Advertisement - Remove

ਮਾਸਟਰ - Example Sentences

Popularity:
Difficulty:
māsaṭara  maasatara
ਭਾਰਤ ਵਿੱਚ ਬਣੀ ਇਰਾਨੀ ਮਾਸਟਰ ਮਾਜਿਦ ਮਜੀਦੀ ਦੀ ਪਹਿਲੀ ਫਿਲਮ 'ਬੀਔਂਡ ਦਿ ਕਲਾਊਡਜ਼' ਅਤੇ ਪਾਬਲੋਸੀਜ਼ਰ ਦੀ ਇੰਡੋਅਰਜਨਟਾਈਨਾ ਸਾਂਝੀ ਫਿਲਮ 'ਥਿੰਕਿੰਗ ਆਵ੍ ਹਿਮ'ਉਦਘਾਟਨ ਅਤੇ ਸਮਾਪਤੀ ਮੌਕਿਆਂ ਉੱਤੇ ਪ੍ਰਦਰਸ਼ਨ ਕੀਤੀਆਂ ਜਾਣਗੀਆਂ। ਇਹ ਫਿਲਮ ਗੁਰੂਦੇਵ ਰਾਵਿੰਦਰ ਨਾਥ ਟੈਗੋਰ ਦੇ ਜੀਵਨ ਦੇ ਇੱਕ ਪ੍ਰਸੰਗ ਉੱਤੇ ਅਧਾਰਤ ਹਨ।
Iranian master Majid Majidis first film made in India, Beyond the Clouds and Pablo Cesars Indo-Argentine co-production Thinking of Him, centered on an episode in the life of Gurudev Rabindranath Tagore will be screened as opening and closing films respectively.
ਉਨ੍ਹਾਂ ਕਿਹਾ ਕਿ ਇਫੀ 2017 ਵਿਚ 9 ਮਾਸਟਰ ਕਲਾਸਿਜ਼ ਦਾ ਆਯੋਜਨ ਕੀਤਾ ਗਿਆ, 197 ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਅਤੇ 493 ਡੈਲੀਗੇਟਾਂ ਨੂੰ ਸੱਦਾ ਦਿੱਤਾ ਗਿਆ।
She said that in IFFI 2017, nine (9) Master classes were organized, 197 films were screened and 493 delegates invited.
ਅੱਜ ਵੀਜ਼ਾ ਅਤੇ ਮਾਸਟਰ ਕਾਰਡ ਦਾ ਭਾਰਤ ਵਿੱਚ ਮਾਰਕੀਟ ਸ਼ੇਅਰ ਘਟ ਰਿਹਾ ਹੈ ਅਤੇ ਉਸ ਦੀ ਥਾਂ ਦੇਸ਼ ਵਿੱਚ ਹੀ ਵਿਕਸਿਤ ਯੂਪੀਆਈ ਭੁਗਤਾਨ ਸਿਸਟਮ ਅਤੇ ਰੂਪੇ ਕਾਰਡ ਨੇ ਲੈ ਲਈ ਹੈ ਜਿਨ੍ਹਾਂ ਦਾ ਸ਼ੇਅਰ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਹੋਏ ਭੁਗਤਾਨਾਂ ਦੇ 65% ਤੱਕ ਪਹੁੰਚ ਗਿਆ ਹੈ।
Today Visa and Mastercard are losing market share in India to indigenously developed payment system of UPI and RUPAY Card whose share have reached 65 of the payments done through debit and credit cards.
ਐੱਲ ਏ ਰਿਵਰ ਵਰਕਸ ਲਾਸ ਏਂਜਲਸ ਦਰਿਆ ਪੁਨਰ-ਸੁਰਜੀਤੀ ਮਾਸਟਰ ਪਲਾਨ ਅਤੇ ਐੱਲ ਏ ਨਦੀ ਨਾਲ ਜੁੜੇ ਯਤਨਾਂ ਲਈ ਪ੍ਰੋਜੈਕਟ ਤਾਲਮੇਲ, ਨੀਤੀ ਵਿਕਾਸ ਅਤੇ ਸ਼ਮੂਲੀਅਤ ਦੀ ਅਗਵਾਈ ਕਰਦੇ ਹਨ।
LA River Works leads project coordination, policy development, and engagement, for the Los Angeles River Revitalization Master Plan and LA River-related efforts.
ਉਨ੍ਹਾਂ ਨੇ ਅਭਿਆਸ ਤੋਂ ਆਪਣੀ ਸਿਖਲਾਈ ਅਤੇ ਐੱਲ ਏ ਨਦੀ ਮਾਸਟਰ ਪਲਾਨ ਤੇ ਕੰਮ ਕਰਨ ਦੇ ਆਪਣੇ ਤਜਰਬੇ ਨੂੰ ਸਾਂਝਾ ਕੀਤਾ।
He shared his learnings from practice and his experience of working on the LA river master plan.
Advertisement - Remove
ਸਟੇਸ਼ਨ ਮਾਸਟਰ ਦਾ ਇੱਕ ਕਮਰਾ ਬਣਾਇਆ ਗਿਆ ਹੈ, ਜਿੱਥੇ ਪੈਨਲ, ਸਾਰੇ ਉਪਕਰਣ, ਰਜਿਸਟਰ, ਫ਼ਰਨੀਚਰ ਤੇ ਸਟੇਸ਼ਨ ਮਾਸਟਰ ਦੇ ਸਜੀਵ ਆਕਾਰ ਦੇ ਬੁਤੇ ਪੁਆਇੰਟਸ ਮੈਨ ਮੌਜੂਦ ਹਨ।
A station master room is simulated with Panel, all the apparatus, registers, furniture and even life size statues of station master and Points man.
ਐੱਨਆਈਪੀ ਆਰਥਿਕ ਅਤੇ ਸਮਾਜਿਕ ਢਾਂਚਾ ਪ੍ਰੋਜੈਕਟਾਂ ਨੂੰ ਕਵਰ ਕਰੇਗੀ ਜੋ ਕਿ ਅੱਪਡੇਟਡ ਹਾਰਮੋਨਾਈਜ਼ਡ ਮਾਸਟਰ ਲਿਸਟ ਆਵ੍ ਇਨਫ੍ਰਾਸਟ੍ਰਕਚਰ ਉੱਤੇ ਆਧਾਰਿਤ ਹੋਣਗੇ।
NIP covers both economic and social infrastructure projects- based on the updated Harmonized Master List of Infrastructure.
ਭਾਰਤ ਦੇ ਅੰਤਰਰਾਸ਼ਟਰੀ ਫਿਲਮ ਸਮਾਰੋਹ (ਆਈਐਸਐਫਆਈ) ਦੇ 47ਵੇਂ ਐਡੀਸ਼ਨ ਵਿੱਚ ਵਿਸ਼ਵ ਪ੍ਰਸਿੱਧ ਸਿਨੇਮੈਟੋਗ੍ਰਾਫਰ ਸ਼੍ਰੀ ਰੋਬਰਟ ਯੋਮੈਨ ਅਤੇ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ ਦੇ ਪ੍ਰਸਿੱਧ ਫਿਲਮ ਸੰਪਾਦਕ ਸ਼੍ਰੀ ਐਲਨ ਹੇਮ ਨੇ ਆਪਣੇ-ਆਪਣੇ ਸੰਬੰਧਤ ਖੇਤਰਾਂ ਵਿੱਚ ਮਾਸਟਰ ਕਲਾਸ ਆਯੋਜਿਤ ਕੀਤੀ ਸੀ।
In the 47th edition of International Film Festival of India (IFFI), Mr. Robert Yeoman, world known Cinematographer and Mr. Alan Heim, renowned Film Editor from the Academy of Motion Picture Arts and Sciences had taken Master Class in their respective fields.
ਜ਼ੋਨਲ ਮਾਸਟਰ ਪਲਾਨ ਦੀ ਪ੍ਰਵਾਨਗੀ ਨਾਲ ਖੇਤਰ ਦੀ ਸੰਭਾਲ਼ ਅਤੇ ਵਾਤਾਵਰਣ ਨੂੰ ਹੁਲਾਰਾ ਮਿਲੇਗਾ ਅਤੇ ਜ਼ੋਨਲ ਮਾਸਟਰ ਪਲਾਨ ਅਧੀਨ ਦਿੱਤੀ ਗਈ ਇਜਾਜ਼ਤ ਅਨੁਸਾਰ ਵਿਕਾਸ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾ ਸਕਣਗੀਆਂ ਅਤੇ ਚਾਰਧਾਮ ਪ੍ਰੋਜੈਕਟ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦਾ ਰਾਹ ਵੀ ਪੱਧਰਾ ਹੋਵੇਗਾ।
The approval of MP will give a boost to conservation and ecology of the area and also to undertake developmental activities as permitted under MP. The approval will also pave way for faster execution of the ChaarDhaam Project.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading