Advertisement - Remove

ਵਿਰੋਧੀ - Example Sentences

Popularity:
Difficulty:
virōdhī  virodhee
ਇਸ ਇਤਿਹਾਸਿਕ ਕਦਮ ਉੱਤੇ ਵਿਰੋਧੀ ਧਿਰ ਵੱਲੋਂ ਖੜ੍ਹੇ ਕੀਤੇ ਜਾ ਰਹੇ ਸ਼ੰਕਿਆਂ ਦਾ ਜਵਾਬ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਜ਼ਮੀਨ ਖਰੀਦਣ ਦੀ ਖੁਲ੍ਹ ਮਿਲਣ ਨਾਲ ਰਾਜ ਵਿੱਚ ਨਿਜੀ ਪਾਰਟੀਆਂ ਅਤੇ ਬਹੁ ਰਾਸ਼ਟਰੀ ਕੰਪਨੀਆਂ ਤੋਂ ਨਿਵੇਸ਼ ਆਵੇਗਾ ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।
Opening of buying of lands would bring in investments from private individuals and multinational companies and give a boost to the local economy, as opposed to the apprehensions raised by those opposing this historic step, he added.
ਮੈਂ ਵਿਰੋਧੀ ਮੈਂਬਰਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਸ ਮਾਮਲੇ ‘ਤੇ ਬਹਿਸ ਕਰ ਲੈਣ ਕਿ ਵਿਕਾਸ ਦੇ ਲਾਭ ਜੰਮੂ ਕਸ਼ਮੀਰ ਰਾਜ ਦੇ ਆਮ ਲੋਕਾਂ ਤੱਕ ਹੁਣ ਤੱਕ ਪਹੁੰਚਣ ਕਿਉਂ ਨਹੀਂ ਦਿੱਤਾ ਜਾ ਰਿਹਾ।
I would call on the opposition members to debate and discuss on why the benefits of development were not allowed to reach the common people of JK till now.
ਮੇਘਾਲਿਆ: ਮੇਘਾਲਿਆ ਅਸੈਂਬਲੀ ਦੇ ਸਪੀਕਰ, ਮੈਟਬਾਹ ਲਿੰਗਦੋਹ ਦੁਆਰਾ ਇੱਕ ਆਲ ਪਾਰਟੀ ਬੈਠਕ ਬੁਲਾਈ ਗਈ ਸੀ। ਸਰਕਾਰ ਅਤੇ ਵਿਰੋਧੀ ਧਿਰ ਨੇ ਕੋਵਿਡ 19 ਖ਼ਿਲਾਫ਼ ਅਸਰਦਾਰ ਢੰਗ ਨਾਲ ਲੜਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ।
Meghalaya:. An All Party Meeting was convened by Meghalaya Assembly Speaker, Metbah Lyngdoh.Govt and Opposition reaffirmed their resolve to fight COVID19 effectively.
ਅਜਿਹੇ ਜਨ ਵਿਰੋਧੀ ਤੱਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Stringent action would be taken against such anti-public elements.
ਵਿਰੋਧੀ ਨੇਤਾ ਰਮੇਸ਼ ਚੇਨੀਥਲਾ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਵੰਦੇ ਭਾਰਤ ਲਈ ਕੋਵਿਡ ਨੈਗਟਿਵ ਪ੍ਰਮਾਣ ਪੱਤਰ ਦੇਣ ਨਾਲ ਸਿਰਫ਼ ਨਵੀਂ ਸਮੱਸਿਆ ਪੈਦਾ ਹੋਵੇਗੀ।
Opposition Leader Ramesh Chennithala said the insistence of state govt. on Covid negative certificate for Vande Bharat will only land expats in more crisis.
Advertisement - Remove
ਉਨ੍ਹਾਂ ਮਹਿਸੂਸ ਕੀਤਾ ਕਿ ਕਾਰਵਾਈ ਵਿੱਚ ਵਿਘਨ ਸਰਕਾਰ ਨਾਲੋਂ ਵਿਰੋਧੀ ਧਿਰਾਂ ਨੂੰ ਕਿੰਨਾ ਚੁਭਦਾ ਸੀ ਕਿਉਂਕਿ ਇਸ ਤਰ੍ਹਾਂ ਉਹ ਲੋਕਾਂ ਦੇ ਮਸਲੇ ਉਠਾਉਣ ਤੋਂ ਵਾਂਝਿਆਂ ਰਹਿ ਜਾਂਦਾ ਹੈ।
He realized how disruption hurts the opposition more than the government as it denies them the opportunity to raise the concerns of the people.
ਸੰਸਦ ਵਿੱਚ ਖਜਾਨਾ ਜਾਂ ਵਿਰੋਧੀ ਬੈਂਚਾਂ ਉੱਤੇ ਬੈਠ ਕੇ ਕਈ ਘੰਟਿਆਂ ਬੱਧੀ ਅਤੇ ਕਈ ਦਿਨਾਂ ਤਕ ਮਹਾਨ ਹਸਤੀਆਂ ਨੂੰ ਸੁਣਨਾ, ਮੈਂ ਇਸ ਸੰਸਥਾ ਦੀ ਆਤਮਾ ਨਾਲ ਆਪਣੇ ਆਪ ਨੂੰ ਇੱਕ ਹੋਇਆ ਮਹਿਸੂਸ ਕੀਤਾ।
Listening to the stalwarts for hours and days in Parliament sitting in the Treasury or Opposition Benches, I felt one with the soul of this living institution.
ਅਸਹਿਮਤੀ ਬਾਰੇ ਮੈਂ ਮਹਿਸੂਸ ਕੀਤਾ ਕਿ ਕਿਵੇਂ ਵਿਧਾਨ ਸਰਕਾਰ ਨਾਲੋਂ ਵਿਰੋਧੀ ਧਿਰ ਨੂੰ ਜਿਆਦਾ ਬੁਰਾ ਲਗਦਾ ਹੈ ਕਿਉਂਕਿ ਇਹ ਲੋਕਾਂ ਦੇ ਮਸਲੇ ਉਠਾਉਣ ਤੋਂ ਵਾਂਝਿਆਂ ਕਰ ਦਿੰਦਾ ਹੈ।
I realized how disruption hurts the opposition more than the government as it denies them the opportunity to raise the concerns of the people.
ਅੰਤਰਰਾਸ਼ਟਰੀ ਆਤੰਕਵਾਦ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਦੀਆਂ ਜ਼ਰੂਰਤਾਂ ਨੂੰ ਉਜਾਗਰ ਕਰਦਿਆਂ ਸ਼੍ਰੀ ਰਿਜੀਜੂ ਨੇ ਕਿਹਾ ਕਿ ਆਤੰਕਵਾਦ ਨੂੰ ਅਲੱਗ ਨਜਰੀਏ ਨਾਲ ਨਹੀਂ ਦੇਖਿਆ ਜਾ ਸਕਦਾ । ਉਨ੍ਹਾਂ ਨੇ ਬ੍ਰਿਟੇਨ ਦੀ ਮੰਤਰੀ ਨੂੰ ਆਪਣੇ ਦੇਸ਼ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਦੀ ਰੋਕਥਾਮ ਕਰਨ ਦੀ ਤਾਕੀਦ ਕੀਤੀ।
While underlining the need for cooperation in fighting international terrorism, Shri Rijiju said terrorism cannot be viewed with a prismatic view and urged the UK Minister to check anti-India activities on its soil.
ਜਦ ਵਿਰੋਧੀ ਦਲ ਨੇ ਸਮਝੌਤਾ ਬਲਾਸਟ ਦਾ ਮੁੱਦਾ ਉਠਾਇਆ ਤਾਂ ਗ੍ਰਿਹ ਮੰਤਰੀ ਨੇ ਦਖ਼ਲ ਦਿੱਤਾ।
The Home Minister intervened when the Opposition raised the Samjhauta blast matter.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading