Advertisement - Remove

River - Example Sentences

Popularity:
Difficulty:
ਰਿਵਰ
Umngot river is famed for its crystal clear water, so clear that when seen from a above, it appears as if the boat is floating in mid-air.
ਉਮੰਗੋਟ ਨਦੀ ਇਸ ਦੇ ਕ੍ਰਿਸਟਲ ਸਾਫ ਪਾਣੀ ਲਈ ਮਸ਼ਹੂਰ ਹੈ। ਇਹ ਇਸ ਲਈ ਸਾਫ ਹੈ ਕਿ ਜਦੋਂ ਇਸ ਨੂੰ ਉੱਪਰੋਂ ਵੇਖਿਆ ਜਾਂਦਾ ਹੈ, ਤਾਂ ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਕਿਸ਼ਤੀ ਮੱਧ-ਹਵਾ ਵਿੱਚ ਤੈਰ ਰਹੀ ਹੈ।
Enclosed by Myntdu river from three sides, it maintains chilly winters while the summers are pleasant.
ਤਿੰਨ ਪਾਸਿਓਂ ਮਿੰਟਡੂ ਨਦੀ ਨਾਲ ਜੁੜਿਆ ਇਹ ਸਰਦੀਆਂ ਦੀ ਠੰਡ ਨੂੰ ਬਰਕਰਾਰ ਰੱਖਦਾ ਹੈ ਜਦਕਿ ਗਰਮੀਆਂ ਸੁਹਾਵਣੀਆਂ ਹੁੰਦੀਆਂ ਹਨ।
JAMMU: Beautiful city of temples, earlier known as Jambupura, was the capital of Raja Jambu Lochan, the brother of Bahu Lochan, who built Bahu Fort on the bank of river Tawi.
ਜੰਮੂ : ਮੰਦਰਾਂ ਦਾ ਸੁੰਦਰ ਸ਼ਹਿਰ, ਪਹਿਲਾਂ ਜਾਮਬੂਪੁਰਾ ਦੇ ਨਾਲ ਨਾਲ ਜਾਣਿਆ ਜਾਂਦਾ ਸੀ, ਬਾਹੂ ਲੋਚਨ ਦੇ ਭਰਾ ਰਾਜਾ ਜੰਬੂ ਲੋਚਨ ਦੀ ਰਾਜਧਾਨੀ ਸੀ, ਜਿਸ ਨੇ ਤਵੀ ਦਰਿਆ ਦੇ ਕਿਨਾਰੇ 'ਤੇ ਬਾਹੂ ਕਿਲ੍ਹਾ ਬਣਾਇਆ ਸੀ।
India has one river , perhaps that is the only river named after the country, its called Bharat Puja.
ਸਾਡੇ ਦੇਸ਼ ਵਿੱਚ ਕੇਰਲ ਵਿੱਚ ਇੱਕ ਨਦੀ ਹੈ, ਸ਼ਾਇਦ ਇੱਕ ਹੀ ਨਦੀ ਹੈ ਜਿਸ ਦਾ ਨਾਂ ਭਾਰਤ 'ਤੇ ਹੈ, ਭਾਰਤ ਪੂਜਾ।
However, its a cause of concern that whether that river would survive or not.
ਉਹ ਕੇਰਲ ਦੀ ਨਦੀ ਬਚੇਗੀ ਜਾਂ ਨਹੀਂ ਬਚੇਗੀ, ਇਹ ਚਿੰਤਾ ਦਾ ਵਿਸ਼ਾ ਹੈ।
Advertisement - Remove
If we do not fulfil our obligations to protect the elements that sustain a river then it would cause unspeakable damage to mankind.
ਨਦੀ ਦੀ ਰੱਖਿਆ ਲਈ ਜਿਨ੍ਹਾਂ ਤੱਤਾਂ ਨਾਲ ਉਸ ਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਜੇਕਰ ਅਸੀਂ ਨਹੀਂ ਨਿਭਾਵਾਂਗੇ ਤਾਂ ਮਾਨਵ ਜਾਤੀ ਨੂੰ ਕਿੰਨਾ ਵੱਡਾ ਨੁਕਸਾਨ ਹੋਏਗਾ।
The Prime Minister released Narmada Pravah - the Mission Work Plan for the river Narmada.
ਪ੍ਰਧਾਨ ਮੰਤਰੀ ਨੇ ਨਰਮਦਾ ਪ੍ਰਵਾਹ, ਜੋ ਕਿ ਦਰਿਆ ਨਰਮਦਾ ਦਾ ਮਿਸ਼ਨ ਵਰਕ ਪਲਾਨ ਹੈ, ਜਾਰੀ ਕੀਤਾ।
Noting that the River Narmada does not emerge from snows, but from trees, the Prime Minister said the Madhya Pradesh Government's big tree plantation programme will also be a great service to humanity.
ਉਨ੍ਹਾਂ ਕਿਹਾ ਕਿ ਦਰਿਆ ਨਰਮਦਾ ਬਰਫ ਵਿਚੋਂ ਨਹੀਂ ਸਗੋਂ ਦਰਖ਼ਤਾਂ ਵਿਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਦਾ ਦਰਖ਼ਤ ਲਗਾਉਣ ਦਾ ਪ੍ਰੋਗਰਾਮ ਮਨੁੱਖਤਾ ਦੀ ਇੱਕ ਵੱਡੀ ਸੇਵਾ ਹੈ।
The task of saving a river might not have happened earlier in this country.
ਨਦੀ ਬਚਾਉਣ ਦਾ ਕੰਮ ਸ਼ਾਇਦ ਪਹਿਲਾਂ ਇਸ ਦੇਸ਼ ਵਿੱਚ ਅਜਿਹਾ ਨਹੀਂ ਹੋਇਆ ਹੈ।
The Government is appealing to the business community to participate in the Namami Gange Mission to clean the river by funding projects of their choice.
ਸਰਕਾਰ ਵਪਾਰ ਭਾਈਚਾਰੇ ਨੂੰ ਤਾਕੀਦ ਕਰਦੀ ਹੈ ਕਿ ਉਹ ਆਪਣੀ ਮਰਜ਼ੀ ਦੇ ਪ੍ਰੋਜੈਕਟਾਂ ਵਿੱਚ ਧਨ ਲਗਾ ਕੇ ਨਦੀ ਸਫਾਈ ਦੇ ਨਮਾਮੀ ਗੰਗੇ ਅਭਿਆਨ ਵਿੱਚ ਯੋਗਦਾਨ ਦੇਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading