Advertisement - Remove

ਬਾਲਣ - Example Sentences

Popularity:
Difficulty:
bālaṇa  baalana
ਉਨ੍ਹਾਂ ਅੱਗੇ ਕਿਹਾ ਇਹ ਫਸਲਾਂ ਤੋਂ ਪ੍ਰਾਪਤ ਬਾਲਣ ਹੀ ਹੈ ਜੋ ਪਿੰਡਾਂ ਅਤੇ ਸ਼ਹਿਰਾਂ, ਦੋਹਾਂ ਦੇ ਲੋਕਾਂ ਦੇ ਜੀਵਨ ਨੂੰ ਬਦਲ ਸਕਦਾ ਹੈ।
He added that it is fuel produced from crops, which can change lives of people in both villages and cities.
ਉਨ੍ਹਾਂ ਅੱਗੇ ਕਿਹਾ ਇਹ ਫਸਲਾਂ ਤੋਂ ਪ੍ਰਾਪਤ ਬਾਲਣ ਹੀ ਹੈ ਜੋ ਪਿੰਡਾਂ ਅਤੇ ਸ਼ਹਿਰਾਂ, ਦੋਹਾਂ ਦੇ ਲੋਕਾਂ ਦੇ ਜੀਵਨ ਨੂੰ ਬਦਲ ਸਕਦਾ ਹੈ।
He added that it is fuel produced from crops, which can change lives of people in both villages and cities.
ਜਦੋਂ ਭਾਰਤ ਦੇ ਕੁਝ ਅਮੀਰ ਲੋਕ ਹਾਈਬ੍ਰਿਡ ਕਾਰਾਂ ਖਰੀਦ ਰਹੇ ਹਨ, ਬਹੁਤੇ ਗ਼ਰੀਬ ਭਾਰਤੀ ਅਜੇ ਵੀ ਖਾਣਾ ਪਕਾਉਣ ਲਈ ਬਾਲਣ ਖਰੀਦ ਰਹੇ ਹਨ।
While some of India’s rich are buying hybrid cars, many of India’s poor are still buying firewood for cooking.
ਕਾਫ਼ੀ ਜ਼ਿਆਦਾ ਲੋਕਾਂ ਕੋਲ ਸਵੱਛ ਰਸੋਈ ਬਾਲਣ ਨਹੀਂ ਹੈ।
Many more do not have access to clean cooking fuel.
ਅਸੀਂ 2030 ਤੱਕ 40% ਤੋਂ ਉੱਪਰ ਬਿਜਲੀ ਦੇ ਮਿਸ਼ਰਣ ਵਿੱਚ ਗੈਰ, ਜੈਵਿਕ ਬਾਲਣ ਅਧਾਰਿਤ ਸਮਰੱਥਾ ਦਾ ਹਿੱਸਾ ਵਧਾਉਣ ਲਈ ਵਚਨਬੱਧ ਹਾਂ।
We are committed to increasing the share of non-fossil fuel based capacity in the electricity mix above 40 per cent by 2030.
Advertisement - Remove
ਅਸੀਂ 2030 ਤੱਕ 40% ਤੋਂ ਉੱਪਰ ਬਿਜਲੀ ਦੇ ਮਿਸ਼ਰਣ ਵਿੱਚ ਗੈਰ, ਜੈਵਿਕ ਬਾਲਣ ਅਧਾਰਿਤ ਸਮਰੱਥਾ ਦਾ ਹਿੱਸਾ ਵਧਾਉਣ ਲਈ ਵਚਨਬੱਧ ਹਾਂ।
Friends, We are committed to increasing the share of non-fossil fuel based capacity in the electricity mix above 40 per cent by 2030.
ਇੰਜਣ ਦੇ ਨਿਕਾਸ ਤੋਂ ਪ੍ਰਦੂਸ਼ਣ ਨੂੰ ਘਟਾਉਣ ਦੇ ਉਦੇਸ਼ ਨਾਲ, ਭਾਰਤੀ ਜਲ ਸੈਨਾ ਨੇ ਆਈਓਸੀਐੱਲ ਨਾਲ ਬਾਲਣ ਦੀਆਂ ਵਿਸ਼ੇਸ਼ਤਾਵਾਂ ਨੂੰ ਸੋਧਣ ਲਈ ਸਹਿਯੋਗ ਕੀਤਾ।
With the aim of reducing pollution from engine exhausts, the Indian Navy collaborated with IOCL to revise the fuel specifications.
ਸ਼੍ਰੀ ਗਡਕਰੀ ਨੇ ਕਿਹਾ ਕਿ ਪੈਟਰੋਲੀਅਮ ਬਾਲਣ ਦੀ ਉਪਲਬਤਾ ਸੀਮਤ ਮਾਤਰਾ ਵਿੱਚ ਹੋਣ ਦੇ ਨਾਲ ਹੀ ਦੁਨੀਆਂ ਨੂੰ ਬਿਜਲੀ ਦੇ ਵੈਕਲਿਪ ਅਤੇ ਸਸਤੇ ਸਰੋਤਾਂ ਦੀ ਤਲਾਸ਼ ਕਰਨ ਦੀ ਜ਼ਰੂਰਤ ਹੋਵੇਗੀ।
Shri Gadkari said, with petroleum fuel being available in limited quantity, the world has to look for alternate and cheap sources of power.
ਆਰਥਿਕ ਪੁਨਰ-ਸੁਰਜੀਤੀ ਦੇ ਮੁੱਢਲੇ ਗ੍ਰੀਨ ਸ਼ਾਟਸ ਮਈ ਅਤੇ ਜੂਨ ਵਿੱਚ ਅਸਲ ਗਤੀਵਿਧੀ ਸੂਚਕਾਂ ਜਿਵੇਂ ਕਿ ਬਿਜਲੀ ਅਤੇ ਬਾਲਣ ਦੀ ਖ਼ਪਤ, ਰਾਜਾਂ ਵਿਚਾਲੇ ਅਤੇ ਅੰਤਰ ਰਾਜ ਵਿੱਚ ਮਾਲ ਦੀ ਆਵਾਜਾਈ, ਪ੍ਰਚੂਨ ਵਿੱਤੀ ਲੈਣ-ਦੇਣ ਨਾਲ ਸਾਹਮਣੇ ਆਏ ਹਨ।
Early green shoots of economic revival have also emerged in May and June with real activity indicators like electricity and fuel consumption, inter and intra-state movement of goods, retail financial transactions witnessing pick up.
ਬਾਲਣ ਦੇ ਰੂਪ ਵਿੱਚ ਹਾਈਡ੍ਰੋਜਨ ਦੀ ਵਰਤੋਂ ਦਾ ਭਵਿੱਖ, ਕੁਸ਼ਲ ਇਲੈਕਟ੍ਰੋ-ਕੈਟਾਲਿਸਟਸ ਦੇ ਡਿਜ਼ਾਈਨ ਵਿੱਚ ਹੈ, ਜੋ ਹਾਈਡ੍ਰੋਜਨ ਉਤਪਾਦਨ ਲਈ ਪਾਣੀ ਦੇ ਇਲੈਕਟ੍ਰੋ-ਕੈਮੀਕਲ ਵਿਭਾਜਨ ਨੂੰ ਸੁਵਿਧਾਜਨਕ ਬਣਾ ਸਕੇ।
The future of use of hydrogen as a fuel lies in the design of efficient electrocatalysts for facilitating electrochemical splitting of water to produce hydrogen.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading