Advertisement - Remove

ਫ਼ਸਲਾਂ - Example Sentences

ਭਾਰਤ ਦੁਨੀਆ ਵਿਚ ਦੂਜੇ ਨੰਬਰ ਦਾ ਵੱਡਾ ਵਾਹੀਯੋਗ ਖੇਤਰ ਹੈ ਅਤੇ ਇਥੇ 127 ਵਿਭਿੰਨ ਖੇਤੀ ਮੌਸਮਾਂ ਨਾਲ ਸੰਬੰਧਤ ਖੇਤਰ ਹਨ, ਇਹ ਸਾਨੂੰ ਬਹੁਤ ਸਾਰੀਆਂ ਫਸਲਾਂ ਜਿਵੇਂ ਕਿ ਕੇਲਾ, ਅੰਬ, ਅਮਰੂਦ, ਪਪੀਤੇ ਅਤੇ ਭਿੰਡੀ ਵਿਚ ਵਿਸ਼ਵ ਲੀਡਰਸ਼ਿਪ ਪ੍ਰਦਾਨ ਕਰਦਾ ਹੈ।
The second largest arable land area, and as many as 127 diverse agro-climatic zones, give us global leadership in a number of crops like bananas, mangoes, guavas, papayas, and okra.
ਭਾਰਤ ਦੁਨੀਆ ਵਿਚ ਦੂਜੇ ਨੰਬਰ ਦਾ ਵੱਡਾ ਵਾਹੀਯੋਗ ਖੇਤਰ ਹੈ ਅਤੇ ਇਥੇ 127 ਵਿਭਿੰਨ ਖੇਤੀ ਮੌਸਮਾਂ ਨਾਲ ਸੰਬੰਧਤ ਖੇਤਰ ਹਨ, ਇਹ ਸਾਨੂੰ ਬਹੁਤ ਸਾਰੀਆਂ ਫਸਲਾਂ ਜਿਵੇਂ ਕਿ ਕੇਲਾ, ਅੰਬ, ਅਮਰੂਦ, ਪਪੀਤੇ ਅਤੇ ਭਿੰਡੀ ਵਿਚ ਵਿਸ਼ਵ ਲੀਡਰਸ਼ਿਪ ਪ੍ਰਦਾਨ ਕਰਦਾ ਹੈ।
The second largest arable land area, and as many as 127 diverse agro-climatic zones, give us global leadership in a number of crops like bananas, mangoes, guavas, papayas, and okra.
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਖ਼ਰੀਫ ਮੌਸਮ 2018-19 ਦੀਆਂ ਅਧਿਸੂਚਿਤ ਫਸਲਾਂ ਲਈ ਕੇਂਦਰੀ ਮੰਤਰੀ ਮੰਡਲ ਆਪਣੀ ਅਗਲੀ ਬੈਠਕ ਵਿੱਚ ਲਾਗਤ ਦੇ 150% ਨਿਉਨਤਮ ਸਮਰਥਨ ਮੁੱਲ ਲਾਗੂਕਰਨ ਬਾਰੇ ਆਪਣੀ ਪ੍ਰਵਾਨਗੀ ਦੇ ਦੇਵੇਗਾ।
The Prime Minister announced that the Union Cabinet would approve the implementation of Minimum Support Price of 150% of the input cost, in its forthcoming meeting, for the notified crops of Kharif season 2018-19.
ਕਿਉਂਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ ਐਮ ਐਫ ਬੀ ਵਾਈ) ਅਧੀਨ ਫਸਲਾਂ ਦਾ ਬੀਮਾ ਹੋਇਆ ਹੁੰਦਾ ਹੈ ਅਤੇ ਇਸ ਨੂੰ ਫਸਲ ਕਰਜ਼ੇ ਲੈਣ ਨਾਲ ਜੋੜਿਆ ਜਾਂਦਾ ਹੈ ਤਾਂ ਸਰਕਾਰ ਦੀ ਕਿਸਾਨ ਅਧਾਰਿਤ ਪਹਿਲਕਦਮੀ ਤੋਂ ਫਸਲੀ ਕਰਜ਼ਾ ਲੈ ਕੇ ਕਿਸਾਨ ਲਾਭ ਉਠਾਉਂਦਾ ਹੈ। ਸਰਕਾਰ ਦੀ ਇੱਕ ਹੋਰ ਪਹਿਲਕਦਮੀ ਮਾਰਕੀਟ ਸੁਧਾਰਾਂ ਨਾਲ ਸਬੰਧਤ ਹੈ ।
Since the crop insurance under Pradhan Mantri Fasal Bima Yojana (PMFBY) is linked to availing of crop loans, the farmers would stand to benefit from both farmer oriented initiatives of the Government, by accessing the crop loans.
ਕਿਉਂਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ ਐਮ ਐਫ ਬੀ ਵਾਈ) ਅਧੀਨ ਫਸਲਾਂ ਦਾ ਬੀਮਾ ਹੋਇਆ ਹੁੰਦਾ ਹੈ ਅਤੇ ਇਸ ਨੂੰ ਫਸਲ ਕਰਜ਼ੇ ਲੈਣ ਨਾਲ ਜੋੜਿਆ ਜਾਂਦਾ ਹੈ ਤਾਂ ਸਰਕਾਰ ਦੀ ਕਿਸਾਨ ਅਧਾਰਿਤ ਪਹਿਲਕਦਮੀ ਤੋਂ ਫਸਲੀ ਕਰਜ਼ਾ ਲੈ ਕੇ ਕਿਸਾਨ ਲਾਭ ਉਠਾਉਂਦਾ ਹੈ।
Since the crop insurance under Pradhan Mantri Fasal Bima Yojana (PMFBY) is linked to availing of crop loans, the farmers would stand to benefit from both farmer oriented initiatives of the Government, by accessing the crop loans.
Advertisement - Remove
ਇਸ ਸਕੀਮ ਵਿੱਚ ਫਸਲਾਂ ਦੀ ਹੋਈ ਵਸੂਲੀ ਦਾ ਪ੍ਰਬੰਧ ਨਹੀਂ ਹੈ ਕਿਉਂਕਿ ਕਿਸਾਨਾਂ ਨੂੰ ਐੱਮਐੱਸਪੀ ਕੀਮਤ ਅਤੇ ਵਿੱਕਰੀ ਮੋਡਲ/ ਕੀਮਤ ਵਿੱਚ ਜੋ ਫਰਕ ਹੋਵੇਗਾ ਉਹ ਸਿੱਧਾ ਅਦਾ ਕੀਤਾ ਜਾਵੇਗਾ।
This scheme does not involve any physical procurement of crops as farmers are paid the difference between the MSP price and Sale/modal price on disposal in notified market.
ਨੀਤੀ ਵਿੱਚ ਨਾ ਖਾਣ ਯੋਗ ਤਿਲਹਣਾਂ, ਵਰਤੇ ਜਾ ਚੁੱਕੇ ਖਾਣਾ ਪਕਾਉਣ ਦੇ ਤੇਲ, ਲਘੂ ਜੈਸਟੇਸ਼ਨ ਫਸਲਾਂ ਤੋਂ ਜੈਵਿਕ ਡੀਜ਼ਲ ਪੈਦਾ ਕਰਨ ਲਈ ਸਪਲਾਈ ਲੜੀ ਮਸ਼ੀਨਰੀ ਕਾਇਮ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
5. The Policy encourages setting up of supply chain mechanisms for biodiesel production from non-edible oilseeds, Used Cooking Oil, short gestation crops.
ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ ਤਹਿਤ ਕਿਸਾਨਾਂ ਨੂੰ ਉਨ੍ਹਾਂ ਬਾਗਬਾਨੀ ਫਸਲਾਂ ਨੂੰ ਦੁਬਾਰਾ ਬੀਜਣ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ।
Under the Mission for Integrated Development of Horticulture, farmers would be provided assistance for replantation of damaged horticulture crops.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੇਂਦਰ ਸਰਕਾਰ ਨੇ ਪਹਿਲਾਂ ਹੀ 22 ਫਸਲਾਂ ਲਈ ਐੱਮਐੱਸਪੀ ਵਧਾ ਦਿੱਤਾ ਹੈ।
The Prime Minister said that in order to increase farmers’ incomes, the Union Government has already increased MSP for 22 crops.
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਉਨ੍ਹਾਂ ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ ਜਿਨ੍ਹਾਂ ਦੀਆਂ ਫਸਲਾਂ ਕੁਝ ਅਚਨਚੇਤੀ ਕਾਰਨਾਂ ਕਰਕੇ ਤਬਾਹ ਹੋ ਗਈਆਂ ਹਨ।
He said the Pradhan Mantri Fasal Bima Yojana has also benefited farmers whose crops have been destroyed by unforeseen causes.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading