Advertisement - Remove

ਸਪੇਸ - Example Sentences

Popularity:
Difficulty:
sapēsa  sapesa
ਭਾਰਤੀ ਪੁਲਾੜ੍ਹ ਖੋਜ ਸੰਗਠਨ (ਇਸਰੋ) ਅਤੇ ਇੰਡੋਨੇਸ਼ੀਆ ਗਣਰਾਜ ਦੇ ਨੈਸ਼ਨਲ ਇੰਸਟੀਚਿਊਟ ਆਵ੍ ਐਰੋਨਾਟਿਕਸ ਐਂਡ ਸਪੇਸ (ਲਾਪੈਨ) ਦਰਮਿਆਨ ਧਰਤੀ ਦੇ ਵਾਤਾਵਰਣ ਦੀ ਮਾਨੀਟਰਿੰਗ ਕਰਨ ਅਤੇ ਅਤੇ ਧਰਤੀ ਦੀ ਰਿਮੋਟ ਸੈਂਸਿੰਗ ਕਰਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।
Promoting cooperation between Indian Space Research Organization (ISRO) and National Institute of Aeronautics and Space of the Republic of Indonesia (LAPAN) in monitoring earth’s environment from outer space and remote sensing of the earth.
ਮੈਨੂੰ ਵਿਸ਼ਵਾਸ ਹੈ ਕਿ ਇਹ ਵਾਧੇ ਮੀਡੀਆ ਤੱਕ ਦੀ ਪਹੁੰਚ ਨੂੰ ਹੋਰ ਵਧਾਉਣਗੇ ਅਤੇ ਮੀਡੀਆ ਸਪੇਸ ਨੂੰ ਵਧੇਰੇ ਲੋਕਤਾਂਤਰਿਕ ਅਤੇ ਸਹਿਭਾਗੀ ਬਣਾਉਣਗੇ।
I am sure these advancements will further the reach of the media and make the media space even more democratic and participative.

ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ-ਫੇਜ਼ 4 ਦੇ ਜ਼ਰੀਏ ਮਹੱਤਵਪੂਰਨ ਸੈਟੇਲਾਈਟ ਨੇਵੀਗੇਸ਼ਨ ਸੇਵਾਵਾਂ ਪ੍ਰਦਾਨ ਕਰਨ, ਭਾਰਤੀ ਮਾਨਵ ਸਪੇਸ ਉਡਾਨ ਪ੍ਰੋਗਰਾਮ ਅਤੇ ਅਗਲੇ ਮੰਗਲ ਮਿਸ਼ਨ ਦੇ ਸਬੰਧ ਵਿੱਚ ਡੇਟਾ ਰਿਲੇ ਕਮਿਊਨੀਕੇਸ਼ਨ ਸਬੰਧੀ ਸੈਟੇਲਾਈਟਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ ।
The GSLV Continuation Programme – Phase 4 will meet the launch requirement of satellites for providing critical Satellite Navigation Services, Data Relay Communication for supporting the Indian Human spaceflight programme and the next interplanetary mission to Mars.
ਸਮਾਨ ਆਰਐਂਡਡੀ (ਖੋਜ ਅਤੇ ਵਿਕਾਸ) ਪ੍ਰੋਜੈਕਟ ਜਿਵੇਂ ”ਡੈਟਾ ਵਿਸ਼ਲੇਸ਼ਣ” ਅਤੇ ”ਸਾਈਬਰ ਸਪੇਸ ਸਕਿਊਰਿਟੀ” ਵਰਗੇ ਖੇਤਰਾਂ ਜ਼ਰੀਏ ਵਿਗਿਆਨ ਅਤੇ ਟੈਕਨੋਲੋਜੀ ਆਦਾਨ-ਪ੍ਰਦਾਨ ਵਧਾਉਣ ਵਿੱਚ ਵੀ ਉਨ੍ਹਾਂ ਹੀ ਰੁਮਾਂਚਕ ਹੈ।
Equally exciting is the pick up in science and technology exchanges through joint R&D projects such as in areas like “Data Analytics” and “Cyber Space security”.
Advertisement - Remove
ਨਾਲ ਹੀ ਇਸ ਨਾਲ ਭਾਰਤ ਨੂੰ ਸਪੇਸ ਟੈਕਨੋਲੋਜੀ ਦੇ ਐਪਲੀਕੇਸ਼ਨਜ਼ ਉੱਤੇ ਬਰੁਨੇਈ ਦਾਰੂਸਲਾਮ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਦੇ ਅਧਿਆਪਨ ਰਾਹੀਂ ਪੁਲਾੜ ਖੋਜ ਸਬੰਧੀ ਗਤੀਵਿਧੀਆਂ ਵਿੱਚ ਆਪਣੀ ਮੁਹਾਰਤ ਅਤੇ ਅਨੁਭਵ ਨੂੰ ਸਾਂਝਾ ਕਰਨ ਵਿੱਚ ਮਦਦ ਮਿਲੇਗੀ ।
This will also help India to share its experience and expertise in space activities through training of officials and students from Brunei Darussalam on space technology applications.

ਹਿਊਮਨ ਸਪੇਸ ਫਲਾਈਟ ਪ੍ਰੋਗਰਾਮ ਦੇ ਖੇਤਰ ਵਿੱਚ ਸੰਯੁਕਤ ਗਤੀਵਿਧੀਆਂ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਫੈਡਰਲ ਸਪੇਸ ਏਜੰਸੀ ਆਵ੍ ਰਸ਼ੀਆ ‘ਰੋਸਕੋਸਮੋਸ’ ਦਰਮਿਆਨ ਸਹਿਮਤੀ ਪੱਤਰ
Memorandum of Understanding between Indian Space Research Organization (ISRO) and the Federal Space Agency of Russia ‘ROSCOSMOS’ on Joint Activities in the field of Human Spaceflight Programme
ਐੱਮਓਯੂ ਮਨੁੱਖਤਾ ਦੇ ਲਾਭ ਲਈ ਸਪੇਸ ਤਕਨੀਕਾਂ ਦੀ ਐਪਲੀਕੇਸ਼ਨ ਦੇ ਖੇਤਰ ਵਿਚ ਸਾਂਝੀ ਸਰਗਰਮੀ ਵਿਕਸਤ ਕਰਨ ਵੱਲ ਲਿਜਾਏਗਾ।
MoU would lead to develop a joint activity in the field of application of space technologies for the benefit of humanity.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading