Advertisement - Remove

ਸ਼ਬਦ - Example Sentences

Popularity:
Difficulty:
śabada  shabada
ਪ੍ਰਧਾਨ ਮੰਤਰੀ ਨੇ ਸਾਰਿਆ ਨੂੰ ਨਰੇਂਦਰ ਮੋਦੀ ਐਪ `ਤੇ ਨਾਵਿਕਾ ਸਾਗਰ ਪਰਿਕਰਮਾ ਦੀ ਟੀਮ ਲਈ ਆਪਣੀਆਂ ਸ਼ੁਭ ਇੱਛਾਵਾਂ ਅਤੇ ਹੌਸਲਾਂ ਅਫਜਾਈ ਦੇ ਸ਼ਬਦ ਸਾਂਝੇ ਕਰਨ ਦੀ ਤਾਕੀਦ ਵੀ ਕੀਤੀ ਹੈ।
The Prime Minister has also urged everyone to share their good wishes and words of encouragement for the team of Navika Sagar Parikrama, on the Narendra Modi App.
ਉਨ੍ਹਾਂ ਨੇ ਕਿਹਾ ਕਿ ਕਿਸੇ ਵੱਲੋਂ ਬੋਲੇ ਜਾਣ ਵਾਲੇ ਸ਼ਬਦ ਭਲੇ ਹੀ ਪ੍ਰਭਾਵਸ਼ਾਲੀ ਹੋਣ ਜਾਂ ਨਾ ਹੋਣ, ਲੇਕਿਨ ਇਨ੍ਹਾਂ ਨੂੰ ਨਿਸ਼ਚਿਤ ਤੌਰ ’ਤੇ ਪ੍ਰਰੇਕ ਹੋਣਾ ਚਾਹੀਦਾ ਹੈ।
He said that the words one speak may or may not be impressive but it should definitely be inspiring.
ਨਰੇਂਦਰ ਮੋਦੀ ਐਪ `ਤੇ ਨਾਵਿਕਾ ਸਾਗਰ ਪਰਿਕਰਮਾ ਦੀ ਟੀਮ ਲਈ ਆਪਣੀਆਂ ਸ਼ੁਭ ਇੱਛਾਵਾਂ ਅਤੇ ਹੱਲਾਸ਼ੇਰੀ ਦੇ ਸ਼ਬਦ ਸਾਂਝੇ ਕਰੋ।” ਮਹਿਲਾ ਨਾਵਿਕਾ ਦਲ ਵੱਲ਼ੋਂ ਇਹ ਭਾਰਤ ਦਾ ਪਹਿਲਾ ਅਜਿਹਾ ਗਲੋਬ ਦਾ ਚੱਕਰ ਲਾਉਣ ਦਾ ਪ੍ਰੋਗਰਾਮ ਹੈ।
Share your good wishes and words of encouragement for the team of Navika Sagar Parikrama, on the NM App, the Prime Minister said. This is the first-ever Indian circumnavigation of the globe by an all-women crew.
ਮਹਾਤਮਾ ਬੁੱਧ ਦੇ ਪ੍ਰਤੀ ਜਿਸ ਤਰ੍ਹਾਂ ਦਾ ਭਾਵ ਅਤੇ ਭਗਤੀ ਅਸੀਂ ਸਾਰੇ ਰੱਖਦੇ ਹਾਂ , ਸ਼ਾਇਦ ਉਸ ਨੂੰ ਬਿਆਨ ਕਰਨ ਲਈ ਸ਼ਬਦ ਘੱਟ ਪੈ ਜਾਣਗੇ ।
The devotion towards Lord Buddha cannot be expressed in words.
ਪਿਛੋਕੜ ਗੀਰਿੰਕਾ ਸ਼ਬਦ ਨੂੰ ‘ਕੀ ਤੁਸੀਂ ਗਊ ਰੱਖ ਸਕਦੇ ਹੋ’ ਵਜੋਂ ਅਨੁਵਾਦ ਕਰ ਸਕਦੇ ਹਾਂ ਅਤੇ ਰਵਾਂਡਾ ਵਿੱਚ ਇੱਕ ਸਦੀਆ ਪੁਰਾਣੀ ਸੱਭਿਆਚਾਰਕ ਰਵਾਇਤ ਦਾ ਵਰਣਨ ਹੈ ਜਿਸ ਵਿੱਚ ਆਦਰ ਅਤੇ ਆਭਾਰ ਦੇ ਸੰਕੇਤ ਵਜੋਂ ਗਊ, ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨੂੰ ਦਿੱਤੀ ਜਾਂਦੀ ਸੀ।
Background The word Girinka can be translated as may you have a cow and describes a centuries-old cultural practice in Rwanda whereby a cow was given by one person to another, as a sign of respect and gratitude.
Advertisement - Remove
ਪਿਛੋਕੜ ਗਿਰਿੰਕਾ ਸ਼ਬਦ ਨੂੰ ‘ਕੀ ਤੁਸੀਂ ਗਊ ਰੱਖ ਸਕਦੇ ਹੋ’ ਵਜੋਂ ਅਨੁਵਾਦ ਕਰ ਸਕਦੇ ਹਾਂ ਅਤੇ ਰਵਾਂਡਾ ਵਿੱਚ ਇੱਕ ਸਦੀਆ ਪੁਰਾਣੀ ਸੱਭਿਆਚਾਰਕ ਰਵਾਇਤ ਦਾ ਵਰਣਨ ਹੈ ਜਿਸ ਵਿੱਚ ਆਦਰ ਅਤੇ ਆਭਾਰ ਦੇ ਸੰਕੇਤ ਵਜੋਂ ਗਊ, ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨੂੰ ਦਿੱਤੀ ਜਾਂਦੀ ਸੀ।
Background The word Girinka can be translated as may you have a cow and describes a centuries-old cultural practice in Rwanda whereby a cow was given by one person to another, as a sign of respect and gratitude.
ਸਾਥੀਓ,ਗੁਰੂ ਸਾਹਿਬ ਨੇ ਗਿਆਨ ਨੂੰ ਕੇਂਦਰ ਵਿੱਚ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਨੂੰ ਜੀਵਨ-ਮੰਤਰ ਮੰਨਿਆ।
Friends, Focusing upon the knowledge, Guru Saheb has always considered every word of Guru Granth Sahib as the life's mantra.
ਮੇਰੇ ਕੋਲ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।
I am truly at a loss for words to convey my gratitude.
ਦੇਸ਼ ਦੀ ਜਨਤਾ ਨੇ ਜੋ ਉਨ੍ਹਾਂ ਨੂੰ ਨੰਬਰ ਦਿੱਤਾ ਹੈ , ਉਹ ਦਿੱਤਾ ਹੈ , ਲੇਕਿਨ ਸਾਡੇ ਲਈ ਉਨ੍ਹਾਂ ਦਾ ਹਰ ਸ਼ਬਦ ਮੁੱਲਵਾਨ ਹੈ, ਉਨ੍ਹਾਂ ਦੀ ਹਰ ਭਾਵਨਾ ਮੁੱਲਵਾਨ ਹੈ ।
The public has given certain numbers to them but for us their every word and feeling is precious.
ਪਹਿਲਾਂ ਕਰਾਂਗੇ” ਸ਼ਬਦ ਨਿਰਾਸ਼ਾਵਾਦੀ ਸੰਦੇਸ਼ ਦਿੰਦਾ ਸੀ ਹੁਣ ਇਹੀ ਸ਼ਬਦ ਯੁਵਾ ਰਾਸ਼ਟਰ ਦੀ ਆਸ਼ਾਵਾਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਵਾਂ ਭਾਰਤ ਬਣਾਉਣ ਲਈ ਸੰਪੂਰਨ ਤੌਰ ‘ਤੇ ਕਾਰਜ ਕਰ ਰਹੀ ਹੈ।
The word will', which earlier denoted a pessimistic question now reflects the optimistic spirit of a youthful nation. Prime Minister said Government is working holistically to create a New India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading