Advertisement - Remove

FORM - Example Sentences

Popularity:
Difficulty:
ਫੌਰ੍ਮ
The cash awards in the form of a grant totalling Rs 25 lakh were presented to 11 Women entrepreneurs for their excellence.
11 ਉੱਦਮੀ ਔਰਤਾਂ ਨੂੰ ਉਨ੍ਹਾਂ ਦੀ ਉੱਤਮ ਕਾਰਗੁਜ਼ਾਰੀ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇ ਰੂਪ ਵਿੱਚ ਨਕਦ ਪੁਰਸਕਾਰ ਭੇਟ ਕੀਤੇ ਗਏ।
In this regard, the Prime Minister announced provision of financial assistance up to US 1.4 billion in the form of budgetary support, currency swap and concessional lines of credit to fulfil the socio-economic development programmes of the Maldives.
ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਬਜਟ ਸਮਰਥਨ , ਮੁਦਰਾ ਅਦਲਾ - ਬਦਲੀ ਦੇ ਰੂਪ ਵਿੱਚ 1.4 ਬਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਅਤੇ ਮਾਲਦੀਵ ਦੇ ਸਮਾਜਕ ਆਰਥਕ ਵਿਕਾਸ ਪ੍ਰੋਗਰਾਮਾਂ ਨੂੰ ਪੂਰਾ ਕਰਨ ਲਈ ਰਿਆਇਤੀ ਕਰਜ਼ੇ ਦੀ ਵਿਵਸਥਾ ਦਾ ਐਲਾਨ ਕੀਤਾ । .
We must remember this fact that around 12 years after his departure, Chandrasekhar Ji remains alive in the same form among us even today.
ਇਸ ਗੱਲ ਨੂੰ ਸਾਨੂੰ ਦਰਜ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਵਿਦਾਈ ਦੇ ਕਰੀਬ 12 ਸਾਲ ਬਾਅਦ, ਅੱਜ ਵੀ ਚੰਦਰ ਸ਼ੇਖਰ ਜੀ ਸਾਡੇ ਵਿੱਚ ਉਸੇ ਰੂਪ ਵਿੱਚ ਜਿਉਂਦੇ ਹਨ।
The unique contribution of Indian cuisine to the world is how we have managed to bring together all the great flavours that are available to us naturally in the form of spices and at the same time retaining their individual aspects.
ਵਿਸ਼ਵ ਵਿੱਚ ਭਾਰਤੀ ਪਕਵਾਨਾਂ ਦਾ ਵਿਲੱਖਣ ਯੋਗਦਾਨ ਇਹ ਹੈ ਕਿ ਕਿਵੇਂ ਅਸੀਂ ਸਾਰੇ ਮਹਾਨ ਸੁਆਦਾਂ ਨੂੰ ਇਕੱਠੇ ਕਰਨ ਵਿੱਚ ਕਾਮਯਾਬ ਹੋਏ ਹਾਂ ਜੋ ਸਾਡੇ ਲਈ ਕੁਦਰਤੀ ਤੌਰ 'ਤੇ ਮਸਾਲਿਆਂ ਦੇ ਰੂਪ ਵਿੱਚ ਉਪਲਬਧ ਹਨ ਅਤੇ ਨਾਲ ਹੀ ਉਨ੍ਹਾਂ ਦੇ ਇਕੱਲਿਆਂ ਦੇ ਪਹਿਲੂਆਂ ਨੂੰ ਵੀ ਕਾਇਮ ਰੱਖਦੇ ਹਨ।
He assured them that if any assistance in the form of medicine is required from India, we will try to fulfill it.
ਸ਼੍ਰੀ ਗੋਇਲ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੇ ਦਵਾਈ ਦੇ ਰੂਪ ਵਿੱਚ ਕੋਈ ਸਹਾਇਤਾ ਭਾਰਤ ਤੋਂ ਲੋੜੀਂਦੀ ਹੈ ਤਾਂ ਅਸੀਂ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।
Advertisement - Remove
At a time, when we are facing an unprecedented crisis in the form of COVID-19, we should come forward to help those in need and thereby follow the path shown by Lord Buddha.
ਇਸ ਸਮੇਂ, ਜਦੋਂ ਅਸੀਂ ਸਾਰੇ ਕੋਵਿਡ-19 ਦੇ ਰੂਪ `ਚ ਆਏ ਬੇਮਿਸਾਲ ਸੰਕਟ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰ ਰਹੇ ਹਾਂ, ਸਾਨੂੰ ਭਗਵਾਨ ਬੁੱਧ ਦੁਆਰਾ ਦੱਸੇ ਗਏ ਮਾਰਗ ਦਾ ਅਨੁਸਰਣ ਕਰਦੇ ਹੋਏ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
This is also applicable to other students who have not been able to complete the application process or submit online Application Form for JEE (Main) 2020 due to one reason oranother.
ਇਹ ਉਨ੍ਹਾਂ ਹੋਰ ਵਿਦਿਆਰਥੀਆਂ 'ਤੇ ਵੀ ਲਾਗੂ ਹੋਵੇਗਾ ਜੋ ਕਿਸੇ ਕਾਰਨ ਜੇਈਈ (ਮੇਨ) 2020 ਲਈ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕੇ ਜਾਂ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਨਹੀਂ ਕਰ ਸਕੇ।
Omkareshwar has 33 deities and 108 impressive shivling in divine form and this is the only Jyotirlingawhich is situated on the north bank of Narmada.
ਓਅੰਕਾਰੇਸ਼ਵਰ ਵਿੱਚ 33 ਦੇਵੀਆਂ ਅਤੇ 108 ਪ੍ਰਭਾਵਸ਼ਾਲੀ ਸ਼ਿਵਲਿੰਗ ਦਿਵਯ ਰੂਪ ਵਿੱਚ ਮੌਜੂਦ ਹਨ ਅਤੇ ਇਸ ਤਰ੍ਹਾਂ ਇੱਥੇ ਇੱਕ ਜਯੋਤਿਰਲਿੰਗ ਹੈ ਜੋ ਕਿ ਨਰਮਦਾ ਦੇ ਉੱਤਰੀ ਕੰਢੇ ਉੱਤੇ ਮੌਜੂਦ ਹੈ।
Since you visit schools of different states, you can form similar pairs of schools and allow them to interact among themselves for cultural exchange.
ਤੁਸੀਂ ਵੱਖ-ਵੱਖ ਰਾਜਾਂ ਦੇ ਜਿਹੜੇ ਸਕੂਲਾਂ ਵਿੱਚ ਜਾਂਦੇ ਹੋ, ਉਹਨਾਂ ਨੂੰ ਆਪਸ ਵਿੱਚ ਪੇਅਰਿੰਗ ਕਰਨ ਲਈ ਪ੍ਰੇਰਤ ਕਰ ਸਕਦੇ ਹੋ, ਸਕੂਲ ਪ੍ਰਬੰਧਨ ਵਿੱਚ ਸੰਵਾਦ ਸਥਾਪਤ ਕਰ ਸਕਦੇ ਹੋ ।
He detailed the names and careers of some of the renowned calligraphers whose works form part of the Rampur collection.
ਉਨ੍ਹਾਂ ਨੇ ਕੁਝ ਪ੍ਰਸਿੱਧ ਸੁਲੇਖਕਾਰਾਂ ਜਿਨ੍ਹਾਂ ਦੀਆਂ ਕਲਾ-ਕਿਰਤਾਂ ਰਾਮਪੁਰ ਸੰਗ੍ਰਹਿ ਦਾ ਹਿੱਸਾ ਹਨ ਦੇ ਨਾਮ ਅਤੇ ਕਰੀਅਰ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading