Advertisement - Remove

ਬੈਕ - Example Sentences

Popularity:
Difficulty:
baika  baika
ਭਾਰਤ ਵਿਸ਼ਵ ਬੈਂਕ ਦੇ ਵਪਾਰ ਕਰਨ ਦੀ ਸੌਖ ਦੇ ਸੂਚਕ ਅੰਕ ਵਿੱਚ ਉੱਪਰ ਵੱਲ ਵਧਿਆ ਹੈ।
India has moved up in the World Bank Index of Ease of Doing Business.
ਭਾਰਤ ਵਿਸ਼ਵ ਬੈਂਕ ਦੇ ਵਪਾਰ ਕਰਨ ਦੀ ਸੌਖ ਦੇ ਸੂਚਕ ਅੰਕ ਵਿੱਚ ਉੱਪਰ ਵੱਲ ਵਧਿਆ ਹੈ।
India has moved up in the World Bank Index of Ease of Doing Business.
ਕਿਉਂਕਿ ਸਮਝੌਤਾ ਅਤੇ ਐਮ ਓ ਯੂ ਅੰਬਰੇਲਾ ਸਮਝੌਤੇ ਹਨ ਅਤੇ ਇਨ੍ਹਾਂ ਉੱਤੇ ਅਮਲ ਕਰਨਾ ਜ਼ਰੂਰੀ ਨਹੀਂ ਹੈ, ਐਗਜ਼ਿਮ ਬੈਂਕ ਦੇ ਡਾਇਰੈਕਟਰ ਬੋਰਡ ਨੂੰ ਉਨ੍ਹਾਂ ਦੇ ਢਾਂਚੇ ਅਧੀਨ ਸਿੰਗਲ ਕਰਾਰ ਅਤੇ ਵਚਨਬੱਧਤਾ ਅਧੀਨ ਕੋਈ ਵੀ ਲੈਣ ਦੇਣ ਕਰਨ ਅਤੇ ਫੈਸਲਾ ਲੈਣ ਲਈ ਅਧਿਕਾਰਿਤ ਕਰ ਦਿੱਤਾ ਗਿਆ ਹੈ।
As both the Agreement and the MoU are umbrella pacts, and are non-binding in nature, the Board of Directors of Exim Bank has been authorized to negotiate and conclude any individual contracts and commitments within their framework.

ਸਮਝੌਤੇ ਉੱਤੇ ਹਸਤਾਖਰ ਹੋਣ ਦੇ ਨਤੀਜੇ ਵਜੋਂ ਐਗਜ਼ਿਮ ਬੈਂਕ ਨੂੰ ਸੀ ਡੀ ਐਸ, ਵੀ ਈ ਬੀ ਅਤੇ ਬੀ ਐਮ ਬੀ ਈ ਐਸ ਵਰਗੀਆਂ ਵਿਸ਼ਾਲ ਵਿਕਾਸ ਵਿੱਤੀ ਸੰਸਥਾਵਾਂ ਨਾਲ ਇੱਕ ਕੌਮਾਂਤਰੀ ਮੰਚ ਹਾਸਿਲ ਹੋ ਜਾਵੇਗਾ।
Signing of the Agreement will position Exim Bank in the international platform along with large development finance institutions, like CDS, VEB and BNDES.

ਅਫਰੀਕਾ ਨਾਲ ਸਾਡੇ ਵਧ ਰਹੇ ਸਹਿਯੋਗ ਨਾਲ ਅਫਰੀਕੀ ਵਿਕਾਸ ਬੈਂਕ ਨੂੰ ਆਪਣੀ ਸਾਲਾਨਾ ਮੀਟਿੰਗ ਇਸ ਸਾਲ ਪਹਿਲੀ ਵਾਰੀ ਅਫਰੀਕਾ ਤੋਂ ਬਾਹਰ ਭਾਰਤ ਵਿੱਚ ਕਰਨ ਦਾ ਮੌਕਾ ਮਿਲਿਆ ਹੈ।
Our growing engagement with Africa has led to the African Development Bank holding its Annual Meeting outside Africa for the first time, in India earlier this year.
ਜਨ ਧਨ ਯੋਜਨਾ ਰਾਹੀਂ 685 ਬਿਲੀਅਨ ਰੁਪਏ ਜਾਂ 10 ਬਿਲੀਅਨ ਡਾਲਰ ਤੋਂ ਜ਼ਿਆਦਾ ਤੇ ਜਮ੍ਹਾਂ ਵਾਲੇ 300 ਮਿਲੀਅਨ ਬੈਂਕ ਖਾਤੇ ਖੋਲ੍ਹੇ ਗਏ ਹਨ।
Almost 300 million bank accounts with deposits of over 685 billion rupees, or over 10 billion dollars, have been opened through the Jan Dhan Yojana.

• ਇੰਦੌਰ ਮੈਟਰੋ ਰੇਲ ਪ੍ਰੋਜੈਕਟ ਲਈ ਕੇਂਦਰ ਸਰਕਾਰ ਅਤੇ ਮੱਧ ਪ੍ਰਦੇਸ਼ ਸਰਕਾਰ ਸਮਾਨ ਅਧਾਰ ‘ਤੇ ਖ਼ਰਚ ਕਰੇਗੀ ਅਤੇ ਇਸ ਲਈ ਏਸ਼ਿਆਈ ਵਿਕਾਸ ਬੈਂਕ ਅਤੇ ਨਿਊ ਡਿਵਲਪਮੈਂਟ ਬੈਂਕ ਤੋਂ ਵੀ ਕੁਝ ਕਰਜਾ ਲਿਆ ਗਿਆ।
The financing of Indore Metro Rail Project will be partly from Central Government and State Government of Madhya Pradesh on equal equity basis and partly as loan from Asian Development Bank (ADB) and New Development Bank (NDB).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading