Advertisement - Remove

River - Example Sentences

Popularity:
Difficulty:
ਰਿਵਰ
Plans for waste management in the villages located along the river are being implemented so that garbage from the villages is not thrown into the river.
ਗੰਗਾ ਕੰਢੇ ਵਸੇ ਪਿੰਡਾਂ ਵਿੱਚ ਕੂੜਾ-ਕਰਕਟ ਦੇ ਪ੍ਰਬੰਧ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਿੰਡ ਦਾ ਕੂੜਾ-ਕਰਕਟ ਵੀ ਨਦੀ ਵਿੱਚ ਨਾ ਵਹਾਇਆ ਜਾਵੇ।
"Capsizing of a boat in the Krishna River is anguishing.
ਪ੍ਰਧਾਨ ਮੰਤਰੀ ਨੇ ਕਿਹਾ, ਕ੍ਰਿਸ਼ਨਾ ਦਰਿਆ ਵਿੱਚ ਇੱਕ ਕਿਸ਼ਤੀ ਦਾ ਡੁੱਬਣਾ ਦੁਖਦਾਈ ਹੈ।
NamamiGange NamamiGange Programme is an initiative of Ministry of Water Resources (MOWR), comprising of making villages on the bank of River Ganga ODF and interventions dealing with solid and liquid waste management are being implemented by MDWS.
ਨਮਾਮੀ ਗੰਗੇ ਨਮਾਮੀ ਗੰਗੇ ਪ੍ਰੋਗਰਾਮ ਜਲ ਸੰਸਾਧਨ ਮੰਤਰਾਲੇ (ਐੱਮਓਡਬਲਿਊਆਰ) ਦੀ ਇੱਕ ਪਹਿਲ ਹੈ ਜਿਸ ਦੇ ਅਧੀਨ ਗੰਗਾ ਨਦੀ ਦੇ ਕਿਨਾਰਿਆਂ `ਤੇ ਵੱਸੇ ਪਿੰਡਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਬਣਾਇਆ ਜਾ ਰਿਹਾ ਹੈ ਅਤੇ ਐੱਮਡੀਡਬਲਿਊ ਵੱਲੋਂ ਠੋਸ ਅਤੇ ਤਰਲ ਵੇਸਟ ਮਨੈਜਮੈਂਟ ਨੂੰ ਲਾਗੂ ਕੀਤਾ ਜਾ ਰਿਹਾ ਹੈ।
Now the Ministry has taken up 24 villages on the bank of River Ganga to transform them as Ganga Grams in coordination with NMCG.
ਹੁਣ ਮੰਤਰਾਲੇ ਨੇ ਐੱਨਐੱਮਸੀਜੀ ਦੇ ਸਹਿਯੋਗ ਨਾਲ ਗੰਗਾ ਨਦੀ ਦੇ ਕਿਨਾਰਿਆਂ ਦੇ 24 ਪਿੰਡਾਂ ਨੂੰ ਗੰਗਾ ਗ੍ਰਾਮ ਵਿੱਚ ਬਦਲਣ ਦੀ ਜ਼ਿੰਮੇਵਾਰੀ ਲਈ ਹੈ।
47 projects have been completed and remaining projects are at various stages of execution All 4465 Ganga Grams villages on the bank of river have been declared open defecation free.
ਇਨ੍ਹਾਂ ਵਿੱਚੋਂ 47 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਕਾਰਜ ਪਾਲਣ ਦੀਆਂ ਵੱਖ-ਵੱਖ ਸਟੇਜਾਂ `ਤੇ ਹਨ। ਗੰਗਾ ਨਦੀ ਕਿਨਾਰੇ ਵੱਸੇ 4465 ਗੰਗਾ ਪਿੰਡਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਕੀਤਾ ਜਾ ਚੁੱਕਾ ਹੈ।
Advertisement - Remove
He praised them for their efforts in cleaning Ma Ganga. He called upon all citizens living on the banks of the River Ganga, to volunteer towards cleaning the river, during the Swachhata Hi Seva movement.
ਉਨ੍ਹਾਂ ''ਮਾਂ ਗੰਗਾ'' ਦੀ ਸਫਾਈ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦਰਿਆ ਗੰਗਾ ਦੇ ਕੰਢੇ ‘ਤੇ ਰਹਿ ਰਹੇ ਸਾਰੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ''ਸਵੱਛਤਾ ਹੀ ਸੇਵਾ'' ਅੰਦੋਲਨ ਦੌਰਾਨ ਗੰਗਾ ਦਰਿਆ ਦੀ ਸਫਾਈ ਲਈ ਕੰਮ ਕਰਨ।
Impact: Some of the water of the River Ravi at present is going waste through the MadhopurHeadworks downstream to Pakistan whereas there is requirement for the same for use in Punjab and JK.
ਪ੍ਰਭਾਵ: ਰਾਵੀ ਨਦੀ ਦੇ ਪਾਣੀ ਦੀ ਕੁਝ ਮਾਤਰਾ ਵਰਤਮਾਨ ਵਿੱਚ ਮਾਧੋਪੁਰ ਹੈਡਵਰਕਸ ਤੋਂ ਹੋ ਕੇ ਪਾਕਿਸਤਾਨ ਚਲੀ ਜਾਂਦੀ ਹੈ, ਜਦੋਂ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਜਲ ਦੀ ਜ਼ਰੂਰਤ ਹੈ।
Sitharaman said that a major step in this direction has been the constitution of the Jal Shakti Mantralaya, integrating the Ministry of Water Resources, River Development and Ganga Rejuvenation and Ministry of Drinking Water and Sanitation.
ਸ਼੍ਰੀਮਤੀ ਸੀਤਾਰਾਮਣ ਨੇ ਕਿਹਾ ਕਿ ਜਲ ਸੰਸਾਧਨ , ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰਾਲਾ ਅਤੇ ਪੇਯਜਲ ਤੇ ਸਵੱਛਤਾ ਮੰਤਰਾਲਾ ਨੂੰ ਆਪਸ ਵਿੱਚ ਜੋੜ ਕੇ ਜਲ ਸ਼ਕਤੀ ਮੰਤਰਾਲਾ ਬਣਾਉਣਾ ਇਸ ਦਿਸ਼ਾ ਵਿੱਚ ਇੱਕ ਪ੍ਰਮੁੱਖ ਕਦਮ ਹੈ ।
It will further streamline the adjudication of inter-State river water disputes.
ਇਸ ਨਾਲ ਅੰਤਰਰਾਜੀ ਦਰਿਆਈ ਜਲ ਵਿਵਾਦ ਨਿਪਟਾਉਣੇ ਅਸਾਨ ਹੋ ਜਾਣਗੇ।
Kolkata Port is connected to the industrial centers of eastern India due to the construction of river waterways.
ਉਨ੍ਹਾਂ ਨੇ ਕਿਹਾ ਕਿ ਕੋਲਕਾਤਾ ਬੰਦਰਗਾਹ ਨਦੀ ਜਲਮਾਰਗਾਂ ਦੇ ਨਿਰਮਾਣ ਦੇ ਕਾਰਨ ਪੂਰਬੀ ਭਾਰਤ ਦੇ ਉਦਯੋਗਿਕ ਕੇਂਦਰਾਂ ਨਾਲ ਜੁੜੀ ਹੋਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading