Advertisement - Remove

Balance - Example Sentences

ਬੈਲਨ੍ਸ
It also provides for getting the name of the company struck off from the Registrar of Companies after setting balance liabilities of TSPL.
ਇਸ ਵਿੱਚ ਕੰਪਨੀ ਦਾ ਨਾਮ ਟੀਐੱਸਪੀਐੱਲ ਦੀਆਂ ਬਕਾਇਆ ਦੇਣਦਾਰੀਆਂ ਦੀ ਅਦਾਇਗੀ ਕਰਨ ਤੋਂ ਬਾਅਦ ਰਜਿਸਟਰਾਰ ਆਵ੍ ਕੰਪਨੀਜ਼ ਤੋਂ ਕੱਟਣ ਦਾ ਵੀ ਪ੍ਰਬੰਧ ਹੈ।
It also provides for getting the name of the company struck off from the Registrar of Companies after setting balance liabilities of TSPL.
ਇਸ ਵਿੱਚ ਕੰਪਨੀ ਦਾ ਨਾਮ ਟੀਐੱਸਪੀਐੱਲ ਦੀਆਂ ਬਕਾਇਆ ਦੇਣਦਾਰੀਆਂ ਦੀ ਅਦਾਇਗੀ ਕਰਨ ਤੋਂ ਬਾਅਦ ਰਜਿਸਟਰਾਰ ਆਵ੍ ਕੰਪਨੀਜ਼ ਤੋਂ ਕੱਟਣ ਦਾ ਵੀ ਪ੍ਰਬੰਧ ਹੈ।
It must have a balance among trade, investment and services.
ਇਸ ਵਿੱਚ ਵਪਾਰ, ਨਿਵੇਸ਼ ਅਤੇ ਸੇਵਾਵਾਂ ਦੇ ਵਿਚਕਾਰ ਸੰਤੁਲਨ ਹੋਣਾ ਚਾਹੀਦਾ ਹੈ।
He said that we must be connected with the spirit of the Constitution, and look for a balance between rights and duties.
ਉਨ੍ਹਾਂ ਕਿਹਾ ਕਿ ਸਾਨੂੰ ਸੰਵਿਧਾਨ ਦੀ ਆਤਮਾ ਨਾਲ ਜੁੜਨਾ ਚਾਹੀਦਾ ਹੈ ਅਤੇ ਇਸ ਵਿੱਚ ਅਧਿਕਾਰਾਂ ਅਤੇ ਕਰਤੱਵਾਂ ਦਰਮਿਆਨ ਸੰਤੁਲਨ ਨੂੰ ਦੇਖਣਾ ਚਾਹੀਦਾ ਹੈ।
We also agree that strong regional institutions are necessary for peace, prosperity and a sense of balance in our region.
ਅਸੀਂ ਇਸ ਨਾਲ ਵੀ ਸਹਿਮਤ ਹਾਂ ਕਿ ਮਜਬੂਤ ਖੇਤਰੀ ਸੰਸਥਾਵਾਂ ਸਾਡੇ ਖੇਤਰਾਂ ਵਿਚਾਲੇ ਸੰਤੁਲਨ ਦੀ ਭਾਵਨਾ, ਖੁਸ਼ਹਾਲੀ ਅਤੇ ਸ਼ਾਂਤੀ ਲਈ ਜਰੂਰੀ ਹਨ।
Advertisement - Remove
We also agree that strong regional institutions are necessary for peace, prosperity and a sense of balance in our region.
ਅਸੀਂ ਇਸ ਨਾਲ ਵੀ ਸਹਿਮਤ ਹਾਂ ਕਿ ਮਜਬੂਤ ਖੇਤਰੀ ਸੰਸਥਾਵਾਂ ਸਾਡੇ ਖੇਤਰਾਂ ਵਿਚਾਲੇ ਸੰਤੁਲਨ ਦੀ ਭਾਵਨਾ, ਖੁਸ਼ਹਾਲੀ ਅਤੇ ਸ਼ਾਂਤੀ ਲਈ ਜਰੂਰੀ ਹਨ।
We both value the need to maintain balance between economic growth and preserving our civilizational ethos.
ਅਸੀਂ ਆਰਥਿਕ ਵਿਕਾਸ ਅਤੇ ਸਾਡੀਆਂ ਸੱਭਿਅਕ ਲੋਕ-ਵਿਸ਼ੇਸ਼ਤਾਵਾਂ ਨੂੰ ਸੰਭਾਲਣ ਵਿਚਾਲੇ ਸੰਤੁਲਨ ਕਾਇਮ ਕਰਨ ਦੀ ਲੋੜ ਦੀ ਅਹਿਮੀਅਤ ਨੂੰ ਸਮਝਦੇ ਹਾਂ।
And, our ties are a source of balance and harmony in the region.
ਅਤੇ, ਸਾਡੇ ਸਬੰਧ ਇਸ ਖੇਤਰ ਵਿੱਚ ਸੰਤੁਲਨ ਅਤੇ ਇੱਕਸੁਰਤਾ ਦਾ ਇੱਕ ਸਰੋਤ ਹਨ।
The Prime Minister emphasized that balance between the executive, legislature and judiciary has been the backbone of the Constitution.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਜਪਾਲਿਕਾ, ਵਿਧਾਨਪਾਲਿਕਾਂ ਅਤੇ ਨਿਆਂਪਾਲਿਕਾ ਵਿਚਕਾਰ ਸੰਤੁਲਨ ਸੰਵਿਧਾਨ ਦੀ ਰੀੜ੍ਹ ਦੀ ਹੱਡੀ ਰਿਹਾ ਹੈ।
Further, if the amount committed for a Start-up in whole has not been released before a Start-up ceases to be so, the balance funding can continue thereafter.
ਇਸ ਦੇ ਇਲਾਵਾ ਜੇਕਰ ਸਟਾਰਟ ਅੱਪਸ ਮੁਕੰਮਲ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਸਟਾਰਟ ਅਪ ਲਈ ਵਚਨਬੱਧ ਰਾਸ਼ੀ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਬਕਾਇਆ ਫੰਡਿੰਗ ਜਾਰੀ ਰਹਿ ਸਕਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading