ਕਰਵਾਉਣ ਦਾ ਸੱਦਾ ਦਿੱਤਾ।
31 Lakhs Unique ID Cards have been delivered to Divyangjan so far in our country.
ਸਾਡੇ ਦੇਸ਼ ਵਿੱਚ ਹੁਣ ਤੱਕ ਦਿੱਵਯਾਂਗਾਂ ਨੂੰ 31 ਲੱਖ ਵਿਲੱਖਣ ਆਈਡੀ ਕਾਰਡ ਵੰਡੇ ਜਾ ਚੁੱਕੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading