Advertisement - Remove

ਸਪੇਸ - Example Sentences

sapēsa  sapesa
ਇਸ ਲਈ ਅਸੀਂ ਇਕ ਸਾਈਬਰ ਸਪੇਸ ਅਧਾਰਤ ਪਲੇਟਫਾਰਮ, ਜਿਸ ਨੂੰ ‘ਪ੍ਰਗਤੀ’ ਜਾਂ ਪ੍ਰੋਐਕਟਿਵ ਗਵਰਨੈਂਸ ਫਾਰ ਟਾਈਮਲੀ ਇੰਪਲੀਮੈਂਟੇਸ਼ਨ ਤਿਆਰ ਕੀਤਾ।
Therefore, we devised a cyberspace based platform, called PRAGATI or Proactive Governance for Timely Implementation.
ਇਸ ਲਈ ਅਸੀਂ ਇਕ ਸਾਈਬਰ ਸਪੇਸ ਅਧਾਰਤ ਪਲੇਟਫਾਰਮ, ਜਿਸ ਨੂੰ 'ਪ੍ਰਗਤੀ' ਜਾਂ ਪ੍ਰੋਐਕਟਿਵ ਗਵਰਨੈਂਸ ਫਾਰ ਟਾਈਮਲੀ ਇੰਪਲੀਮੈਂਟੇਸ਼ਨ ਤਿਆਰ ਕੀਤਾ।
Therefore, we devised a cyberspace based platform, called PRAGATI or Proactive Governance for Timely Implementation.
ਉਨ੍ਹਾਂ ਇਸ ਗੱਲ ਦੀ ਖਾਸ ਤੌਰ ‘ਤੇ ਤਸਦੀਕ ਕੀਤੀ ਕਿ ਅੰਤਰਰਾਸ਼ਟਰੀ ਕਾਨੂੰਨ ਸਾਈਬਰ ਸਪੇਸ ‘ਚ ਲਾਗੂ ਹੈ, ਅਤੇ ਜਾਰੀ ਰੱਖਣ ਲਈ ਸਾਈਬਰ ਸਪੇਸ ਲਈ ਅੰਤਰਰਾਸ਼ਟਰੀ ਕਾਨੂੰਨ ਦੀ ਜ਼ਰੂਰਤ ‘ਤੇ ਵਿਚਾਰ ਵਟਾਂਦਰਾ ਅਮੇਰਿਕੀ ਰਾਜਾਂ ਦੇ ਜਿੰਮੇਵਾਰ ਵਰਤਾਅ ਦੇ ਮਾਨਦੰਡਾਂ ਨੂੰ ਗਹਿਰਾ ਕਰਨ ਦੀ ਲੋੜ ਹੈ।
In particular, the leaders reaffirmed that International Law is applicable in cyberspace , and that there was a need to continue and deepen deliberations on the applicability of International Law to cyberspace and set norms of responsible behaviour of States.
ਇਸ ਸਹਿਮਤੀ ਪੱਤਰ ਨਾਲ ਸਪੇਸ ਟੈਕਨੋਲੋਜੀ ਐਪਲੀਕੇਸ਼ਨ ਦੇ ਖੇਤਰ ਵਿੱਚ ਟਰੇਨਿੰਗ ਅਤੇ ਗਰਾਊਂਡ ਸਟੇਸ਼ਨ ਦੇ ਸੰਚਾਲਨ ਵਿੱਚ ਨਵੀਆਂ ਖੋਜ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।
The MoU will provide impetus to explore newer research activities in ground station operations and training on space technology applications.
ਭਾਰਤ ਦਾ ਸਪੇਸ ਪ੍ਰੋਗਰਾਮ ਇਸ ਦਾ ਬਿਹਤਰੀਨ ਉਦਾਹਰਨ ਹੈ ਅਤੇ ਇਸ ਦੀ ਸਫ਼ਲਤਾ ਤਾਂ ਇਟਲੀ ਨੇ ਵੀ ਮਹਿਸੂਸ ਕੀਤੀ ਹੈ।
India's Space Program is a great example of this, and Italy has also realized its success.
Advertisement - Remove
ਜੀਐੱਸਐੱਲਵੀ ਪ੍ਰੋਗਰਾਮ - ਫੇਜ਼ 5 ਤੋਂ ਜੀਓ-ਇਮੇਜਿੰਗ, ਨੇਵੀਗੇਸ਼ਨ, ਡੇਟਾ ਰਿਲੇ ਕਮਿਊਨੀਕੇਸ਼ਨ ਅਤੇ ਸਪੇਸ ਸਾਇੰਸ ਲਈ ਦੋ ਟਨ ਵਰਗ ਦੇ ਸੈਟੇਲਾਈਟਸ ਨੂੰ ਲਾਂਚ ਕਰਨ ਦੀ ਸਮਰੱਥਾ ਮਿਲੇਗੀ ।
The GSLV Programme - Phase 4 will enable the launch of 2 tonne class of satellites for Geo-imaging, Navigation, Data Relay Communication and Space Sciences.
ਅੱਜ ਸਪੇਸ ਵਿੱਚ ਭਾਰਤ ਦੀ ਹਰ ਉਪਲੱਬਧੀ ਨੂੰ ਪੂਰੀ ਦੁਨੀਆ ਹੈਰਾਨ ਹੋ ਕੇ ਦੇਖ ਰਹੀ ਹੈ , ਪ੍ਰਸ਼ੰਸਾ ਨਾਲ ਭਰੀ ਹੋਈ ਹੈ ।
Vikram Sarabhai as a dedicated soldier of Science , Shri Modi said that he encouraged science as well as India's culture and Sanskrit language.
ਅੰਤਰਰਾਸ਼ਟਰੀ ਸੁਰੱਖਿਆ ਅਤੇ ਕੂਟਨੀਤਕ ਕੋਸ਼ਿਸ਼ਾਂ ਸਦਕਾ ਫਰਾਂਸ ਅਤੇ ਭਾਰਤ ਇੱਕ ਖੁੱਲ੍ਹੀ, ਭਰੋਸੇਯੋਗ, ਸੁਰੱਖਿਅਤ, ਸਥਿਰ ਅਤੇ ਸ਼ਾਂਤੀਪੂਰਨ ਸਾਈਬਰ ਸਪੇਸ ਪ੍ਰਤੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਨ।
International security and diplomatic effort France and India affirm their commitment to an open, reliable, secure, stable and peaceful cyberspace.
ਉਹ (ਫਰਾਂਸ ਅਤੇ ਭਾਰਤ) ਸੰਯੁਕਤ ਰਾਸ਼ਟਰ ਦੇ ਫਰੇਮਵਰਕ ਦੇ ਅੰਦਰ ਸਾਈਬਰ ਸਪੇਸ ਵਿੱਚ ਜ਼ਿੰਮੇਵਾਰ ਸਟੇਟ ਵਤੀਰੇ ਦੇ ਸਵੈਇੱਛਤ ਮਾਪਦੰਡਾਂ ਨੂੰ ਉਤਸ਼ਾਹਤ ਕਰਨ, ਲਾਗੂ ਕਰਨ ਅਤੇ ਵਿਸ਼ਵਾਸ ਅਤੇ ਸਮਰੱਥਾ ਨਿਰਮਾਣ ਦੇ ਮਹੱਤਵ ਦੀ ਪੁਸ਼ਟੀ ਕਰਦੇ ਹਨ।
They reaffirm the importance of promoting, and implementing voluntary norms of responsible State behaviour in cyberspace as well as confidence and capacity-building measures developed within the framework of the United Nations.
ਇਹ ਸਮੂਹਿਕਤਾ ਸਾਈਬਰ ਸਪੇਸ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਬੁਨਿਆਦ ਹੈ।
This ensemble is the foundation of peace and security in cyberspace.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading