Advertisement - Remove

cards - Example Sentences

ਕਾਰ੍ਡ੍ਜ਼
More than 16 crore soil health cards have been handed over to the farmers across the country of which 3 crores have been distributed in UP.
ਦੇਸ਼ ਭਰ ਵਿੱਚ ਕਰੀਬ 16 ਕਰੋਡ਼ ਤੋਂ ਜ਼ਿਆਦਾ ਸੌਇਲ ਹੈਲਥ ਕਾਰਡ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ , ਜਿਨ੍ਹਾਂ ਵਿੱਚੋਂ ਕਰੀਬ 3 ਕਰੋਡ਼ ਇੱਥੇ ਯੂਪੀ ਵਿੱਚ ਵੰਡੇ ਗਏ ਹਨ ।
RuPay is bringing payment cards within the reach of all.Over 250 million of these are with those who did not have a bank account 4 years ago.
ਰੂਪੇ, ਭੁਗਤਾਨ ਕਾਰਡਾਂ ਨੂੰ ਸਾਰਿਆਂ ਦੀ ਪਹੁੰਚ ਦੇ ਅੰਦਰ ਲਿਆ ਰਿਹਾ ਹੈ। ਰੂਪੇ 250 ਮਿਲੀਅਨ ਤੋਂ ਅਧਿਕ ਲੋਕਾਂ ਤੱਕ ਪਹੁੰਚਿਆ ਹੈ, ਜਿਨ੍ਹਾਂ ਦੇ ਕੋਲ ਚਾਰ ਸਾਲ ਪਹਿਲੇ ਕੋਈ ਬੈਂਕ ਖਾਤਾ ਨਹੀਂ ਸੀ।
It has also been decided that now even the animal rearers will receive loans through Kisan Credit Cards as agricultural loan.
ਇਸ ਦੇ ਇਲਾਵਾ ਇਹ ਵੀ ਤੈਅ ਕੀਤਾ ਗਿਆ ਹੈ ਕਿ ਪਸ਼ੂ ਪਾਲਕਾਂ ਨੂੰ ਵੀ ਹੁਣ ਫਸਲੀ ਕਰਜ਼ੇ ਦੀ ਤਰ੍ਹਾਂ ਕਿਸਾਨ ਕ੍ਰੈਡਿਟ ਕਾਰਡ ਤੋਂ ਕਰਜ਼ੇ ਦੀ ਸੁਵਿਧਾ ਮਿਲ ਸਕੇਗੀ।
We have also introduced a scheme to determine the soil quality of each of the farms and are issuing soil health cards to the farmers.
ਅਸੀਂ ਹਰ ਇੱਕ ਖੇਤ ਦੀ ਮਿੱਟੀ ਦੀ ਗੁਣਵੱਤਾ ਨਿਰਧਾਰਤ ਕਰਨ ਲਈ ਇੱਕ ਯੋਜਨਾ ਵੀ ਸ਼ੁਰੂ ਕੀਤੀ ਹੈ ਅਤੇ ਅਸੀਂ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ (ਸੌਇਲ ਹੈਲਥ ਕਾਰਡ) ਜਾਰੀ ਕਰ ਰਹੇ ਹਾਂ ।
So far about 217 Million Soil Health Cards have been distributed.
ਹੁਣ ਤੱਕ ਲਗਭਗ 217 ਮਿਲੀਅਨ ਸੌਇਲ ਹੈਲਥ ਕਾਰਡ ਵੰਡੇ ਗਏ ਹਨ।
Advertisement - Remove
Now the beneficiaries of this scheme also get easy loans from banks. All the farmers are being connected with the facility of credit cards for the same.
ਹੁਣ ਜੋ ਇਸ ਯੋਜਨਾ ਦੇ ਲਾਭਾਰਥੀ ਹਨ, ਉਨ੍ਹਾਂ ਨੂੰ ਬੈਂਕਾਂ ਤੋਂ ਅਸਾਨ ਕਰਜ਼ੇ ਵੀ ਮਿਲਣ, ਇਸ ਦੇ ਲਈ ਸਾਰੇ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜਿਆ ਜਾ ਰਿਹਾ ਹੈ।
SHG members are supporting the supply of PDS by collecting ration supply using the cards and distributing them to the cardholders to prevent crowding of PDS shops.
ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਲੋਕਾਂ ਦੇ ਘਰਾਂ ਤੋਂ ਰਾਸ਼ਨ ਕਾਰਡ ਇਕੱਠੇ ਕਰਕੇ , ਰਾਸ਼ਨ ਦੀਆਂ ਦੁਕਾਨਾਂ ਤੋਂ ਸਮਾਨ ਲੈ ਕੇ ਕਾਰਡ ਹੋਲਡਰਾਂ ਦੇ ਘਰਾਂ ਤੱਕ ਪਹੁੰਚਾ ਰਹੀਆਂ ਹਨ ਤਾਕਿ ਇਨ੍ਹਾਂ ਦੁਕਾਨਾਂ ਤੇ ਭੀੜ ਨਾ ਹੋਵੇ।
One Nation One Card Shri Paswan said national portability of NFSA ration cards holders has been introduced under One Nation One Ration Card plan .
ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਸ੍ਰੀ ਪਾਸਵਾਨ ਨੇ ਕਿਹਾ ਕਿ ਐੱਨਐੱਫਐੱਸਏ ਰਾਸਨ ਕਾਰਡ ਧਾਰਕਾਂ ਦੇ ਲਈ ਰਾਸ਼ਨ ਕਾਰਡ ਦੀ ਰਾਸ਼ਟਰੀ ਪੋਰਟੇਬਿਲਟੀ ਸੁਵਿਧਾ ਨੂੰ "ਵੰਨ ਨੇਸ਼ਨ ਵੰਨ ਰਾਸ਼ਨ ਕਾਰਡ" ਯੋਜਨਾ ਤਹਿਤ ਸ਼ੁਰੂ ਕੀਤਾ ਗਿਆ ਸੀ।
He said the Ministry is aiming to achieve 100 seeding of ration cards with Aadhar under One Nation One Ration Card scheme by January 2021.
ਉਨ੍ਹਾ ਨੇ ਕਿਹਾ ਕਿ ਮੰਤਰਾਲੇ ਦਾ ਟੀਚਾ ਹੈ ਕਿ ਜਨਵਰੀ 2021 ਤੱਕ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਦੇ ਯੋਜਨਾ ਦੇ ਤਹਿਤ ਆਧਾਰ ਨਾਲ ਰਾਸ਼ਨ ਕਾਰਡਾਂ ਨੂੰ ਜੋੜਨ ਦਾ ਕੰਮ ਸੌ ਫੀਸਦੀ ਪੂਰਾ ਕਰ ਲਿਆ ਜਾਵੇ।
So far, 1500 delegates have downloaded the app, 20,000 profiles have been viewed, 4,000 messages and 6,000 business cards have been exchanged and 500 meetings have already been set up.
ਹੁਣ ਤੱਕ 1500 ਡੈਲੀਗੇਟਾਂ ਨੇ ਇਸ ਐਪ ਨੂੰ ਡਾਊਨਲੋਡ ਕਰ ਲਿਆ ਹੈ, 20,000 ਪ੍ਰੋਫਾਈਲ ਵੇਖੇ ਜਾ ਚੁੱਕੇ ਹਨ, 4,000 ਮੈਸਜਾਂ ਅਤੇ 6,000 ਵਪਾਰਕ ਕਾਰਡਾਂ ਦਾ ਆਦਾਨ-ਪ੍ਰਦਾਨ ਹੋ ਚੁੱਕਾ ਹੈ ਅਤੇ 500 ਮੀਟਿੰਗਾਂ ਵੀ ਹੋ ਚੁੱਕੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading