Advertisement - Remove

ਪ੍ਰਚਾਰ - Example Sentences

Popularity:
pracāra  prachaara
ਦਵਾਈਆਂ ਦੀ ਭਾਰਤੀ ਪ੍ਰਣਾਲੀ ਦਾ ਵਿਸ਼ਵ ਪੱਧਰੀ ਪ੍ਰਚਾਰ ਕਰਨ ਪ੍ਰਤੀ ਪ੍ਰਤੀਬੱਧਤਾ ਦੇ ਤੌਰ ’ਤੇ ਆਯੁਸ਼ ਮੰਤਰਾਲੇ ਨੇ 11 ਦੇਸ਼ਾਂ ਨਾਲ ਸਮਝੌਤੇ ’ਤੇ ਹਸਤਾਖਰ ਕਰਕੇ ਅਸਰਦਾਰ ਕਦਮ ਚੁੱਕੇ ਹਨ।
The Ministry of AYUSH, as a part of its mandate to propagate Indian systems of Medicine globally has taken effective steps by entering into MoUs with 11 countries.
ਦਵਾਈਆਂ ਦੀ ਭਾਰਤੀ ਪ੍ਰਣਾਲੀ ਦਾ ਵਿਸ਼ਵ ਪੱਧਰੀ ਪ੍ਰਚਾਰ ਕਰਨ ਪ੍ਰਤੀ ਪ੍ਰਤੀਬੱਧਤਾ ਦੇ ਤੌਰ ’ਤੇ ਆਯੁਸ਼ ਮੰਤਰਾਲੇ ਨੇ 11 ਦੇਸ਼ਾਂ ਨਾਲ ਸਮਝੌਤੇ ’ਤੇ ਹਸਤਾਖਰ ਕਰਕੇ ਅਸਰਦਾਰ ਕਦਮ ਚੁੱਕੇ ਹਨ।
The Ministry of AYUSH, as a part of its mandate to propagate Indian systems of Medicine globally has taken effective steps by entering into MoUs with 11 countries.
ਉਨ੍ਹਾਂ ਕਿਹਾ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ’ਤੇ ਅਸੀਂ ਪਦ ਯਾਤਰਾਵਾਂ ਕਰਾਂਗੇ ਅਤੇ ਇਨ੍ਹਾਂ ਪਦ ਯਾਤਰਾਵਾਂ ਰਾਹੀਂ ਹੀ ਗਾਂਧੀ ਦੇ ਆਦਰਸ਼ਾਂ ਦਾ ਪ੍ਰਚਾਰ ਕਰਾਂਗੇ।
On 2nd October, the 150th Birth Anniversary of Mahatma Gandhi we shall take up a Padyatra, and shall spread the ideals of Gandhi through these padyatras, he added.
ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਕਿਹਾ ਕਿ ਅੱਜ ਦਾ ਦਿਨ ਇੱਕ ਵਿਸ਼ੇਸ਼ ਅਵਸਰ ਹੈ ਕਿਉਂਕਿ ਅੱਜ ਦੇ ਦਿਨ ਦੇਸ਼ ਦੀ ਕਲਾ, ਸੱਭਿਆਚਾਰ, ਅਤੇ ਵਿਰਾਸਤ ਦੀ ਸੰਭਾਲ ਲਈ ਦੇਸ਼ ਵਿਆਪੀ ਪ੍ਰਚਾਰ ਦੇ ਨਾਲ ਹੀ ਇਨ੍ਹਾਂ ਵਿਰਾਸਤਾਂ ਦੇ ਮਹੱਤਵ ਨੂੰ ਫਿਰ ਤੋਂ ਸਮਝਣ ਉਨ੍ਹਾਂ ਨੂੰ ਨਵੀਂ ਪਹਿਚਾਣ ਦੇਣ ਅਤੇ ਨਵੇਂ ਰੂਪ ਵਿੱਚ ਲਿਆਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ।
Speaking on the occasion, Prime Minister termed it as a special day, as it begins a nationwide campaign to preserve India's art, culture and heritage, and to Reinvent, Rebrand, Renovate and Rehouse them.
ਰਾਜ ਸਰਕਾਰਾਂ ਨੂੰ ਲਾਭਾਰਥੀਆਂ ਲਈ ਧਨ ਦੀ ਸੁਨਿਸ਼ਚਿਤ ਵੰਡ ਦੀ ਵਿਵਸਥਾ ਕਰਨ ਵਿੱਚ ਬੈਂਕਾਂ ਦੀ ਸਹਾਇਤਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਉਚਿਤ ਨਿਰਦੇਸ਼ ਜਾਰੀ ਕਰਨ ਅਤੇ ਸਥਾਨਕ ਪੱਧਰ ’ਤੇ ਪ੍ਰਚਾਰ ਕਰਵਾਉਣ ਦੀ ਵੀ ਤਾਕੀਦ ਕੀਤੀ ਗਈ ਹੈ।
The State Government may also be requested to issue suitable instruction to the District administration and police authorities to support the bank in arranging orderly disbursement of money to be beneficiaries and in carrying out local publicity.
Advertisement - Remove
ਦੇਸ਼ ਭਰ ਵਿੱਚ ਸਮੇਂ ‘ਤੇ ਸੂਚਨਾ ਦਾ ਪ੍ਰਚਾਰ - ਪ੍ਰਸਾਰ ਸੁਨਿਸ਼ਚਿਤ ਕਰਨ ਲਈ ਉਠਾਏ ਗਏ ਕਦਮਾਂ ਉੱਤੇ ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਖੇਤਰੀ ਭਾਸ਼ਾਵਾਂ ਵਿੱਚ ਸੰਵਾਦ ਜ਼ਰੀਏ ਅੰਤਿਮ ਆਦਮੀ ਤੱਕ ਪਹੁੰਚਣਾ ਸੁਨਿਸ਼ਚਿਤ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
Steps taken to ensure timely information dissemination throughout the country were discussed and ensuring last mile outreach through communication in regional languages was emphasized.
ਰਾਜਸਥਾਨ: ਰਾਜਸਥਾਨ ਨੇ ਭੋਜਨ ਅਤੇ ਰਾਸ਼ਨ ਦੀ ਸਵੈ ਇੱਛਾ ਨਾਲ ਵੰਡ ਦੌਰਾਨ ਫੋਟੋਗ੍ਰਾਫੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹਾ ਪਰੇਸ਼ਾਨ ਲੋਕਾਂ ਦੀ ਗਰਿਮਾ (ਮਾਣ) ਨੂੰ ਬਣਾਈ ਰੱਖਣ ਅਤੇ ਇਸ ਦੇ ਪ੍ਰਚਾਰ ਨੂੰ ਰੋਕਣ ਲਈ ਕੀਤਾ ਗਿਆ ਹੈ।
Rajasthan: Rajasthan has banned photography during volunteer distribution of food and ration among the needy, in a bid to maintain dignity of the distressed and to prevent publicity of the event.
ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਇਨ੍ਹਾਂ ਅਧਿਕਾਰਿਤ ਸੰਚਾਰਾਂ ਦਾ ਹਵਾਲਾ ਦੇਣ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੇ ਜਾ ਰਹੇ ਝੂਠੇ ਪ੍ਰਚਾਰ ਅਤੇ ਅਫ਼ਵਾਹਾਂ ਰਾਹੀਂ ਗੁੰਮਰਾਹ ਨਾ ਹੋਣ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦਾ ਉਦੇਸ਼ ਅਸਲ ਉਮੀਦਵਾਰਾਂ ਨੂੰ ਗੁੰਮਰਾਹ ਕਰਨਾ ਅਤੇ ਪ੍ਰੀਖਿਆ ਲਈ ਉਨ੍ਹਾਂ ਦੀ ਤਿਆਰੀ ’ਤੇ ਬੁਰਾ ਪ੍ਰਭਾਵ ਪਾਉਣਾ ਹੁੰਦਾ ਹੈ। *****
Candidates are appealed to refer to these official communications only and not be misguided by false propaganda and rumors being circulated on social media, many of which are aimed at misleading the genuine candidates and adversely affecting their preparation for examination.
ਇੱਥੋਂ ਤੱਕ ਕੇ ਉਹ ਮਾਲਕ ਵੀ ਜੋ ਆਪਣੇ ਕਰਮਚਾਰੀਆਂ ਦੇ ਕੌਸ਼ਲ ਵਧਾਉਣਾ ਚਾਹੁੰਦੇ ਹਨ ਕਰਮਚਾਰੀਆਂ ਦੇ ਉਤਪਾਦਨ ਸਮੇਂ ਵਿੱਚ ਬਿਨਾ ਕਿਸੇ ਨੁਕਸਾਨ ਇਸ ਵਿਕਲਪ ਦਾ ਪ੍ਰਚਾਰ ਕਰ ਸਕਦੇ ਹਨ।
Even employers who want to upskill their employees can consider this option without loss of productive time on the job.
ਕੋਵਿਡ ਬਾਰੇ ਜਾਗਰੂਕਤਾ ਦਾ ਵਿਆਪਕ ਰੂਪ ਨਾਲ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸੰਕ੍ਰਮਣ ਦੇ ਫੈਲਾਅ ਨੂੰ ਰੋਕਣ ‘ਤੇ ਨਿਰੰਤਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
The awareness about Covid should be disseminated widely and a continuous emphasis on preventing spread of the infection should be laid.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading