Advertisement - Remove

ਗਠਨ - Example Sentences

gaṭhana  gathana
ਇਨ੍ਹਾਂ ਤਿੰਨ ਸਥਾਨਾਂ ‘ਤੇ ਖਾਦ ਪ੍ਰੋਜੈਕਟਾਂ ਦੇ ਗਠਨ ਵਿੱਚ ਐੱਚਯੂਆਰਐੱਲ ਦੀ ਸਹਾਇਤਾ ਲਈ ਐੱਫਸੀਆਈਐੱਲ/ਐੱਚਐੱਫਸੀਐੱਲ ਵੱਲੋਂ ਐੱਚਯੂਆਰਐੱਲ ਦੇ ਨਾਲ ਪੱਟਾ ਸਹਿਮਤੀ ‘ਤੇ ਦਸਤਖ਼ਤ ਕੀਤੇ ਜਾਣੇ ਹਨ।
In order to facilitate HURL to set up the fertilizer projects at the three locations, Lease Deeds are to be signed with HURL by FCIL/HFCL.
ਅਮਰੀਕਾ ਵਿੱਚ ਪ੍ਰਾਜੈਕਟਾਂ ਦੇ ਸੰਚਾਲਨ ਲਈ ਸੀ ਕਾਰਪੋਰੇਸ਼ਨ ਦਾ ਗਠਨ ਟੈਕਸਾਸ ਸੂਬੇ ਵਿੱਚ ਕੀਤਾ ਗਿਆ ਹੈ।
C Corporation is formed in the state of Texas, USA in connection with the execution of Projects in USA.
ਅਮਰੀਕਾ ਵਿੱਚ ਪ੍ਰਾਜੈਕਟਾਂ ਦੇ ਸੰਚਾਲਨ ਲਈ ਸੀ ਕਾਰਪੋਰੇਸ਼ਨ ਦਾ ਗਠਨ ਟੈਕਸਾਸ ਸੂਬੇ ਵਿੱਚ ਕੀਤਾ ਗਿਆ ਹੈ।
C Corporation is formed in the state of Texas, USA in connection with the execution of Projects in USA.
ਉਮੀਦ ਕੀਤੀ ਜਾਂਦੀ ਹੈ ਕਿ ਕਮੇਟੀ ਦੇ ਗਠਨ ਨਾਲ ਅਸਾਮ ਸਮਝੌਤੇ ਨੂੰ ਜਿਉਂ ਦਾ ਤਿਉਂ: ਲਾਗੂ ਕਰਨ ਦਾ ਰਾਹ ਪੱਧਰਾ ਹੋਵੇਗਾ ਅਤੇ ਇਹ ਅਸਾਮ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਆਸ਼ਾਵਾਂ ਨੂੰ ਪੂਰਾ ਕਰੇਗਾ।
It is expected that the setting up of the Committee will pave the way for the implementation of the Assam Accord in letter and spirit and will help fulfil longstanding expectations of the Assamese people.
ਉਮੀਦ ਕੀਤੀ ਜਾਂਦੀ ਹੈ ਕਿ ਕਮੇਟੀ ਦੇ ਗਠਨ ਨਾਲ ਅਸਾਮ ਸਮਝੌਤੇ ਨੂੰ ਜਿਉਂ ਦਾ ਤਿਉਂ: ਲਾਗੂ ਕਰਨ ਦਾ ਰਾਹ ਪੱਧਰਾ ਹੋਵੇਗਾ ਅਤੇ ਇਹ ਅਸਾਮ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਆਸ਼ਾਵਾਂ ਨੂੰ ਪੂਰਾ ਕਰੇਗਾ।
It is expected that the setting up of the Committee will pave the way for the implementation of the Assam Accord in letter and spirit and will help fulfil longstanding expectations of the Assamese people.
Advertisement - Remove
ਇਸ ਸਹਿਮਤੀ ਪੱਤਰ ਤਹਿਤ ਭਾਈਵਾਲੀ ਲਈ ਪ੍ਰੋਗਰਾਮਾਂ ਲਈ ਰਣਨੀਤੀ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦਾ ਗਠਨ ਕੀਤਾ ਜਾਵੇਗਾ।
Under this MoU, a Joint Working Group (JWG) will be set up to strategize and implement programmes on cooperation under the framework of the MoU.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸਬੰਧਤ ਟੀਚਿਆਂ ਦੇ ਨਾਲ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਦੀ ਨਿਗਰਾਨੀ ਲਈ ਰਾਸ਼ਟਰੀ ਸੰਕੇਤਕ ਢਾਂਚੇ (ਐੱਨਆਈਐੱਫ) ਦੀ ਸਮੇਂ–ਸਮੇਂ ‘ਤੇ ਸਮੀਖਿਆ ਅਤੇ ਉਸ ਵਿੱਚ ਸੁਧਾਰ ਲਈ ਇੱਕ ਉੱਚ ਪੱਧਰੀ ਨਿਰਦੇਸ਼ਨ ਕਮੇਟੀ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The Union Cabinet chaired by the Prime Minister Shri Narendra Modi has approved the constitution of a High Level Steering Committee for periodically reviewing and refining the National Indicator Framework (NIF) for monitoring of Sustainable Development Goals (SDGs) with associated targets.
ਕਮਿਸ਼ਨ ਦਾ ਗਠਨ 2 ਅਕਤੂਬਰ, 2017 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਸੰਵਿਧਾਨ ਦੇ ਲੇਖ 340 ਅਧੀਨ ਕੀਤਾ ਗਿਆ ਸੀ।
The Commission was constituted under article 340 of the Constitution with the approval of President on 2ndOctober, 2017.
ਇਸ ਸੰਵਿਧਾਨ ਸਭਾ ’ਚ ਮਹੱਤਵਪੂਰਨ ਵਿਸ਼ਿਆਂ ਉੱਪਰ 17 ਵੱਖ-ਵੱਖ ਕਮੇਟੀਆਂ ਦਾ ਗਠਨ ਹੋਇਆ ਸੀ।
Seventeen separate committees were constituted by the Constituent Assembly on various important issues.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਗਠਨ ਦਿਵਸ ਦੇ ਮੌਕੇ ਓਡੀਸ਼ਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ।
Prime Minister Sri Narendra Modi greeted people of Odisha on the occasion of its formation day today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading