Advertisement - Remove

ਮਾਹਿਰਾਂ - Example Sentences

ਇੱਕ-ਦੂਜੇ ਦੇਸ਼ ਦੇ ਸਰਕਾਰੀ ਅਧਿਕਾਰੀਆਂ, ਅਕਾਦਮਿਕ ਸਟਾਫ, ਵਿਦਿਵਾਨਾਂ, ਅਧਿਆਪਕਾਂ, ਮਾਹਿਰਾਂ ਅਤੇ ਵਿਦਿਆਰਥੀਆਂ ਦਾ ਆਵਾਗਮਨ।
Exchanging visits by governmental officials, academic staff, scholars, teachers, experts and students; iii.
ਇਹ ਸਹਿਯੋਗ ਸੰਯੁਕਤ ਰਾਸ਼ਟਰ ਖੋਜ ਪ੍ਰੋਜੈਕਟਾਂ, ਸਾਂਝੇ ਖੋਜ ਅਤੇ ਵਿਕਾਸ, ਸੰਯੁਕਤ ਲੈਬਾਰਟਰੀਆਂ, ਖੋਜ ਅਤੇ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਜਿਸ ਵਿੱਚ ਦੋਹਾਂ ਦੇਸ਼ਾਂ ਦੇ ਮਾਹਿਰਾਂ ਦਾ ਅਦਾਨ-ਪ੍ਰਦਾਨ ਵੀ ਸ਼ਾਮਲ ਹੈ, ਸਮੇਤ ਕਈ ਸੋਮਿਆਂ ਦੇ ਤੌਰ ਤਰੀਕਿਆਂ ਰਾਹੀਂ ਹੋ ਸਕਦਾ ਹੈ।
Collaboration may occur through several means, including joint research projects, joint R&D, joint workshops, Research and Technology exchange including exchange of domain experts.
ਦੋਹਾਂ ਦੇਸ਼ਾਂ ਦੇ ਮਾਹਿਰਾਂ ਦੇ ਪੱਧਰ ‘ਤੇ ਸਮੁੰਦਰੀ ਸੁਰੱਖਿਆ ਬਾਰੇ ਰਣਨੀਤਕ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰਾਹ ਲੱਭਣੇ, ਜਿਨ੍ਹਾਂ ਵਿੱਚ ਵਧੀਆ ਅਤੇ ਵਿਸਤ੍ਰਿਤ ਸਮੁੰਦਰੀ ਜਾਗਰੂਕਤਾ ਪੈਦਾ ਕਰਨਾ ਵੀ ਸ਼ਾਮਲ ਹੈ।
Assigning expert level of both countries to continue explore ways in enhancing strategic technical cooperation on maritime security including in creating better and expanded maritime awareness.
ਦੋਹਾਂ ਦੇਸ਼ਾਂ ਦੇ ਮਾਹਿਰਾਂ ਦੇ ਪੱਧਰ ‘ਤੇ ਸਮੁੰਦਰੀ ਸੁਰੱਖਿਆ ਬਾਰੇ ਰਣਨੀਤਕ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰਾਹ ਲੱਭਣੇ, ਜਿਨ੍ਹਾਂ ਵਿੱਚ ਵਧੀਆ ਅਤੇ ਵਿਸਤ੍ਰਿਤ ਸਮੁੰਦਰੀ ਜਾਗਰੂਕਤਾ ਪੈਦਾ ਕਰਨਾ ਵੀ ਸ਼ਾਮਲ ਹੈ।
Assigning expert level of both countries to continue explore ways in enhancing strategic technical cooperation on maritime security including in creating better and expanded maritime awareness.
ਇਹ ਸੁਨਿਸ਼ਚਿਤ ਕਰਨ ਲਈ ਸੌਂਪੇ ਗਏ ਕਾਰਜ ਨਾਲ ਨਿਆਂ ਹੋਵੇ, ਉਹ ਸਰਬ ਸ੍ਰੇਸ਼ਠ ਮਾਹਿਰਾਂ ਦੀਆਂ ਸੇਵਾਵਾਂ ਲੈਂਦੇ ਹਨ।
He gets the best experts to ensure justice is done to the work assigned, the Prime Minister added.
Advertisement - Remove
ਇਹ ਸੁਨਿਸ਼ਚਿਤ ਕਰਨ ਲਈ ਸੌਂਪੇ ਗਏ ਕਾਰਜ ਨਾਲ ਨਿਆਂ ਹੋਵੇ, ਉਹ ਸਰਬ ਸ੍ਰੇਸ਼ਠ ਮਾਹਿਰਾਂ ਦੀਆਂ ਸੇਵਾਵਾਂ ਲੈਂਦੇ ਹਨ।
He gets the best experts to ensure justice is done to the work assigned, the Prime Minister added.
ਜੀਕਾ ਤਕਨੀਕੀ ਸਹਿਯੋਗ ਅਧੀਨ ਜਪਾਨੀ ਸੁਰੱਖਿਆ ਮਾਹਿਰਾਂ ਦੀ ਇੱਕ ਟੀਮ ਭਾਰਤੀ ਰੇਲਵੇਜ਼ ਦਾ ਦੌਰਾ ਕਰ ਚੁੱਕੀ ਹੈ ਤਾਂ ਕਿ ਰੇਲ ਵੈਲਡਿੰਗ ਕਾਰਜਾਂ ਅਤੇ ਸੁਰੱਖਿਆ ਪ੍ਰਬੰਧਨ ਦੀ ਛਾਣਬੀਣ ਕੀਤੀ ਜਾ ਸਕੇ।
Under JICA technical cooperation, a team of safety experts from Japan had visited Indian Railways to investigate the status of rail welding execution and safety management.
ਖੋਜ, ਸਿਖਲਾਈ ਕੋਰਸਾਂ, ਕਾਨਫਰੰਸਾਂ ਮੀਟਿੰਗਾਂ ਅਤੇ ਮਾਹਿਰਾਂ ਦੇ ਵਫ਼ਦਾਂ `ਤੇ ਆਉਣ ਵਾਲਾ ਖਰਚਾ ਅਲਾਟ ਕੀਤੇ ਬਜਟ ਅਤੇ ਆਯੁਸ਼ ਮੰਤਰਾਲੇ ਦੀਆਂ ਮੌਜੂਦਾ ਸਕੀਮਾਂ ਵਿੱਚੋਂ ਕੀਤਾ ਜਾਵੇਗਾ।
The financial resources necessary to conduct research, training courses, conferences/ meetings and deputations of experts will be met from the existing allocated budget and existing plan schemes of Ministry of AYUSH.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੁਨੀਆ ਭਰ ਦੇ ਤੇਲ ਅਤੇ ਗੈਸ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਕੀਤੀ ।
The Prime Minister, Shri Narendra Modi, today interacted with oil and gas CEOs and experts from across the world.
ਭਾਰਤ-ਬ੍ਰਿਟੇਨ ਕੈਂਸਰ ਖੋਜ ਪਹਿਲ ਕਲੀਨੀਕਲ ਖੋਜ, ਜਨ-ਸੰਖਿਅਕ ਖੋਜ, ਨਵੀਆਂ ਟੈਕਨੋਲੋਜੀਆਂ ਅਤੇ ਸ਼ਰੀਰ ਵਿਗਿਆਨ ਦੇ ਖੇਤਰ ਵਿੱਚ ਭਾਰਤ ਅਤੇ ਬ੍ਰਿਟੇਨ ਦੇ ਮਾਹਿਰਾਂ ਨੂੰ ਨਾਲ ਲੈ ਕੇ ਕਫਾਇਤੀ, ਰੋਕਥਾਮ ਅਤੇ ਕੈਂਸਰ ਦੇਖ-ਭਾਲ ਜਿਹੀਆਂ ਖੋਜ ਚੁਣੌਤੀਆਂ ਦੀ ਪਹਿਚਾਣ ਕਰੇਗੀ।
The India-UK Cancer Research Initiative will identify a core set of research challenges that address issues of affordability, prevention and care of cancer by bringing together leading Indian and UK experts across clinical research, demographic research, new technologies and physical sciences.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading