Advertisement - Remove

Russian - Example Sentences

ਰਸ਼ਨ
Distinguished members of the Russian and Indian delegations,
ਰੂਸ ਅਤੇ ਭਾਰਤੀ ਵਫ਼ਦ ਦੇ ਵਿਸ਼ੇਸ਼ ਮੈਂਬਰ ਸਾਹਿਬਾਨ,
17. They welcomed the signing of the MoU between National Small Industries Corporation of India and the Russian Small and Medium Business Corporation.
ਦੋਹਾਂ ਧਿਰਾਂ ਨੇ ਭਾਰਤੀ ਰਾਸ਼ਟਰੀ ਲਘੂ ਉਦਯੋਗ ਨਿਗਮ ਅਤੇ ਰੂਸ ਦੇ ਲਘੂ ਅਤੇ ਦਰਮਿਆਨੇ ਵਪਾਰ ਨਿਗਮ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।
Memorandum of Understanding between the Russian Ministry of Transport and Indian Railways in the Development Cooperation in Transport Education
ਟਰਾਂਸਪੋਰਟ ਸਿੱਖਿਆ ਵਿੱਚ ਵਿਕਾਸ ਸਹਿਯੋਗ ਲਈ ਰੂਸ ਦੇ ਟਰਾਂਸਪੋਰਟ ਮੰਤਰਾਲੇ ਅਤੇ ਭਾਰਤੀ ਰੇਲਵੇ ਦਰਮਿਆਨ ਸਹਿਮਤੀ ਪੱਤਰ
In December, 2014 at the World Diamond Conference held in Delhi, I had announced in the presence of the Russian President that we would set up a Special Notified Zone to achieve this.
ਦਸੰਬਰ, 2014 ਵਿੱਚ ਵਿਸ਼ਵ ਹੀਰਾ ਕਾਨਫਰੰਸ ਦਿੱਲੀ ਵਿੱਚ ਹੋਈ, ਮੈਂ ਰੂਸ ਦੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਐਲਾਨ ਕੀਤਾ ਕਿ ਇਸ ਨੂੰ ਹਾਸਲ ਕਰਨ ਲਈ ਅਸੀਂ ਵਿਸ਼ੇਸ਼ ਅਧਿਕਾਰਤ ਖੇਤਰ ਬਣਾਵਾਂਗੇ।
The Prime Minister, Shri Narendra Modi, today met Russian President Vladimir Putin at the 18th Annual India Russia Summit at St. Petersburg.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਂਟ ਪੀਟਰਸਬਰਗ ਵਿਖੇ 18ਵੇਂ ਭਾਰਤ ਰੂਸ ਸਿਖਰ ਸੰਮੇਲਨ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।
Advertisement - Remove
He also conveyed solidarity of the people of the Russian Federation with the people of India in the fight against terrorism.
ਰਾਸ਼ਟਰਪਤੀ ਪੁਤਿਨ ਨੇ ਪੁਲਵਾਮਾ ਆਤੰਕਵਾਦੀ ਹਮਲੇ ’ਤੇ ਗਹਿਰਾ ਸੋਗ ਪ੍ਰਗਟਾਇਆ ਅਤੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤਵਾਸੀਆਂ ਪ੍ਰਤੀ ਰੂਸ ਦੀ ਇਕਜੁੱਟਤਾ ਪ੍ਰਗਟਾਈ।
Russian ministers and business leaders from Far East also visited India.
ਰੂਸ ਦੇ ਮੰਤਰੀ ਅਤੇ ਫਾਰ ਈਸਟ ਦੇ ਬਿਜ਼ਨਸ ਲੀਡਰਸ ਵੀ ਭਾਰਤ ਆਏ ।
The Prime Minister warmly reciprocated, the greetings and conveyed his best wishes for peace and prosperity of the Russian people in the New Year.
ਪ੍ਰਧਾਨ ਮੰਤਰੀ ਨੇ ਵੀ ਨਵੇਂ ਸਾਲ ’ਤੇ ਰੂਸ ਦੀ ਜਨਤਾ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।
He suggested that the year 2020, which is also the 20th anniversary year of the establishment of strategic partnership between India and the Russian Federation, should be the year of implementation of those decisions.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਲ 2020, ਜੋ ਭਾਰਤ ਅਤੇ ਰੂਸ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ਦਾ 20ਵਾਂ ਜਯੰਤੀ ਸਾਲ ਹੈ, ਨੂੰ ਉਨ੍ਹਾਂ ਫੈਸਲਿਆਂ ਦਾ ਲਾਗੂਕਰਨ ਸਾਲ ਬਣਨਾ ਚਾਹੀਦਾ ਹੈ।
The Prime Minister appreciated the cooperation of Russian authorities in ensuring well-being of Indian students in Russia and hoped that the same would continue.
ਪ੍ਰਧਾਨ ਮੰਤਰੀ ਨੇ ਰੂਸ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਦਦ ਸੁਨਿਸ਼ਚਿਤ ਕਰਨ ਵਿੱਚ ਰੂਸੀ ਅਧਿਕਾਰੀਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਜਾਰੀ ਰਹੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading