Advertisement - Remove

ਸਪੇਸ - Example Sentences

sapēsa  sapesa
ਫਰਾਂਸ ਅਤੇ ਭਾਰਤ ਨੇ ਸਾਈਬਰ ਸਪੇਸ ਵਿੱਚ ਵਿਸ਼ਵਾਸ, ਸੁਰੱਖਿਆ ਅਤੇ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਆਪੋ ਆਪਣੀਆਂ ਭੂਮਿਕਾਵਾਂ ਵਿੱਚ ਅਨੇਕਾਂ ਤੱਥਾਂ ਦੀ ਸਾਂਝੀ ਜ਼ਿੰਮੇਵਾਰੀ ਨੂੰ ਪਛਾਣਿਆ ਹੈ।
France and India recognise the shared responsibility of a wide variety of actors, in their respective roles, to improve trust, security and stability in cyberspace.
ਅਸੀਂ ਮਿਲ ਕੇ ਸਪੇਸ ਦੀਆਂ ਦੂਰੀਆਂ ਵੀ ਪਾਰ ਕਰਾਂਗੇ ਅਤੇ ਸਮੁੰਦਰ ਦੀਆਂ ਗਹਿਰਾਈਆਂ ਵਿੱਚੋਂ ਸਮ੍ਰਿੱਧੀ (ਖੁਸ਼ਹਾਲੀ) ਵੀ ਕੱਢਕੇ ਲਿਆਵਾਗੇ ।
Together we will cross the distances of the space and also bring out prosperity from the depths of the sea.
ਸਿਸਟਮ ਵਿੱਚ ਅਡਵਾਂਸ ਔਕਸੀਟੇਟਿਵ ਪ੍ਰੋਸੈੱਸ ਹੈ ਜਿਸ ਵਿੱਚ ਕਈ ਰੋਕਾਂ ਵਾਲੀ ਰੋਗਾਣੂ ਮੁਕਤੀ ਲਈ ਓਜ਼ੋਨੈਟਡ ਸਪੇਸ ਟੈਕਨੋਲੋਜੀ ਵਰਤੀ ਜਾਂਦੀ ਹੈ।
The system uses an advanced oxidative process comprising of multiple barrier disruption approach using Ozonated Space Technology for disinfection.
ਤ੍ਰਿਨੇਤ੍ਰ ਟੈਕਨੋਲੋਜੀ ਓਜ਼ੋਨੈਟਡ ਸਪੇਸ ਅਤੇ ਰੈਡੀਕਲ ਡਿਸਪੈਂਸਰ ਦਾ ਸੁਮੇਲ ਹੈ।
Trinetra technology is the combination of Ozonated space and radical dispenser.
ਸੈਟੇਲਾਈਟ, ਲਾਂਚ ਅਤੇ ਸਪੇਸ ਅਧਾਰਿਤ ਸੇਵਾਵਾਂ ਵਿੱਚ ਨਿਜੀ ਕੰਪਨੀਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਣਾ ਹੈ।
Private companies to be provided level playing field in satellites, launches and Space based services.
Advertisement - Remove
ਵਿਕ੍ਰੇਤਾਵਾਂ ਅਤੇ ਮਾਰਕਿਟ ਸਪੇਸ ਦੇ ਹੋਰ ਉਪਭੋਗਤਾਵਾਂ ਦਾ ਸਰਵੇਖਣ 31 ਜੁਲਾਈ, 2020 ਤੱਕ ਕੀਤਾ ਜਾ ਸਕਦਾ ਹੈ ਅਤੇ ਪੂਰਾ ਕੀਤਾ ਜਾ ਸਕਦਾ ਹੈ।
Survey of the vendors and other users of the market space could be carried out and completed by July 31, 2020.
ਪਬਲਿਕ ਸੈਕਟਰ ਦਾ ਉੱਦਮ ਪੁਲਾੜ ਗਤੀਵਿਧੀਆਂ ਨੂੰ ‘ਨਿਊ ਸਪੇਸ ਇੰਡਿਆ ਲਿਮਿਟਿਡ‘ ਇੱਕ ‘ਸਪਲਾਈ ਪ੍ਰੇਰਿਤ‘ ਮਾਡਲ ਤੋਂ ‘ਮੰਗ ਪ੍ਰੇਰਿਤ‘ ਮਾਡਲ ਵੱਲ ਪੁਨਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਦੇ ਨਾਲ ਕਿ ਸਾਡੀਆਂ ਪੁਲਾੜ ਪਰਿਸੰਪਤੀਆਂ ਦੀ ਅਨੁਕੂਲ ਵਰਤੋਂ ਸੁਨਿਸ਼ਚਿਤ ਹੋ ਸਕੇ।
The Public Sector Enterprise New Space India Limited (NSIL) will endeavour to re-orient space activities from a supply driven model to a demand driven model, thereby ensuring optimum utilization of our space assets.
ਇਹ ਫੈਸਲਾ ਭਾਰਤੀ ਸਾਈਬਰ ਸਪੇਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਟੀਚਾਗਤ ਕਦਮ ਹੈ।
This decision is a targeted move to ensure safety and sovereignty of Indian cyberspace.
ਦੋਸਤੋ, ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਸਾਈਬਰ ਸਪੇਸ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ।
Friends. We all know how cyberspace has transformed the world over the last few decades.
ਲਾਭ : ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ-ਫੇਜ਼ 4 ਦੇ ਜ਼ਰੀਏ ਮਹੱਤਵਪੂਰਨ ਸੈਟੇਲਾਈਟ ਨੇਵੀਗੇਸ਼ਨ ਸੇਵਾਵਾਂ ਪ੍ਰਦਾਨ ਕਰਨ, ਭਾਰਤੀ ਮਾਨਵ ਸਪੇਸ ਉਡਾਨ ਪ੍ਰੋਗਰਾਮ ਅਤੇ ਅਗਲੇ ਮੰਗਲ ਮਿਸ਼ਨ ਦੇ ਸਬੰਧ ਵਿੱਚ ਡੇਟਾ ਰਿਲੇ ਕਮਿਊਨੀਕੇਸ਼ਨ ਸਬੰਧੀ ਸੈਟੇਲਾਈਟਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ ।
Benefits: The GSLV Continuation Programme - Phase 4 will meet the launch requirement of satellites for providing critical Satellite Navigation Services, Data Relay Communication for supporting the Indian Human spaceflight programme and the next interplanetary mission to Mars.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading