Advertisement - Remove

Balance - Example Sentences

Popularity:
Difficulty:
ਬੈਲਨ੍ਸ
It highlighted indias deep cultural roots of maintaining a healthy balance between land, water, air trees and all living beings.
ਇਨ੍ਹਾਂ ਵਿੱਚ ਭੂਮੀ, ਜਲ, ਵਾਯੂ, ਰੁੱਖਾਂ ਅਤੇ ਸਾਰੇ ਜੰਤੂਆਂ ਦਰਮਿਆਨ ਸਵਸਥ ਸੰਤੁਲਨ ਬਣਾਈ ਰੱਖਣ ਬਾਰੇ ਭਾਰਤ ਦੀਆਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ।
The relation and balance between the rights and duties were very well understood by the Father of our Nation Mahatma Gandhi ji.
ਅਧਿਕਾਰਾਂ ਅਤੇ ਫਰਜ਼ਾਂ ਦਰਮਿਆਨ ਜੋ ਸਬੰਧ ਅਤੇ ਸੰਤੁਲਨ ਹੈ ਉਨ੍ਹਾਂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਸਹੀ ਤਰ੍ਹਾਂ ਸਮਝਿਆ।"
Balance is Beneficial: Write-up on balanced activities of students apart from studies.
ਲਗਭਗ 50 ਪੋਸਟਰਾਂ ਅਤੇ ਪੇਂਟਿੰਗਾਂ ਦੀ ਚੋਣ ਕੀਤੀ ਗਈ ਅਤੇ ਪਰੀਕਸ਼ਾ ਪੇ ਚਰਚਾ-2020 ਦੌਰਾਨ ਪ੍ਰਧਾਨ ਮੰਤਰੀ ਨੂੰ ਦਿਖਾਇਆ ਗਿਆ।
The attempt is to make the Khelo India University Games an aspirational competition for Indias youngsters with twin objectives of helping them find the balance between sport and education.
ਖੇਡ ਅਤੇ ਸਿੱਖਿਆ ਦਰਮਿਆਨ ਸੰਤੁਲਨ ਬਣਾਉਣ ਵਿੱਚ ਮਦਦ ਕਰਨ ਦੇ ਜੁੜਵੇ ਉਦੇਸ਼ਾਂ ਨਾਲ ਭਾਰਤ ਦੇ ਨੌਜਵਾਨਾਂ ਲਈ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਨੂੰ ਇੱਕ ਖਾਹਿਸ਼ੀ ਪ੍ਰਤੀਯੋਗਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Shri Pralhad Joshi said that the central government has already issued guidelines to allow state governments to utilize up to 30 of the balance fund available with District Mineral Fund (DMF) to combat COVID-19.
ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਮਿਨਰਲ ਫੰਡ (ਡੀਐੱਮਐੱਫ) ਵਿੱਚ ਉਪਲੱਬਧ ਬਾਕੀ ਰਾਸ਼ੀ ਦਾ 30% ਤੱਕ ਵਰਤਣ ਦੀ ਆਗਿਆ ਦੇਣ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
Advertisement - Remove
He appreciated the collective efforts of OPEC and OPEC-plus countries to balance the supply-side factors which is imperative for long-term sustainability.
ਉਨ੍ਹਾਂ ਨੇ ਓਪੇਕ ਅਤੇ ਓਪੇਕ ਪਲੱਸ ਦੇਸ਼ਾਂ ਦੇ ਉਨ੍ਹਾਂ ਸਮੂਹਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਤਹਿਤ ਸਪਲਾਈ ਸਾਈਡ ਫੈਕਟਰਾਂ ਨੂੰ ਸੰਤੁਲਿਤ ਕੀਤਾ ਜਾ ਰਿਹਾ ਹੈ ਜੋ ਕਿ ਲੰਬੀ ਮਿਆਦ ਦੇ ਟਿਕਾਊਪਣ ਲਈ ਜ਼ਰੂਰੀ ਹੈ।
While five sets were handed over to the Collector, balance 20 sets are planned to be progressively supplied over within the next two weeks.
ਪੰਜ ਸੈੱਟ ਕਲੈਕਟਰ ਨੂੰ ਸੌਂਪੇ ਗਏ ਸਨ, ਬਾਕੀ ਦੇ 20 ਸੈੱਟ ਅਗਲੇ ਦੋ ਹਫ਼ਤਿਆਂ ਦੇ ਅੰਦਰ ਸਪਲਾਈ ਕਰ ਦਿੱਤੇ ਜਾਣਗੇ।
The central government has already issued guidelines to allow state governments to utilize up to 30 of the balance fund available with District Mineral Fund (DMF) to combat COVID-19.
ਮੰਤਰੀ ਨੇ ਅੱਗੇ ਦੱਸਿਆ, ਕੇਂਦਰ ਸਰਕਾਰ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਚੁੱਕੀ ਹੈ ਕਿ ਰਾਜ ਸਰਕਾਰਾਂ ਨੂੰ ਜ਼ਿਲ੍ਹਾ ਖਣਿਜ ਫੰਡ (ਡੀਐੱਮਐੱਫ) ਕੋਲ ਕੋਵਿਡ-19 ਦਾ ਮੁਕਾਬਲਾ ਕਰਨ ਲਈ ਉਪਲਬਧ ਬਕਾਇਆ ਫੰਡ ਦਾ 30% ਉਪਯੋਗ ਕਰਨ ਦੀ ਆਗਿਆ ਦਿੱਤੀ ਜਾਵੇ।
The shift from BYOD to WFH brings new challenges to balance the official and personal.
BYOD ਤੋਂ WFH ’ਚ ਤਬਦੀਲੀ ਨਾਲ ਦਫ਼ਤਰੀ ਤੇ ਨਿਜੀ ਵਿਚਾਲੇ ਸੰਤੁਲਨ ਬਣਾਉਣ ਦੀਆਂ ਨਵੀਂਆਂ ਚੁਣੌਤੀਆਂ ਦਰਪੇਸ਼ ਹਨ।
The artificially made nanomedicine was found to be important to maintain a balance of reduction and oxidation processes (Redox) in our bodys tissues.
ਸਾਡੇ ਸਰੀਰ ਦੇ ਟਿਸ਼ੂਆਂ ਵਿਚ ਰਿਡਕਸ਼ਨ ਅਤੇ ਔਕਸੀਡੇਸ਼ਨ ਪ੍ਰਕਿਰਿਆਵਾਂ (ਰਿਡੌਕਸ) ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਆਰਟੀਫੀਸ਼ਲ ਤੌਰ 'ਤੇ ਬਣੀ ਨੈਨੋਮੈਡੀਸਿਨ ਮਹੱਤਵਪੂਰਨਪਾਈ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading