Advertisement - Remove

ਫ਼ਸਲਾਂ - Example Sentences

ਪਹਿਲਾਂ ਕਿਸਾਨ ਪਰੰਪਰਾਗਤ ਫਸਲਾਂ ਹੀ ਉਗਾਉਂਦੇ ਸਨ ।
Earlier farmers used to grow traditional crops only.
ਲੇਕਿਨ ਸਿੰਚਾਈ ਦੀ ਸੁਵਿਧਾ ਮਿਲਣ ਦੇ ਬਾਅਦ ਨਗਦੀ ਫਸਲਾਂ ਦੀ ਪੈਦਾਵਾਰ ਸ਼ੁਰੂ ਹੋਈ, ਹਾਰਟੀਕਲਚਰ ਪਾਸੇ ਝੁਕਾਅ ਵਧਿਆ ।
But once the irrigation facilities were provided, the cash crops started to grow and the inclination towards horticulture increased.
ਉਨ੍ਹਾਂ ਹੋਰ ਕਿਹਾ ਕਿ ਕਿਸਾਨਾਂ ਦੀਆਂ ਕੋਸ਼ਿਸ਼ਾਂ ਅਤੇ ਸਰਕਾਰ ਦੀਆਂ ਨੀਤੀਆਂ ਦੇ ਸਿੱਟੇ ਵਜੋਂ ਕਈ ਫਸਲਾਂ ਅਤੇ ਹੋਰ ਖੁਰਾਕੀ ਵਸਤਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਤਿੰਨ ਪ੍ਰਮੁੱਖ ਦੇਸ਼ਾਂ ਵਿੱਚ ਹੈ।
He added that as a result of the efforts of farmers and the combination of government policy, India is among the top 3 countries in the world in the production of many cereals and other food items.
ਸ਼੍ਰੀ ਤੋਮਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਫਸਲਾਂ ਦੀ ਕਟਾਈ ਵਿੱਚ ਕਿਸਾਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।
The Minister said farmers should not face difficulty in harvesting crops.
ਲੌਕਡਾਊਨ ਦੌਰਾਨ ਰਬੀ ਫਸਲ ਦੀ ਵਾਢੀ ਅਤੇ ਗਰਮੀ ਦੀਆਂ ਫਸਲਾਂ ਦੀ ਬਿਜਾਈ ਵਿੱਚ ਨਿਊਨਤਮ ਜਾਂ ਕੋਈ ਵਿਘਨ ਨਹੀਂ ਪੈ ਰਿਹਾ ਅੱਜ ਦੇ ਦੌਰ ਵਿੱਚ ਪੈਦਾ ਹੋਈ ਅਨਿਸ਼ਚਿਤਤਾ ਦੌਰਾਨ ਖੇਤੀਬਾੜੀ ਅਜਿਹੀ ਗਤੀਵਿਧੀ ਹੈ, ਜਿਹੜੀ ਉਮੀਦ ਪੈਦਾ ਕਰਦੀ ਹੈ ਅਤੇ ਖੁਰਾਕ ਸੁਰੱਖਿਆ ਦਾ ਭਰੋਸਾ ਵੀ ਪ੍ਰਦਾਨ ਕਰਦੀ ਹੈ।
For details, Minimal or no disruption to harvesting of Rabi crop and sowing of summer crops during lockdown Amidst the uncertainty prevailing today, the one activity giving hope is agricultural activity, which is also providing the reassurance of food security.
Advertisement - Remove
ਲੌਕਡਾਊਨ ਦੌਰਾਨ ਇਨ੍ਹਾਂ ਫਸਲਾਂ ਦੀ ਖਰੀਦ ਦੀ ਸਥਿਤੀ ਨਿਮਨ ਅਨੁਸਾਰ ਹੈ: 72,415.82 ਮੀਟ੍ਰਿਕ ਛੋਲੇ (ਚਣੇ) ਪੰਜ ਰਾਜਾਂ ਆਂਧਰ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਖਰੀਦੇ ਗਏ ਹਨ।
The Procurement Status of these crops during lockdown period is as below: 72,415.82 MT Gram (Chana) has been procured from 5 States namely Andhra Pradesh, Telangana, Rajasthan, Maharashtra and Uttar Pradesh.
ਫਸਲਾਂ ਵਿੱਚ ਬਾਇਓਟੈਕਨੋਲੋਜੀ ਦੇ ਵਿਕਾਸ ਜਾਂ ਉਤਪਾਦਕਤਾ ਵਿੱਚ ਵਾਧੇ ਅਤੇ ਇਨਪੁਟ ਲਾਗਤ ਵਿੱਚ ਕਮੀ ਦੇ ਲਾਭ ਅਤੇ ਹਾਨੀਆਂ ਬਾਰੇ ਵੀ ਚਰਚਾ ਹੋਈ।
The pros and cons of bio-technological developments in crops or enhancement of productivity and reduction in input costs was also deliberated.
ਇਹ ਪ੍ਰੋਜੈਕਟ ਆਧੁਨਿਕ ਅਤੇ ਲਚਕੀਲਾ ਸਿੰਚਾਈ ਬੁਨਿਆਦੀ ਢਾਂਚਾ ਬਣਾਉਣ ਵਿੱਚ ਰਾਜ ਦੇ ਯਤਨਾਂ ਦਾ ਸਮਰਥਨ ਕਰੇਗਾ ਤਾਂ ਕਿ ਆਉਣ ਵਾਲੇ ਸਾਲਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਖੇਤੀ ਵਿੱਚ ਪਰਿਵਰਤਨ ਅਤੇ ਵਿਭਿੰਨਤਾ ਲਿਆ ਕੇ ਜ਼ਿਆਦਾ ਆਮਦਨ ਵਾਲੀਆਂ ਨਕਦ ਫਸਲਾਂ ਦਾ ਵਿਕਲਪ ਚੁਣ ਸਕਣ।
The project will support the states efforts in creating modern and resilient irrigation infrastructure so that more farmers can diversify and shift to higher value crops in the coming years.
ਲੌਕਡਾਊਨ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਗਰਮੀ ਦੀਆਂ ਫਸਲਾਂ ਹੇਠਲੇ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਖਰੀਦ ਵੀ ਵੱਧ ਹੋਈ ਗਰਮੀ ਦੀਆਂ ਫਸਲਾਂ ਦਾ ਬਿਜਾਈ ਹੇਠਲਾ ਰਕਬਾ ਚਾਵਲ (ਝੋਨਾ), ਦਾਲ਼ਾਂ, ਮੋਟੇ ਅਨਾਜ ਅਤੇ ਤੇਲ ਬੀਜ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ਵਿੱਚ ਇਸ ਵਾਲ ਅਧਿਕ ਰਿਹਾ ਹੈ।
For details: More areas under Summer Crops over last year, procurement too rises despite lockdown The Sowing Area Coverage of Summer Crops of Rice, Pulses, Coarse Cereals and Oilseeds has been more this time compared tothe corresponding period of last year.
ਰਾਜਸਥਾਨ ਦੇ ਅੱਧੇ ਤੋਂ ਵੱਧ 33 ਜ਼ਿਲ੍ਹੇ ਟਿੱਡੀਦਲ ਹਮਲੇ ਤੋਂ ਪ੍ਰਭਾਵਿਤ ਹਨ,ਜਿਸ ਨਾਲ 5 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫਸਲਾਂ ਤਬਾਹ ਹੋਈਆਂ ਹਨ।
More than half of Rajasthans 33 districts are affected by invasion by these insects, which have destroyed crops spread over 5 lakh hectares of land.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading