Advertisement - Remove

ਹੋਂਦ - Example Sentences

Popularity:
Difficulty:
hōnda  honda
ਦਿਲਚਸਪ ਗੱਲ ਇਹ ਹੈ ਕਿ ਮੈਂ ਉਨ੍ਹਾਂ ਪਹਿਲੇ ਵਿਦਿਆਰਥੀਆਂ ਦੇ ਪਹਿਲੇ ਬੈਚ ਵਿੱਚੋਂ ਸਾਂ ਜਿਸ ਦੇ ਨਤੀਜੇ ਆਪਣੀ ਹੋਂਦ ਵਿੱਚ ਆਉਣ ਤੋਂ ਬਾਅਦ ਇਸ ਯੂਨੀਵਰਸਿਟੀ ਨੇ ਪ੍ਰਕਾਸਿਤ ਕੀਤੇ।
Interestingly, I was amongst the first batch of students whose results the university published after coming into existence.
ਇਮਾਰਤਾਂ ਨਸ਼ਟ ਕਰ ਦਿੱਤੀਆਂ ਗਈਆਂ, ਹੋਂਦ ਮਿਟਾਉਣ ਦਾ ਪ੍ਰਯਤਨ ਵੀ ਬਹੁਤ ਹੋਇਆ, ਲੇਕਿਨ ਰਾਮ ਅੱਜ ਵੀ ਸਾਡੇ ਮਨ ਵਿੱਚ ਵਸੇ ਹੋਏ ਹਨ, ਸਾਡੇ ਸੱਭਿਆਚਾਰ ਦਾ ਅਧਾਰ ਹਨ।
Buildings collapsed, every attempt was made to erase the existence ... but Lord Rama is fully embedded in our hearts.
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਸਿੱਖਿਆ ਬਾਰੇ ਗੁਰੂ ਰਾਬਿੰਦਰਨਾਥ ਦੇ ਆਦਰਸ਼ਾਂ ਨੂੰ ਵੀ ਪ੍ਰਤੀਬਿੰਬਤ ਕਰਦੀ ਹੈ, ਜਿਸ ਦਾ ਉਦੇਸ਼ ਸਾਡੇ ਜੀਵਨਾਂ ਨੂੰ ਸਮੁੱਚੀ ਹੋਂਦ ਦੀ ਇੱਕਸੁਰਤਾ ਵਿੱਚ ਲਿਆਉਣਾ ਹੈ।
The Prime Minister said National Education Policy also reflects the ideals of Guru Rabindranath on Education, which aims at bringing our lives in harmony with all the existence.
ਮੇਰੀ ਸਰਕਾਰ 3 ਸਾਲ ਪਹਿਲਾਂ ਇਸੇ ਹੀ ਮਹੀਨੇ ਹੋਂਦ ਵਿੱਚ ਆਈ ਸੀ।
My government came to power in this very month three years back.
ਛੱਤੀਸਗੜ੍ਹ, ਮੱਧ ਪ੍ਰਦੇਸ਼ ਵਿੱਚੋਂ 1 ਨਵੰਬਰ 2000 ਨੂੰ ਅਲਗ ਹੋ ਕੇ ਹੋਂਦ ਵਿੱਚ ਆਇਆ ਅਤੇ ਇਹ ਭਾਰਤ ਦਾ 9 ਵਾਂ ਸਭ ਤੋਂ ਵੱਡਾ ਰਾਜ ਹੈ।
Chhattisgarh, carved out of Madhya Pradesh came into being on 1 November 2000 and is 9th largest state in India .
Advertisement - Remove
ਇਸ ਤਰ੍ਹਾਂ ਅਸੀਂ ਇਹ ਸਬਕ ਸਿੱਖਿਆ ਹੈ ਕਿ ਕੁਦਰਤ ਨਾਲ ਤਾਲਮੇਲ ਬਣਾ ਕੇ ਰੱਖਦੇ ਹੋਏ ਵਿਗਿਆਨ ਅਤੇ ਟੈਕਨੋਲੋਜੀ ਨੂੰ ਅਪਣਾ ਕੇ ਸਾਡੀ ਹੋਂਦ ਅਤੇ ਵਿਕਾਸ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਮਿਲੇਗੀ।
Thus, we have learnt the lesson that adoption of science and technology, in harmony with nature, will help sustain our survival and growth.
ਭਾਰਤ ਦਾ ਸੰਵਿਧਾਨ 26 ਜਨਵਰੀ, 1950 ਨੂੰ ਹੋਂਦ ਵਿੱਚ ਆਇਆ।
On 26th January 1950, the Constitution of India came into effect.
ਸੰਵਿਧਾਨ ਨੂੰ ਰੋਜ਼ਮਰਾ ਦੀ ਹੋਂਦ ਨਾਲ ਜੁੜਨਾ ਹੋਵੇਗਾ ਅਤੇ ਉਸ ਨੂੰ ਵੱਧ ਸੁਰੱਖਿਅਤ ਬਣਾਉਣਾ ਹੋਵੇਗਾ।
It has to somehow connect with their everyday existence and make it more comfortable.
ਆਈਟੀਏਟੀ ਦੇ ਮੀਤਪ੍ਰਧਾਨ ਸੁਸ਼੍ਰੀ ਸੁਸ਼ਮਾ ਚਾਓਵਲਾ ਨੇ ਸੁਆਲ ਪੁੱਛਿਆ ਕਿ ਹੋਂਦ ਤੇ ਜਿਊਣ ਲਈ ਸਾਡੇ ਸੰਘਰਸ਼ ਦਾ ਅੰਦਰੂਨੀ ਸ਼ਾਂਤੀ ਉੱਤੇ ਕੀ ਅਸਰ ਪੈਂਦਾ ਹੈ।
Another question posed by Ms. Sushma Chowla, Vice President, ITAT was about the impact of our struggle for existence and survival on inner peace.
ਡੀਐੱਸਟੀ ਆਪਣੀ ਹੋਂਦ ਦੇ 50ਵੇਂ ਸਾਲ ਵਿੱਚ ਦਾਖ਼ਲ ਹੋਇਆ ਹੈ।
DST has stepped into its 50th year of existence.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading