Advertisement - Remove

Russian - Example Sentences

ਰਸ਼ਨ
The Russian Minister recognised and appreciated the role India plays as a major bilateral partner but also as a major demand driver of hydrocarbon consumption.Minister Pradhan emphasised that Indian economy will continue to be the demand centre for hydrocarbons.
ਰੂਸ ਦੇ ਮੰਤਰੀ ਨੇ ਇੱਕ ਪ੍ਰਮੁੱਖ ਦੁਵੱਲੇ ਹਿੱਸੇਦਾਰ ਅਤੇ ਇੱਕ ਪ੍ਰਮੁੱਖ ਹਾਈਡ੍ਰੋਕਾਰਬਨ ਉਪਭੋਗਤਾ ਵੱਜੋਂ ਭਾਰਤ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਅਰਥਵਿਵਸਥਾ, ਹਾਈਡ੍ਰੋਕਾਰਬਨ ਲਈ ਇੱਕ ਪ੍ਰਮੁੱਖ ਮੰਗ ਕੇਂਦਰ ਬਣੀ ਰਹੇਗੀ।
The meet was chaired by Mr. Mikhail Murashko, Minister of Health of the Russian Federation.
ਮੀਟਿੰਗ ਦੀ ਪ੍ਰਧਾਨਗੀ ਰੂਸ ਦੇ ਸਿਹਤ ਮੰਤਰੀ ਸ਼੍ਰੀ ਮਿਖਾਇਲ ਮੁਰਾਸ਼ਕੋ ਨੇ ਕੀਤੀ।
Welcoming the Russian Foreign Minister and his delegation to India, the President said that India-Russia bilateral ties are strong.
ਰੂਸ ਦੇ ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਵਫਦ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ -ਰੂਸ ਦੋਪੱਖੀ ਸਬੰਧ ਮਜ਼ਬੂਤ ਹਨ।
Putin's success, the Prime Minister expressed the hope that under Mr. Putin's leadership, the 'Special and Privileged Strategic Partnership' between India and the Russian Federation will continue to grow from strength to strength.
ਸ਼੍ਰੀ ਪੁਤਿਨ ਦੀ ਸਫ਼ਲਤਾ ’ਤੇ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਹ ਉਮੀਦ ਪ੍ਰਗਟਾਈ ਕਿ ਸ਼੍ਰੀ ਪੁਤਿਨ ਦੀ ਅਗਵਾਈ ਵਿੱਚ ਭਾਰਤ ਅਤੇ ਰੂਸ ਦਰਮਿਆਨ 'ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਹਿੱਸੇਦਾਰੀ' ਨਿਰੰਤਰ ਮਜ਼ਬੂਤ ਹੁੰਦੀ ਰਹੇਗੀ।
Some of the big buyers, including supermarket chains, from Gulf Cooperation Council (GCC) countries including Iran and the Commonwealth of Independent States or Russian Commonwealth (CIS) countries have already pledged their presence in Indusfood-II.
ਖਾੜੀ ਸਹਿਯੋਗ ਪਰਿਸ਼ਦ (ਜੀਸੀਸੀ) ਅਤੇ ਰੂਸ ਫੈਡਰੇਸ਼ਨ ਦੇ ਸੁਤੰਤਰ ਰਾਜਾਂ (ਸੀਆਈਐੱਸ) ਦੇ ਕੁਝ ਵੱਡੇ ਖ਼ਰੀਦਦਾਰਾਂ ਨੇ ਇੰਡਸਫੂਡ-II ਵਿੱਚ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਹੈ।
Advertisement - Remove
President Putin expressed his deep condolences on the Pulwama terrorist attack. He also conveyed solidarity of the people of the Russian Federation with the people of India in the fight against terrorism.
ਰਾਸ਼ਟਰਪਤੀ ਪੁਤਿਨ ਨੇ ਪੁਲਵਾਮਾ ਆਤੰਕਵਾਦੀ ਹਮਲੇ ’ਤੇ ਗਹਿਰਾ ਸੋਗ ਪ੍ਰਗਟਾਇਆ ਅਤੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤਵਾਸੀਆਂ ਪ੍ਰਤੀ ਰੂਸ ਦੀ ਇਕਜੁੱਟਤਾ ਪ੍ਰਗਟਾਈ।
Prime Minister's Office Telephone call between President Putin and Prime Minister The President of the Russian Federation H.E.
ਪ੍ਰਧਾਨ ਮੰਤਰੀ ਦਫਤਰ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਵਿਚਕਾਰ ਟੈਲੀਫੋਨ ਕਾਲ ਰੂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਵੀ.
Ministry of Defence Raksha Mantri Shri Rajnath reviews India-Russia defence cooperation with Russian Deputy Prime Minister Raksha Mantri Shri Rajnath Singh reviewed India-Russia defence cooperation with Mr.
ਰੱਖਿਆ ਮੰਤਰਾਲਾ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੂਸ ਦੇ ਉਪ ਪ੍ਰਧਾਨ ਮੰਤਰੀ ਨਾਲ ਭਾਰਤ-ਰੂਸ ਰੱਖਿਆ ਸਹਿਯੋਗ ਦੀ ਸਮੀਖਿਆ ਕੀਤੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਮਾਸਕੋ ਵਿੱਚ ਰੂਸੀ ਸੰਘ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਯੂਰੀ ਬੋਰਿਸੋਵ (Mr.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading