Advertisement - Remove

being - Example Sentences

Popularity:
ਬੀਇਂਗ
ਜਾ1413ਰਹੇ36ਹੋਣ31ਰਹੀਆਂ21ਰਿਹਾ15ਨਾਤੇ11ਰਹੀ11ਬਣਨ10ਕੀਤੇ10ਸਾਹਮਣੇ7ਜਾਂਦਾ6ਬਾਰੇ5ਦਾ5ਸਾਧਨ4ਚਲਾਇਆ3ਬਾਵਜੂਦ3ਉਠਾਏ2ਜਾਂਦੀਆਂ2ਰਹਿਣ2ਹਰਿਦੁਆਰ2ਪੁਰਸਕਾਰ2ਤੰਬਾਕੂ2ਓਲੰਪਿਕ2ਬਚ2ਤੁਰੰਤ2ਸ਼ੈਲਟਰ2ਚੁਣੇ2ਉਸਤੋਂ1ਚੁੰਗਲ1ਮਾਰਗਾਂ1ਕੀਤੀਆਂ1ਹੋਇਆ1ਜਾਫ਼ਨਾ1ਬਿਮਲਾ1ਵਿਵੇਕਾਨੰਦ1ਵਰਤੀਆਂ1ਸੰਚਾਲਨ1ਇੱਥੇ1ਈਆਰਐੱਸਐੱਸ1ਲੋਨ1ਹੁੰਦਾ1ਮੰਜ਼ਲ1ਅਨਾਦਿ1ਜਾਂਦੀ1ਮਿਊਜ਼ੀਅਮਾਂ1ਹੁੰਦੀ1ਕਮਿਸ਼ਨਾਂ1ਏਅਰਬੇਸ1ਪੈਣ1ਕਿਉਂਕਿ1ਲਿਜਾਣ1ਉਪਜੀਵਕਾ1ਸਾਲਿਯੂਸ਼ਨਅਧਾਰਿਤ1ਬਣਦੇ1ਜ਼ਿੰਮੇਵਾਰ1ਜਾਣ1ਬਾਰ1ਤਹਿਤ1ਕੀਤਾਜਾ1ਢਕੀ1ਧਿਆਨ1ਲੱਗਣ1ਨਿਭਾਈ1ਵਿਕੇਂਦਰੀਕ੍ਰਿਤ1ਡਿਲਿਵਰੀ1ਬੈਂਤ1ਗੁਰੂਤਾਆਕਰਸ਼ਣ-ਅਧਾਰਿਤ1ਚੀਜ਼ਾਂ1ਮੁਸ਼ਕਿਲਾਂ1ਸਹਿਣਸ਼ੀਲਤਾ1ਤਿਆਰੀ1ਬਾਘ1ਕੇਂਦਰਕ੍ਰਿਤ1ਆਕਰਸ਼ਤ1ਰੁਕਾਵਟਾਂ1ਕਦਮਾਂ1ਯੇਵਲਕਰ1ਪ੍ਰਾਣੀਆਂ1ਐਨਸੀਵੀਈਟੀ1ਮੁਬਾਰਕਾਂ1ਵਧਾਈਆਂ!1ਪਬਲਿਕ-ਪ੍ਰਾਈਵੇਟ1ਪ੍ਰਤੀ1ਇਨਟਰਾ1ਨਿਭਾਉਣਾ1ਇਨਸਾਨ1
The number of countries from where FDI is coming in, and the sectors in which they are being routed have also diversified in the last two years.
ਜਿਹੜੇ ਦੇਸ਼ਾਂ ਤੋਂ ਸਿੱਧਾ ਵਿਦੇਸ਼ੀ ਨਿਵੇਸ਼ ਆ ਰਿਹਾ ਹੈ ਅਤੇ ਜਿਹੜੇ ਖੇਤਰਾਂ ਵਿੱਚ ਅਜਿਹਾ ਨਿਵੇਸ਼ ਆ ਕੇ ਲੱਗ ਰਿਹਾ ਹੈ, ਉਸ ਵਿੱਚ ਵੀ ਪਿਛਲੇ ਦੋ ਵਰ੍ਹਿਆਂ ਦੌਰਾਨ ਵਿਭਿੰਨਤਾ ਆਈ ਹੈ।
The Sides noted the progress achieved in the construction of the remainder of the six power units at Kudankulam NPP as well as the efforts being made in the components manufacturing for localization.
ਦੋਹਾਂ ਪੱਖਾਂ ਨੇ ਕੁਡਨਕੁਲਮ ਐੱਨਪੀਪੀ ਵਿੱਚ ਬਾਕੀ ਛੇ ਬਿਜਲੀ ਇਕਾਈਆਂ ਦੇ ਨਿਰਮਾਣ ਵਿੱਚ ਹੋਈ ਪ੍ਰਗਤੀ ਅਤੇ ਇਨ੍ਹਾਂ ਦੇ ਪੁਰਜਿਆਂ ਦੇ ਨਿਰਮਾਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਚਰਚਾ ਕੀਤੀ।
• Incentives were being provided @ of Rs 150 to Post-Partum Intra-Uterine Contraceptive Device (PPIUCD) service provider and Rs 150 to ASHA for motivating/escorting the client for PPIUCD insertion.
ਪੋਸਟ ਮਾਰਟਮ ਇਨਟਰਾ ਯੂਟੇਰੀਨ ਕੰਟਰਾਸੈਪਟਿਵ ਡਿਵਾਈਸ (ਪੀਪੀਆਈਯੂਸੀਡੀ) ਸਰਵਿਸ ਪ੍ਰੋਵਾਈਡਰਾਂ ਨੂੰ 150 ਰੁਪਏ ਦਾ ਇਨਾਮ ਅਤੇ 150 ਰੁਪਏ ਦਾ ਹੀ ਇਨਾਮ ਆਸ਼ਾ ਵਰਕਰਾਂ ਨੂੰ ਪੀਪੀਆਈਯੂਸੀਡੀ ਲਗਵਾਉਣ ਲਈ ਪ੍ਰੇਰਿਤ ਕਰਕੇ ਸੈਂਟਰ ਤੱਕ ਲਿਆਉਣ ਲਈ ਦਿੱਤਾ ਜਾਂਦਾ ਸੀ।
Based on the “Make-in-India” initiative, the organized textile industry is being infused with the mantras of ‘skill, scale, speed’ and ‘zero-defect, zero-effect’ for scaling up employment, production and exports.
ਮੈਨੂੰ ਖੁਸ਼ੀ ਹੈ ਕਿ ਪਹਿਲੀ ਵਾਰ ਕੇਂਦਰ ਅਤੇ ਦੇਸ਼ ਦੀਆਂ ਵੱਖ-ਵੱਖ ਰਾਜ ਸਰਕਾਰਾਂ, ਟੈਕਸਟਾਈਲ ਇੰਡਸਟਰੀ ਨਾਲ ਜੁੜੇ ਲੋਕ ਇਕੱਤਰ ਹੋਏ ਹਨ ਅਤੇ ਇਸ ਮੈਗਾ ਅੰਤਰਰਾਸ਼ਟਰੀ ਈਵੈਂਟ ਦੇ ਜ਼ਰੀਏ ਪੂਰੀ ਦੁਨੀਆ ਨੂੰ ਭਾਰਤੀ ਟੈਕਸਟਾਈਲ ਇੰਡਸਟਰੀ ਦੀ ਸੰਭਾਵਨਾ ਵਿਖਾ ਰਹੇ ਹਨ।
On the other hand, many people have mentioned in their letters all kinds of wrongdoing which are going on; how newer wily ways and means are being devised.
ਦੂਜੇ ਪਾਸੇ ਕਈ ਲੋਕਾਂ ਦੇ ਪੱਤਰ ਇਸ ਗੱਲ ਨੂੰ ਲੈ ਕੇ ਆੲੈ ਹਨ ਕਿ ਜਿਸ ਵਿੱਚ ਕਿਸ ਤਰ੍ਹਾਂ ਦੇ ਘੁਟਾਲੇ ਹੋ ਰਹੇ ਹਨ, ਕਿਸ ਤਰ੍ਹਾਂ ਨਾਲ ਨਵੇਂ-ਨਵੇਂ ਰਾਹ ਲੱਭੇ ਜਾ ਰਹੇ ਹਨ, ਇਸ ਦੀ ਚਰਚਾ ਹੈ।
Advertisement - Remove
Deekshabhoomi is also being developed in Nagpur.
ਨਾਗਪੁਰ ਵਿੱਚ ਦੀਕਸ਼ਾ ਦੀ ਧਰਤੀ ਨੂੰ ਹੋਰ ਵਿਕਸਿਤ ਕੀਤਾ ਜਾ ਰਿਹਾ ਹੈ।
Farmer groups are being encouraged to set up units in these parks, thereby reducing wastage and transportation costs, and creating new jobs.
ਕਿਸਾਨਾਂ ਦੇ ਗਰੁੱਪਾਂ ਨੂੰ ਇਨ੍ਹਾਂ ਪਾਰਕਾਂ ਵਿੱਚ ਅਜਿਹੇ ਯੂਨਿਟ ਕਾਇਮ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਇਕ ਤਾਂ ਚੀਜ਼ਾਂ ਜ਼ਾਇਆ ਨਹੀਂ ਹੋਣਗੀਆਂ, ਆਵਾਜਾਈ ਦਾ ਖਰਚਾ ਘਟੇਗਾ ਅਤੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
He said seaweed farming is being encouraged, and fishermen are getting financial assistance for procuring modern boats.
ਉਨ੍ਹਾਂ ਕਿਹਾ ਕਿ ਸਮੁੰਦਰੀ ਸੀਵੀਡ ਖੇਤੀਬਾੜੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਆਧੁਨਿਕ ਕਿਸ਼ਤੀਆਂ ਦੀ ਖਰੀਦ ਲਈ ਮਛੇਰਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ।
He said seaweed farming is being encouraged, and fishermen are getting financial assistance for procuring modern boats.
ਉਨ੍ਹਾਂ ਕਿਹਾ ਕਿ ਸਮੁੰਦਰੀ ਸੀਵੀਡ ਖੇਤੀਬਾੜੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਆਧੁਨਿਕ ਕਿਸ਼ਤੀਆਂ ਦੀ ਖਰੀਦ ਲਈ ਮਛੇਰਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ।
This morning, together we carried out the ground-breaking ceremony of Mumbai-Ahmedabad high speed railway project, which is being built with Japanese cooperation.
ਅੱਜ ਸਵੇਰੇ ਅਸੀਂ ਦੋਹਾਂ ਨੇ ਮਿਲ ਕੇ ਜਪਾਨ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਮੁੰਬਈ-ਅਹਿਮਦਾਬਾਦ ਤੇਜ ਰਫਤਾਰ ਰੇਲਵੇ ਪ੍ਰਾਜੈਕਟ ਦੀ ਭੂਮੀ ਪੂਜਾ ਕੀਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading