Advertisement - Remove

aeronautics - Example Sentences

ਏਰਨੌਟਿਕ੍ਸ
Promoting cooperation between Indian Space Research Organization (ISRO) and National Institute of Aeronautics and Space of the Republic of Indonesia (LAPAN) in monitoring earth’s environment from outer space and remote sensing of the earth.
ਭਾਰਤੀ ਪੁਲਾੜ੍ਹ ਖੋਜ ਸੰਗਠਨ (ਇਸਰੋ) ਅਤੇ ਇੰਡੋਨੇਸ਼ੀਆ ਗਣਰਾਜ ਦੇ ਨੈਸ਼ਨਲ ਇੰਸਟੀਚਿਊਟ ਆਵ੍ ਐਰੋਨਾਟਿਕਸ ਐਂਡ ਸਪੇਸ (ਲਾਪੈਨ) ਦਰਮਿਆਨ ਧਰਤੀ ਦੇ ਵਾਤਾਵਰਣ ਦੀ ਮਾਨੀਟਰਿੰਗ ਕਰਨ ਅਤੇ ਅਤੇ ਧਰਤੀ ਦੀ ਰਿਮੋਟ ਸੈਂਸਿੰਗ ਕਰਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।
This would also lead to setting up a Joint Working Group, drawing members from DOS/ISRO, and Indonesian National Institute of Aeronautics and Space (LAPAN), for the purpose of achieving the goals of this agreement.
ਇਸ ਸਦਕਾ ਇਸ ਸਮਝੌਤੇ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਇੱਕ ਸੰਯੁਕਤ ਕਾਰਜ ਦਲ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਪੁਲਾੜ ਵਿਭਾਗ / ਇਸਰੋ, ਇੰਡੋਨੇਸ਼ੀਅਨ ਨੈਸ਼ਨਲ ਇੰਸਟੀਟਿਊਟ ਆਵ੍ ਏਅਰੋਨਾਟਿਕਸ ਐਂਡ ਸਪੇਸ (ਐੱਲਏਪੀਏਐੱਨ) ਦੇ ਮੈਂਬਰ ਸ਼ਾਮਲ ਹੋਣਗੇ।
We are using technology in an un-paralleled way from agriculture to aeronautics and from space missions to service delivery.
ਅਸੀਂ ਖੇਤੀ ਤੋਂ ਲੈ ਕੇ ਹਵਾਬਾਜ਼ੀ ਤੱਕ ਅਤੇ ਪੁਲਾੜ ਮਿਸ਼ਨ ਤੋਂ ਲੈ ਕੇ ਸੇਵਾ ਦੀ ਵੰਡ ਤੱਕ ਟੈਕਨੋਲੋਜੀ ਦੀ ਵਰਤੋਂ ਇੱਕ ਬੇਮਿਸਾਲ ਢੰਗ ਨਾਲ ਕਰ ਰਹੇ ਹਾਂ।
While the MIG 29 procurement and upgradation from Russia is estimated to cost Rs 7,418 crore, the Su-30 MKI will be procured from Hindustan Aeronautics Limited (HAL) at an estimated cost of Rs 10,730 crore.
ਰੂਸ ਤੋਂ ਮਿੱਗ-29 ਦੀ ਖਰੀਦ ਅਤੇ ਅੱਪਗ੍ਰੇਡੇਸ਼ਨ ਦੀ ਮਦ ਵਿੱਚ 7,418 ਕਰੋੜ ਰੁਪਏ ਖਰਚ ਹੋਣ ਦਾ ਅੰਦਾਜਾ ਹੈ, ਜਦੋਂਕਿ ਐੱਸਯੂ-30 ਐਮਕੇਈ ਨੂੰ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ) ਤੋਂ ਖਰੀਦਿਆ ਜਾਵੇਗਾ, ਜਿਨ੍ਹਾਂ ਦੀ ਅੰਦਾਜ਼ਨ ਲਾਗਤ 10,730 ਕਰੋੜ ਰੁਪਏ ਹੈ।
Hindustan Aeronautics Ltd (HAL) has manufactured 300 aerosol cabinets and supplied them to various hospitals.
ਹਿੰਦੁਸਤਾਨ ਐਰੋਨਾਟਿਕਸ ਲਿਮਿਟਿਡ (ਐੱਚਏਐੱਲ) ਨੇ 300 ਏਅਰੋਸੋਲ ਕੈਬਨਿਟਾਂ ਵੱਖ-ਵੱਖ ਹਸਪਤਾਲਾਂ ਲਈ ਤਿਆਰ ਕਰਵਾਕੇ ਵੱਖ ਵੱਖ ਹਸਪਤਾਲਾਂ ਵਿੱਚ ਭੇਜੀਆਂ ਹਨ।
Advertisement - Remove
With Hindustan Aeronautics Limited (HAL) having successfully developed Basic Trainer Aircraft (HTT-40) Prototypes and certification process underway, the DAC approved procurement of 106 Basic Trainer Aircraft from HAL to address the basic training requirements of the Indian Air Force (IAF).
ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ) ਦੁਆਰਾ ਸਫਲਤਾ ਨਾਲ ਬੇਸਿਕ ਟ੍ਰੇਨਰ ਏਅਰਕ੍ਰਾਫਟ (ਐੱਚਟੀਟੀ-40) ਦਾ ਵਿਕਾਸ ਕੀਤੇ ਜਾਣ ਨਾਲ, ਪ੍ਰੋਟੋਟਾਈਪ ਅਤੇ ਸਰਟੀਫਿਕੇਸ਼ਨ ਦਾ ਅਮਲ ਜਾਰੀ ਹੋਣ ਕਾਰਣ, ਡੀਏਸੀ ਨੇ 106 ਬੇਸਿਕ ਟ੍ਰੇਨਰ ਏਅਰਕ੍ਰਾਫਟ ਐੱਚਏਐੱਲ ਤੋਂ ਹਾਸਲ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਕਿ ਭਾਰਤੀ ਵਾਯੂ ਸੈਨਾ (ਆਈਏਐੱਫ) ਦੀ ਮੁਢਲੀ ਟ੍ਰੇਨਿੰਗ ਲੋੜ ਪੂਰੀ ਹੋ ਸਕੇ।
Hindustan Aeronautics Limited issued Expression of Interest for indigenization of 46 Nos. of items for Russian project under Make-II having total value of Rs.
ਹਿੰਦੁਸਤਾਨ ਏਅਰੋਨਾਟਿਕਸ ਲਿਮਿਟਿਡ ਨੇ ਮੇਕ -2 ਤਹਿਤ ਕੁੱਲ 100 ਕਰੋੜ ਰੁਪਏ ਦੀ ਲਾਗਤ ਵਾਲੇ 46 ਪ੍ਰੋਜੈਕਟਾਂ ਲਈ 46 ਮਾਲ ਦੇ ਸਵਦੇਸ਼ੀਕਰਨ ਲਈ ਦਿਲਚਸਪੀ ਪੱਤਰ ਜਾਰੀ ਕੀਤੇ ਹਨ।
f. Strengthening academic, science and technology cooperation: Promoting cooperation between Indian Space Research Organization (ISRO) and National Institute of Aeronautics and Space of the Republic of Indonesia (LAPAN) in monitoring earths environment from outer space and remote sensing of the earth.
(ਕ) ਅਕੈਡਮਿਕ, ਵਿਗਿਆਨਕ ਅਤੇ ਟੈਕਨੋਲੋਜੀ ਸਬੰਧੀ ਸਹਿਯੋਗ ਨੂੰ ਮਜ਼ਬੂਤ ਕਰਨਾ ਭਾਰਤੀ ਪੁਲਾੜ੍ਹ ਖੋਜ ਸੰਗਠਨ (ਇਸਰੋ) ਅਤੇ ਇੰਡੋਨੇਸ਼ੀਆ ਗਣਰਾਜ ਦੇ ਨੈਸ਼ਨਲ ਇੰਸਟੀਚਿਊਟ ਆਵ੍ ਐਰੋਨਾਟਿਕਸ ਐਂਡ ਸਪੇਸ (ਲਾਪੈਨ) ਦਰਮਿਆਨ ਧਰਤੀ ਦੇ ਵਾਤਾਵਰਣ ਦੀ ਮਾਨੀਟਰਿੰਗ ਕਰਨ ਅਤੇ ਅਤੇ ਧਰਤੀ ਦੀ ਰਿਮੋਟ ਸੈਂਸਿੰਗ ਕਰਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।
It has also distributed 56,000 masks and extended support to migrant labourers. In addition, Hindustan Aeronautics Limited (HAL) has also earmarked 93 isolation beds in Bangalore for COVID-19 patients.
ਇਸ ਨੇ 56000 ਮਾਸਕ ਵੰਡਣ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਨੂੰ ਮਦਦ ਵੀ ਪ੍ਰਦਾਨ ਕੀਤੀ ਹੈ।ਇਸ ਤੋਂ ਇਲਾਵਾ ਹਿੰਦੁਸਤਾਨ ਐਰੋਨਾਟਿਕਸ ਲਿਮਿਟਿਡ (ਐੱਚਏਐੱਲ) ਨੇ ਬੰਗਲੌਰ ਵਿੱਚ 93 ਆਈਸੋਲੇਸ਼ਨ ਬੈੱਡ ਕੋਵਿਡ-19 ਦੇ ਮਰੀਜ਼ਾਂ ਲਈ ਪ੍ਰਦਾਨ ਕੀਤੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading