Advertisement - Remove

ਹੋਂਦ - Example Sentences

hōnda  honda
ਸਾਲਾਂ ਪੁਰਾਣੇ ਖਣਿਜ ਰਿਆਇਤ ਨਿਯਮ ,1960 ਕੋਲੇ ਦੀ ਖੁਦਾਈ ਦੇ ਅਨੇਕ ਪਹਿਲੂਆਂ ਦਾ ਸੰਚਾਲਨ ਕਰ ਰਿਹਾ ਸੀ ਅਤੇ ਕੋਲਾ ਖੇਤਰ ਸੁਧਾਰਾਂ ਨੂੰ ਅੱਗੇ ਵਧਾਉਣ ਅਤੇ ਨਾਲ ਹੀ ਅਨੇਕਾਂ ਕਾਨੂੰਨਾਂ ਜਿਵੇਂ ਵਾਤਾਵਰਣ, ਜੰਗਲ ਸੁਰੱਖਿਆ ਨਾਲ ਸਬੰਧਿਤ ਕਾਨੂੰਨਾਂ ਦੇ ਹੋਂਦ ਵਿੱਚ ਆਉਣ ਦੇ ਕਾਰਨ ਸੋਧ ਦੀ ਜ਼ਰੂਰਤ ਸੀ।
Age old Mineral Concession Rule, 1960 was governing many aspects of coal mining and needed amendment in furthering the Coal Sector Reforms and also due to several legislations coming into existence such as those related to Environment and Forest conservation etc.
ਇਸਦੇ ਇਲਾਵਾ ਟ੍ਰਾਈਫੈੱਡ ਨੇ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੀ ਆਈਸਟੈਂਡਵਿਦਹਿਊਮੈਨਿਟੀ ਪਹਿਲ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਕਿ ਕਬਾਇਲੀ ਸਮੁਦਾਇ ਦੀ ਹੋਂਦ ਲਈ ਲਾਜ਼ਮੀ ਭੋਜਨ ਅਤੇ ਰਾਸ਼ਨ ਪ੍ਰਦਾਨ ਕੀਤਾ ਜਾ ਸਕੇ।
Additionally, TRIFED has partnered with the Art of Living Foundations iStandWithHumanity Initiative with a Stand With Tribal Families component in providing much needed food and ration for survival of the tribal community.
ਰਾਸ਼ਟਰੀ ਮੈਡੀਕਲ ਵਿਗਿਆਨ ਅਕਾਦਮੀ ਦੇ ਇੱਕ ਵਿੰਗ ਦੇ ਰੂਪ ਵਿੱਚ ਰਾਸ਼ਟਰੀ ਪ੍ਰੀਖਿਆਬੋਰਡ 1975 ਵਿੱਚ ਹੋਂਦ ਵਿੱਚ ਆਇਆ ਅਤੇ ਇਹ ਰਾਸ਼ਟਰੀ ਪੱਧਰ ’ਤੇ 1976 ਦੇ ਬਾਅਦ ਤੋਂਪੋਸਟ ਗ੍ਰੈਜੂਏਟ ਪ੍ਰੀਖਿਆਵਾਂ ਨੂੰ ਆਯੋਜਿਤ ਕਰ ਰਿਹਾ ਹੈ।
The National Board of Examinations came into existence in 1975, as a wing of the National Academy of Medical Sciences and has been conducting Postgraduate Medical Examinations at the national level since 1976.
ਉਦੋਂ ਦੇ ਬਹੁ ਰਾਜ ਸਹਿਕਾਰੀ ਕਮੇਟੀਆਂ ਕਾਨੂੰਨ 1984 ਤਹਿਤ ਰਜਿਸਟਰਡ ਟ੍ਰਾਈਫੈੱਡ 1987 ਵਿੱਚ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਅਧੀਨ ਰਾਸ਼ਟਰੀ ਨੋਡਲ ਏਜੰਸੀ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਜੋ ਸਾਰੇ ਰਾਜਾਂ ਦੇ ਜਨਜਾਤੀ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਸੀ।
Registered under the then Multi-State Cooperative Societies Act 1984, TRIFED came into existence in 1987 as the national nodal agency under the aegis of Ministry of Tribal Affairs, working towards the socio-economic development of the tribal people from all states.
ਆਈਆਈਏ ਨੇ ਇਸ ਸਾਲ ਦੇ ਸਥਾਪਨਾ ਦਿਵਸ ਦੇ ਨਾਲ ਆਪਣੀ ਹੋਂਦ ਦੇ 50ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ।
IIA has stepped into 50 years of existence with this years Founders Day.
Advertisement - Remove
ਮਿੱਤਰੋ, ਸਾਰੇ ਦੇਸ਼ਾਂ ਦੀ ਹੋਂਦ ਆਪਣੇ ਨਜ਼ਦੀਕੀ ਗੁਆਂਢੀਆਂ ਨਾਲ ਜੁੜੀ ਹੋਈ ਹੈ।
Friends. The existence of all nations is closely linked to their neighbours.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading