Advertisement - Remove

being - Example Sentences

Popularity:
ਬੀਇਂਗ
ਜਾ1413ਰਹੇ36ਹੋਣ31ਰਹੀਆਂ21ਰਿਹਾ15ਨਾਤੇ11ਰਹੀ11ਬਣਨ10ਕੀਤੇ10ਸਾਹਮਣੇ7ਜਾਂਦਾ6ਬਾਰੇ5ਦਾ5ਸਾਧਨ4ਚਲਾਇਆ3ਬਾਵਜੂਦ3ਉਠਾਏ2ਜਾਂਦੀਆਂ2ਰਹਿਣ2ਹਰਿਦੁਆਰ2ਪੁਰਸਕਾਰ2ਤੰਬਾਕੂ2ਓਲੰਪਿਕ2ਬਚ2ਤੁਰੰਤ2ਸ਼ੈਲਟਰ2ਚੁਣੇ2ਉਸਤੋਂ1ਚੁੰਗਲ1ਮਾਰਗਾਂ1ਕੀਤੀਆਂ1ਹੋਇਆ1ਜਾਫ਼ਨਾ1ਬਿਮਲਾ1ਵਿਵੇਕਾਨੰਦ1ਵਰਤੀਆਂ1ਸੰਚਾਲਨ1ਇੱਥੇ1ਈਆਰਐੱਸਐੱਸ1ਲੋਨ1ਹੁੰਦਾ1ਮੰਜ਼ਲ1ਅਨਾਦਿ1ਜਾਂਦੀ1ਮਿਊਜ਼ੀਅਮਾਂ1ਹੁੰਦੀ1ਕਮਿਸ਼ਨਾਂ1ਏਅਰਬੇਸ1ਪੈਣ1ਕਿਉਂਕਿ1ਲਿਜਾਣ1ਉਪਜੀਵਕਾ1ਸਾਲਿਯੂਸ਼ਨਅਧਾਰਿਤ1ਬਣਦੇ1ਜ਼ਿੰਮੇਵਾਰ1ਜਾਣ1ਬਾਰ1ਤਹਿਤ1ਕੀਤਾਜਾ1ਢਕੀ1ਧਿਆਨ1ਲੱਗਣ1ਨਿਭਾਈ1ਵਿਕੇਂਦਰੀਕ੍ਰਿਤ1ਡਿਲਿਵਰੀ1ਬੈਂਤ1ਗੁਰੂਤਾਆਕਰਸ਼ਣ-ਅਧਾਰਿਤ1ਚੀਜ਼ਾਂ1ਮੁਸ਼ਕਿਲਾਂ1ਸਹਿਣਸ਼ੀਲਤਾ1ਤਿਆਰੀ1ਬਾਘ1ਕੇਂਦਰਕ੍ਰਿਤ1ਆਕਰਸ਼ਤ1ਰੁਕਾਵਟਾਂ1ਕਦਮਾਂ1ਯੇਵਲਕਰ1ਪ੍ਰਾਣੀਆਂ1ਐਨਸੀਵੀਈਟੀ1ਮੁਬਾਰਕਾਂ1ਵਧਾਈਆਂ!1ਪਬਲਿਕ-ਪ੍ਰਾਈਵੇਟ1ਪ੍ਰਤੀ1ਇਨਟਰਾ1ਨਿਭਾਉਣਾ1ਇਨਸਾਨ1
He said a direct link is being established between the River Ganga, and Kashi Vishwanath Temple.
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਗੰਗਾ ਨਦੀ ਅਤੇ ਕਾਸ਼ੀ ਵਿਸ਼ਵਨਾਥ ਮੰਦਿਰ ਦਰਮਿਆਨ ਸਿੱਧਾ ਸੰਪਰਕ ਬਣਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
Officials also said that latest technology including smartphones, remote sensing, satellite data and drones are being used for speedy data collection with regard to crop insurance claims.
ਅਧਿਕਾਰੀਆਂ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ, ਜਿਸ ਵਿੱਚ ਸਮਾਰਟ ਫੋਨ, ਰਿਮੋਟ ਸੈਂਸਿੰਗ, ਸੈਟੇਲਾਈਟ ਡਾਟਾ ਅਤੇ ਡਰੋਨ ਸ਼ਾਮਲ ਹਨ, ਦੀ ਵਰਤੋਂ ਕਰਕੇ ਫਸਲ ਬੀਮੇ ਦੇ ਦਾਅਵਿਆਂ ਲਈ ਤੇਜ਼ੀ ਨਾਲ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।
Officials also said that latest technology including smartphones, remote sensing, satellite data and drones are being used for speedy data collection with regard to crop insurance claims.
ਅਧਿਕਾਰੀਆਂ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ, ਜਿਸ ਵਿੱਚ ਸਮਾਰਟ ਫੋਨ, ਰਿਮੋਟ ਸੈਂਸਿੰਗ, ਸੈਟੇਲਾਈਟ ਡਾਟਾ ਅਤੇ ਡਰੋਨ ਸ਼ਾਮਲ ਹਨ, ਦੀ ਵਰਤੋਂ ਕਰਕੇ ਫਸਲ ਬੀਮੇ ਦੇ ਦਾਅਵਿਆਂ ਲਈ ਤੇਜ਼ੀ ਨਾਲ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।
He was briefed on various health and medical activities being performed at the premises.
ਮੇਲੇ ਵਿੱਚ ਚਲ ਰਹੀਆਂ ਵੱਖ - ਵੱਖ ਡਾਕਟਰੀ ਅਤੇ ਸਿਹਤ ਸਰਗਰਮੀਆਂ ਬਾਰੇ ਉਨ੍ਹਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਗਈ ।
He was briefed on various health and medical activities being performed at the premises.
ਮੇਲੇ ਵਿੱਚ ਚਲ ਰਹੀਆਂ ਵੱਖ – ਵੱਖ ਡਾਕਟਰੀ ਅਤੇ ਸਿਹਤ ਸਰਗਰਮੀਆਂ ਬਾਰੇ ਉਨ੍ਹਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਗਈ ।
Advertisement - Remove
This time much emphasis is being laid on cleanliness during Kumbh.
ਇਸ ਵਾਰੀ ਕੁੰਭ ’ਚ ਸਵੱਛਤਾ ਉੱਪਰ ਵੀ ਕਾਫੀ ਜ਼ੋਰ ਦਿੱਤਾ ਜਾ ਰਿਹਾ ਹੈ।
Many programs are being organized across the country in celebration of the 150th birth anniversary of Mahatma Gandhi.
ਮਹਾਤਮਾ ਗਾਂਧੀ ਦੇ 150ਵੇਂ ਜਯੰਤੀ ਵਰ੍ਹੇ ਦੇ ਸੰਦਰਭ ਵਿੱਚ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਹੋ ਰਹੇ ਹਨ।
The Prime Minister said that the New India that is being built with the inspiration of these great leaders, has development at its core.
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਨ ਭਾਰਤ, ਜਿਸ ਦਾ ਨਿਰਮਾਣ ਇਨ੍ਹਾਂ ਮਹਾਨ ਨੇਤਾਵਾਂ ਦੀ ਪ੍ਰੇਰਣਾ ਦੇ ਨਾਲ ਕੀਤਾ ਜਾ ਰਿਹਾ ਹੈ, ਦੇ ਕੇਂਦਰ ਬਿੰਦੂ ਵਿੱਚ ਵਿਕਾਸ ਹੈ।
The Prime Minister said efforts are being made to make the Andaman and Nicobar Islands, as self-sufficient as possible.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹਾਂ ਨੂੰ ਜਿੱਥੋਂ ਤੱਕ ਸੰਭਵ ਹੈ, ਆਤਮ ਨਿਰਭਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
It will replace the existing system and also connect to the trunk sewers being implemented under AMRUT Mission.
ਇਹ ਮੌਜੂਦਾ ਸਿਸਟਮ ਦੀ ਥਾਂ ਲਵੇਗਾ ਅਤੇ ਅਮਰੁਤ (AMRUT) ਮਿਸ਼ਨ ਅਧੀਨ ਲਾਗੂ ਕੀਤਾ ਜਾ ਰਹੇ ਟ੍ਰੰਕ ਸੀਵਰਾਂ ਨਾਲ ਜੁੜੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading