Advertisement - Remove

FORM - Example Sentences

ਫੌਰ੍ਮ
Joint effort by G-20 countries to form a mechanism that denies entry and safe havens to all fugitive economic offenders.
* ਜੀ-20 ਦੇਸ਼ਾਂ ਵਲੋਂ ਇੱਕ ਅਜਿਹਾ ਢਾਂਚਾ ਵਿਕਸਤ ਕਰਨ ਲਈ ਸਾਂਝੇ ਯਤਨ ਹੋਣੇ ਚਾਹੀਦੇ ਹਨ ਜਿਸ ਵਿੱਚ ਸਾਰੇ ਭਗੌੜੇ ਆਰਥਿਕ ਮੁਜਰਮਾਂ ਦਾ ਸੁਰੱਖਿਅਤ ਟਿਕਾਣਿਆਂ ਤੱਕ ਦਾਖਲਾ ਨਾ ਹੋ ਸਕੇ।
Joint effort by G-20 countries to form a mechanism that denies entry and safe havens to all fugitive economic offenders.
* ਜੀ-20 ਦੇਸ਼ਾਂ ਵਲੋਂ ਇੱਕ ਅਜਿਹਾ ਢਾਂਚਾ ਵਿਕਸਤ ਕਰਨ ਲਈ ਸਾਂਝੇ ਯਤਨ ਹੋਣੇ ਚਾਹੀਦੇ ਹਨ ਜਿਸ ਵਿੱਚ ਸਾਰੇ ਭਗੌੜੇ ਆਰਥਿਕ ਮੁਜਰਮਾਂ ਦਾ ਸੁਰੱਖਿਅਤ ਟਿਕਾਣਿਆਂ ਤੱਕ ਦਾਖਲਾ ਨਾ ਹੋ ਸਕੇ।
This form of compassion was one of the greatest qualities of Lord Buddha for the alleviation of suffering of the people.
ਲੋਕਾਂ ਦੇ ਦਰਦ ਦੇ ਲਈ ਇਹ ਕਰਨਾ ਭਗਵਾਨ ਬੁੱਧ ਦੇ ਸਭ ਤੋਂ ਮਹਾਨ ਗੁਣਾਂ ਵਿੱਚੋਂ ਇੱਕ ਸੀ।
Assuring that there would not be any hassles with the enrollment process, Modi told the gathering that only a form needs to be filled with Aadhar number and bank details.
ਇਹ ਯਕੀਨੀ ਬਣਾਉਂਦੇ ਹੋਏ ਕਿ ਮੈਂਬਰ ਬਣਨ ਦੇ ਅਮਲ ਵਿੱਚ ਕੋਈ ਮੁਸ਼ਕਲ ਨਹੀਂ ਖੜੀ ਹੋਵੇਗੀ ਸ਼੍ਰੀ ਮੋਦੀ ਨੇ ਇਕੱਠ ਨੂੰ ਦੱਸਿਆ ਕਿ ਸਿਰਫ ਆਧਾਰ ਨੰਬਰ ਅਤੇ ਬੈਂਕ ਦੇ ਵੇਰਵਿਆਂ ਦੇ ਨਾਲ ਇਕ ਫਾਰਮ ਭਰਨਾ ਪਵੇਗਾ।
Women form a significant part of the IT workforce.
ਔਰਤਾਂ ਆਈ ਟੀ ਕੰਮਕਾਜੀ ਕੋਰਸ ਦਾ ਇੱਕ ਅਹਿਮ ਹਿੱਸਾ ਬਣੀਆਂ ਹੋਈਆਂ ਹਨ।
Advertisement - Remove
You form an important link between Indian and Sri Lankan people and government.
ਤੁਸੀਂ ਭਾਰਤ ਅਤੇ ਸ੍ਰੀ ਲੰਕਾ ਦੇ ਲੋਕਾਂ ਅਤੇ ਸਰਕਾਰ ਦਰਮਿਆਨ ਮਹੱਤਵਪੂਰਨ ਲਿੰਕ ਬਣਾਉਂਦੇ ਹੋ।
The trade and investment ties form the bedrock of our bilateral relationship.
ਵਪਾਰਕ ਅਤੇ ਨਿਵੇਸ਼ ਸਬੰਧ ਸਾਡੇ ਦੁਵੱਲੇ ਸਬੰਧਾਂ ਦੇ ਅਧਾਰ ਦੇ ਰੂਪ ਵਿੱਚ ਹਨ।
I think today while having a feel of travelling together with the spiritual form of yogi gives us the correctness of the words of Kabir Das Ji that: Yogis never go or come, rather they are with us for ever.
ਮੈਂ ਸਮਝਦਾ ਹਾਂ ਕਿ ਅੱਜ ਅਸੀਂ ਯੋਗੀ ਜੀ ਦੇ ਉਸ ਆਤਮਿਕ ਸਰੂਪ ਦੇ ਨਾਲ ਇੱਕ ਸਹਿ-ਯਾਤਰਾ ਦਾ ਅਹਿਸਾਸ ਕਰਦੇ ਹਾਂ, ਤਦ ਸੰਤ ਕਬੀਰ ਦਾਸ ਦੀ ਇਹ ਗੱਲ ਓਨੀ ਹੀ ਸਟੀਕ ਹੈ ਕਿ ਯੋਗੀ ਜਾਂਦੇ ਨਹੀਂ ਹੈ, ਯੋਗੀ ਆਉਂਦੇ ਨਹੀਂ ਹਨ, ਉਹ ਸਾਡੇ ਵਿੱਚ ਹੀ ਹੁੰਦੇ ਹਨ।
They form the backbone of the economy of Dubai and other major business cities in the Gulf region.
ਉਹ ਖਾੜੀ ਖੇਤਰ ਵਿੱਚ ਦੁਬਈ ਅਤੇ ਹੋਰ ਪ੍ਰਮੁੱਖ ਵਪਾਰਕ ਸ਼ਹਿਰਾਂ ਦੀ ਆਰਥਿਕਤਾ ਲਈ ਰੀੜ੍ਹ ਦੀ ਹੱਡੀ ਦੀ ਭੂਮਿਕਾ ਅਦਾ ਕਰ ਰਹੇ ਹਨ।
Manu Bhaker continues her stupendous form and bags a Gold in the womens 10m Air Pistol event.
ਭਾਕਰ ਨੇ ਆਪਣੀ ਸ਼ਾਨਦਾਰ ਪਾਰੀ ਜਾਰੀ ਰੱਖੀ ਹੈ ਅਤੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading