Advertisement - Remove

ਹੋਂਦ - Example Sentences

Popularity:
Difficulty:
hōnda  honda
ਸਾਰੇ ਦੇਸ਼ਾਂ ਦੀ ਹੋਂਦ ਆਪਣੇ ਨਜ਼ਦੀਕੀ ਗੁਆਂਢੀਆਂ ਨਾਲ ਜੁੜੀ ਹੋਈ ਹੈ।
The existence of all nations is closely linked to their neighbours.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਸ਼੍ਰੀ ਐੱਮ ਵੈਂਕਈਆ ਨਾਇਡੂ ਦੇ ਯਤਨਾਂ ਕਰਕੇ ਵੀ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਹੋਂਦ ਵਿੱਚ ਆਈ।
The Prime Minister said that the Pradhan Mantri Gram SadakYojana came into being due to the efforts of Shri Venkaiah Naidu.

ਆਪਣੀ 10 ਸਾਲ ਦੀ ਹੋਂਦ ਦੇ ਦੌਰਾਨ ਜੀ-20 ਨੇ ਸਥਿਰ ਅਤੇ ਟਿਕਾਊ ਗਲੋਬਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ।
Through the ten years of its existence, G-20 has strived to promote stable and sustainable global growth.

ਮੈਂ, ਹੋਰ ਜੀ-20 ਦੇਸ਼ਾਂ ਦੇ ਆਗੂਆਂ ਨਾਲ ਮਿਲਣ ਦੀ ਆਸ ਲੈ ਕੇ ਜਾ ਰਿਹਾ ਹਾਂ ਤਾਂ ਜੋ ਇਸ ਦੀ ਹੋਂਦ ਦੇ ਪਿਛਲੇ 10 ਸਾਲ ਵਿੱਚ ਜੋ ਕੰਮ ਹੋਇਆ ਹੈ ਉਸ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਆਉਣ ਵਾਲੇ ਦਹਾਕੇ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਰਾਹ ਅਤੇ ਸਾਧਨ ਲੱਭੇ ਜਾ ਸਕਣ।
I look forward to meeting leaders from other G-20 countries to review the work of G-20 in the last ten years of its existence and chart the ways and means to meet the new and upcoming challenges of the coming decade.

ਪਿਛਲੇ ਦਹਾਕੇ ਵਿੱਚ ਸਾਡੇ ਦੇਸ਼ਾਂ ਦੇ ਆਗੂਆਂ ਦੀਆਂ ਦੋ ਪੀੜ੍ਹੀਆਂ ਨੇ ਬ੍ਰਿਕਸ ਦੇ ਹੋਂਦ ਵਿੱਚ ਆਉਣ ਅਤੇ ਸਥਾਪਨਾ ਵਿੱਚ ਕਾਫੀ ਵੱਡਾ ਹਿੱਸਾ ਪਾਇਆ।
In the last decade, two generations of leader of our countries contributed to the emergence and establishment of BRICS.
ਇਹ ਪ੍ਰਤਿਮਾ ਭਾਰਤ ਦੀ ਹੋਂਦ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਇਹ ਰਾਸ਼ਟਰ ਸਦੀਵੀ ਸੀ, ਸਦੀਵੀ ਹੈ ਅਤੇ ਸਦੀਵੀ ਰਹੇਗਾ ।
This statue is also a reminder to those who questioned the existence of India that India had always been eternal India is eternal and India will always be eternal.
ਪ੍ਰਕਿਰਤੀ ਨਾਲ ਇਹੀ ਤਾਲਮੇਲ ਸਦੀਆਂ ਤੋਂ ਸਾਡੀ ਹੋਂਦ ਅਤੇ ਵਿਕਾਸ ਦਾ ਅਹਿਮ ਹਿੱਸਾ ਰਿਹਾ ਹੈ ।
For centuries this very association with nature has been an integral part of our existence and development.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading