Advertisement - Remove

ਮਾਸਟਰ - Example Sentences

māsaṭara  maasatara
ਜਪਾਨ ਸਰਕਾਰ ਨੇ ਹਰ ਸਾਲ ਇਸ ਵੇਲੇ ਕੰਮ ਕਰ ਰਹੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਲਈ 20 ਸੀਟਾਂ ਮਾਸਟਰ ਡਿਗਰੀ ਕੋਰਸ ਵਿੱਚ ਰਾਖਵੀਆਂ ਰੱਖਣ ਦੀ ਪੇਸ਼ਕਸ਼ ਕੀਤੀ ਹੈ।
Government of Japan has offered 20 seats per year for master degree course from the universities of Japan, for serving Indian Railways officials.
ਇਮਾਰਤ ਦੀ ਉਸਾਰੀ ਵੇਲੇ ਮੱਧ ਪ੍ਰਦੇਸ਼ ਸਰਕਾਰ ਮੌਜੂਦਾ ਬਿਲਡਿੰਗ ਬਾਈਲਾਜ਼ ਅਤੇ ਮਾਸਟਰ ਪਲਾਨ ਸ਼ਰਤਾਂ ਵਗੈਰਾ ਦੀ ਪਾਲਣਾ ਕਰੇਗੀ।
While constructing the building, the Madhya Pradesh Government will adhere to all existing building bye-laws, Master Plan norms, etc.
ਇਹ ਇਨ੍ਹਾਂ ਨੂੰ ਬੈਚੂਲਰ ਆਵ੍ ਟੈਕਨੋਲੋਜੀ (B.Tech) ਜਾਂ ਮਾਸਟਰ ਆਵ੍ ਟੈਕਨੋਲੋਜੀ (M.Tech) ਜਾਂ ਪੀਐੱਚਡੀ (Ph.D) ਦੀ ਡਿਗਰੀ ਦੇ ਨਾਮਕਰਨ ਲਈ ਯੂਨੀਵਰਸਿਟੀ ਜਾਂ ਰਾਸ਼ਟਰੀ ਮਹੱਤਵ ਦੀ ਸੰਸਥਾ ਵੱਲੋਂ ਜਾਰੀ ਡਿਗਰੀਆਂ ਦੇ ਬਰਾਬਰ ਅਧਿਕਾਰ ਦੇਵੇਗਾ।
This will entitle them to use the nomenclature of Bachelor of Technology (B.Tech) or Master of Technology (M.Tech) or Ph.D degree as issued by a University or Institution of National Importance.
ਇਸ ਨਾਲ ਉਹ ਕਿਸੇ ਯੂਨੀਵਰਸਿਟੀ ਅਤੇ ਰਾਸ਼ਟਰੀ ਮਹੱਤਵ ਦੇ ਸੰਸਥਾਨ ਦੀ ਤਰ੍ਹਾਂ ਬੈਚੂਲਰ ਆਵ੍ ਟੈਕਨੋਲੋਜੀ (ਬੀਟੈੱਕ) ਅਤੇ ਮਾਸਟਰ ਆਵ੍ ਟੈਕਨੋਲੋਜੀ (ਐੱਮਟੈੱਕ) ਅਤੇ ਪੀਐੱਚਡੀ ਡਿਗਰੀ ਲਈ ਪਰਿਭਾਸ਼ਕ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਅਧਿਕਾਰੀ ਹੋ ਜਾਣਗੇ।
This will entitle them to use the nomenclature of Bachelor of Technology (B.Tech) or Master of Technology (M.Tech) or Ph.D degree as issued by a University or Institution of National Importance.
ਏਡੀਬੀ ਵੱਲੋਂ ਚਿੰਨ੍ਹਤ ਕੀਤੇ ਗਏ ਆਂਧਰ ਪ੍ਰਦੇਸ਼ ਦੇ ਚਾਰ ਖੇਤਰਾਂ ਜਿਨ੍ਹਾਂ ਵਿੱਚ ਵਿਸ਼ਾਖਾਪਟਨਮ, ਮਛਲੀਪੱਟਮ, ਦੋਨਾਕੋਂਡਾ ਅਤੇ ਸ੍ਰੀਕਾਲਹਸਤੀ-ਯੇਰਪੇਡੂ ਸ਼ਾਮਲ ਹੈ, ਦੇ ਮਾਸਟਰ ਪਲਾਨ ਦੀ ਪ੍ਰਕਿਰਿਆ ਮਾਰਚ, 2016 ਵਿੱਚ ਸ਼ੁਰੂ ਹੋ ਗਈ ਹੈ ਅਤੇ ਇਹ ਮਾਰਚ, 2017 ਵਿੱਚ ਮੁਕੰਮਲ ਹੋਣ ਦੀ ਉਮੀਦ ਹੈ।
The process of Master Planning of the four nodes namely, Vishakhapalnam, Machilipatnam, Donakonda and Srikalahasti-Yerpedu of Andhra Pradesh, as identified by ADB in their CDP commenced in March 2016 and is likely to be completed by March 2017.
Advertisement - Remove
ਵੇਰਵਾ : ਨਵੇਂ ਮਾਸਟਰ ਪਲਾਨ ਦੇ ਤਹਿਤ ਅਗਲੇ ਤੀਹ ਵਰ੍ਹਿਆਂ ਲਈ ਪੁਨਰ ਵਿਕਾਸ ਦੇ ਜ਼ਰੀਏ ਏਮਸ ਨੂੰ ਕਾਫ਼ੀ ਜਗ੍ਹਾ ਉਪਲੱਬਧ ਕਰਵਾਉਣ ਅਤੇ ਭੂਮੀ ਦੇ ਇਸਤੇਮਾਲ ਨੂੰ ਮੁੜ ਸੰਗਠਿਤ ਕਰਕੇ ਸੰਸਥਾਨ ਦੇ ਬੁਨਿਆਦੀ ਢਾਂਚੇ ਦੇ ਵੱਧ ਤੋਂ ਵੱਧ ਇਸਤੇਮਾਲ ਦੀ ਵਿਵਸਥਾ ਕੀਤੀ ਗਈ ਹੈ।
Details: The Master Plan envisages freeing up adequate space through redevelopment, vertical expansion and reorganizing the land usage, thus optimizing the infrastructure of the Institute for the next 20 years.
ਉਨ੍ਹਾਂ ਨੇ ਹੁਨਰ ਹਾਟ ਵਿੱਚ ਭਾਗ ਲੈਣ ਵਾਲੇ ਦੇਸ਼ ਭਰ ਦੇ ਮਾਸਟਰ ਕਾਰੀਗਰਾਂ, ਸ਼ਿਲਪਕਾਰਾਂ ਅਤੇ ਰਸੋਈ ਮਾਹਿਰਾਂ ਦੇ ਸਟਾਲਾਂ ਦਾ ਦੌਰਾ ਕੀਤਾ।
He visited the stalls of master artisans, craftsmen and culinary experts from across the country participating in Hunar Haat.
ਵੈਬੀਨਾਰ ਵਿੱਚ ਲੈਕਚਰਾਂ, ਲੈਕਡਮ, ਮਾਸਟਰ ਕਲਾਸ ਅਤੇ ਥੀਏਟਰ ਦੇ ਖੇਤਰ ਦੀਆਂ ਮਸ਼ਹੂਰ ਹਸਤੀਆਂ ਨਾਲ ਰਾਬਤੇ ਦੀ ਲੜੀ ਅਤੇ ਭਾਰਤੀ ਥੀਏਟਰ ਦੇ ਮਾਹਰਾਂ ਨਾਲ ਗੱਲਬਾਤ ਸ਼ਾਮਲ ਹੋਵੇਗੀ।
A carefully collated series of lectures, lec-dem, master class, interaction with legendary personalities from the field of theatre and other arts and in depth conversation with maestros of Indian theatre will be included.
ਲਾਈਟਹਾਊਸਾਂ ਦੇ ਮਾਸਟਰ ਡਿਵੈਲਪਮੈਂਟ ਪਲਾਨ ਦੇ ਅਨੁਸਾਰ, ਵਾਟਰ ਬਾਡੀਜ਼ ਦੇ ਨਾਲ-ਨਾਲ ਅਜਾਇਬ ਘਰਾਂ, ਜਲ-ਜੀਵ ਸ਼ਾਲਾ (ਐਕੁਵੇਰੀਅਮ), ਬੱਚਿਆਂ ਲਈ ਪਲੇਅ ਏਰੀਆ ਅਤੇ ਬਗੀਚਿਆਂ ਜਿਹੇ ਕੁੱਝ ਪ੍ਰਮੁੱਖ ਆਕਰਸ਼ਨ ਸਥਲ ਬਣਾਏ ਜਾਣਗੇ।
As per the master development plan of lighthouses, some key attractions are museums, aquarium, children playarea and gardens, along with water bodies.
ਐੱਨਆਈਆਈਐੱਫ ਮਾਸਟਰ ਫੰਡ ਦੇਸ਼ ਵਿੱਚ ਸਭ ਤੋਂ ਵੱਡਾ ਇਨਫ੍ਰਾਸਟ੍ਰਕਚਰ ਫੰਡ ਹੈ ਅਤੇ ਇਹ ਟਰਾਂਸਪੋਰਟੇਸ਼ਨ ਅਤੇ ਊਰਜਾਜਿਹੇ ਮੁੱਖ ਬੁਨਿਆਦੀ ਢਾਂਚਾ ਖੇਤਰਾਂ ਵਿੱਚ ਨਿਵੇਸ਼ ਕਰਦਾ ਹੈ।
The NIIF Master Fund is the largest infrastructure fund in the country and invests in core infrastructure sectors such as transportation and energy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading