Advertisement - Remove

ਸ਼ਬਦ - Example Sentences

Popularity:
Difficulty:
śabada  shabada
ਉਨ੍ਹਾਂ ਦੇ ਹਰ ਸ਼ਬਦ ਦਾ ਲੱਖਾਂ ਲੋਕਾਂ ਵੱਲੋਂ ਪਾਲਣ ਕੀਤਾ ਜਾਂਦਾ ਹੈ।
His every word is followed by tens of millions.
ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਇਹ ਸ਼ਬਦ ਸਾਡੇ ਰਾਸ਼ਟਰ ਨੂੰ ਗੌਰਵ ਦੀਆਂ ਉਚਾਈਆਂ ਤੱਕ ਲੈ ਜਾਣ ਵਿੱਚ ਲਗਾਤਾਰ ਮਾਰਗ ਦਰਸ਼ਨ ਕਰਦੇ ਰਹਿਣਗੇ।
These words will continue to show us the way ahead to new glories.
ਸਾਡੀ ਸਨਾਤਨ ਪਰੰਪਰਾ ਵਿੱਚ ਤਾਂ ਧਰਮ” ਸ਼ਬਦ ਹੀ ਕਰਤੱਵ ਦਾ ਸਮਾਨਾਰਥੀ ਰਿਹਾ ਹੈ।
In our eternal tradition, the word "religion" is synonymous with duty.
ਇਹ ਦੁਨੀਆ ਦੀ ਪ੍ਰਾਚੀਨਤਮ ਭਾਸ਼ਾਵਾਂ ਵਿੱਚੋਂ ਇੱਕ ਸੰਸਕ੍ਰਿਤ ਦਾ ਸ਼ਬਦ ਹੈ।
It is a word in Sanskrit, one of the oldest languages in the world.
ਮੰਗੋਲਿਆਈ ਭਾਸ਼ਾ ਵਿੱਚ ‘ਕੰਜੁਰ‘ ਦਾ ਅਰਥ ਭਗਵਾਨ ਬੁੱਧ ਦੇ ਸ਼ਬਦ ਅਰਥਾਤ ‘ਸੰਖਿਪਤ ਆਦੇਸ਼‘ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਤੋਂ ਮੰਗੋਲਿਆਈ ਕੰਜੁਰ ਦਾ ਪ੍ਰੋਫੈਸਰ ਲੋਕੇਸ਼ ਚੰਦਰ ਦੇ ਦਿਸ਼ਾ-ਨਿਰਦੇਸ਼ ਤਹਿਤ ਰਾਸ਼ਟਰੀ ਪਾਂਡੁਲਿਪੀ ਮਿਸ਼ਨ ਦੁਆਰਾ ਪੁਨਰਮੁਦਰਣ ਕੀਤਾ ਜਾ ਰਿਹਾ ਹੈ।
In Mongolian Language Kanjur means Concise Orders the words of Lord Buddha.With the inspiration of the Prime Minister Shri Narendra Modi, the Mongolian Kanjur are being reprinted by the National Mission for Manuscripts under the direction of Professor LokeshChandra.
Advertisement - Remove
ਮੰਗੋਲਿਆਈ ਭਾਸ਼ਾ ਵਿੱਚ ‘ਕੰਜੂਰ‘ ਦਾ ਅਰਥ ਹੁੰਦਾ ਹੈ ‘ਸੰਖੇਪ ਆਦੇਸ਼’ ਜੋ ਵਿਸ਼ੇਸ਼ ਰੂਪ ਨਾਲ ਭਗਵਾਨ ਬੁੱਧ ਦੇ ਸ਼ਬਦ ਹੁੰਦੇ ਹਨ।
In the Mongolian language Kanjur means Concise Orders- the words of Lord Buddha in particular.
ਪ੍ਰਧਾਨ ਮੰਤਰੀ ਲਵੈਨ ਜੀ ਨੇ ਹੁਣ ਆਪਣੇ ਸੰਬੋਧਨ ਵਿੱਚ ਜੋ ਗਰਮਜੋਸ਼ੀ ਭਰੇ ਸ਼ਬਦ ਕਹੇ , ਉਨ੍ਹਾਂ ਨੇ ਮੇਰੇ ਮਨ ਨੂੰ ਛੂ ਲਿਆ ।
Mr. Lfven's warm words in his address have touched my heart.
ਗੁਰਬਾਣੀ ਦਾ ਇੱਕ-ਇੱਕ ਸ਼ਬਦ ਉਸ ਵਿੱਚ ਸਾਨੂੰ ਸ਼ਕਤੀ ਦੇ ਸਕਦਾ ਹੈ।
Every word of Gurbani can provide us with strength.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੀਡੀਆ ਇੱਕ ਸ਼ਬਦ ਨੂੰ 10-12 ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਸਕਦਾ ਹੈ।
He suggested that Media can publish one word in 10-12 different languages.
ਉਨ੍ਹਾਂ ਨੇ ਕਿਹਾ ਕਿ, ਇਸ ਤਰ੍ਹਾਂ, ਇੱਕ ਸਾਲ ਵਿੱਚ, ਇੱਕ ਵਿਅਕਤੀ ਵੱਖ-ਵੱਖ ਭਾਸ਼ਾਵਾਂ ਵਿੱਚ 300 ਤੋਂ ਵੱਧ ਨਵੇਂ ਸ਼ਬਦ ਸਿੱਖ ਸਕਦਾ ਹੈ।
He said that, in this way, in a year, a person can learn over 300 new words in different languages.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading