Advertisement - Remove

ਪ੍ਰਚਾਰ - Example Sentences

Popularity:
pracāra  prachaara
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਰੂਹਾਨੀ ਸੰਸਥਾਵਾਂ ਸਮਾਜ ਸੁਧਾਰ ਦੇ ਪ੍ਰਚਾਰ ਦੇ ਕੇਂਦਰ ਹਨ।
The Prime Minister said that spiritual institutions in India, have been centres for the spread of social reform.
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਰੂਹਾਨੀ ਸੰਸਥਾਵਾਂ ਸਮਾਜ ਸੁਧਾਰ ਦੇ ਪ੍ਰਚਾਰ ਦੇ ਕੇਂਦਰ ਹਨ।
The Prime Minister said that spiritual institutions in India, have been centres for the spread of social reform.
ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਹੈ।
I think we should propagate this wisdom.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਭਾਰਤ ਦੇ ਖਿਲਾਫ਼ ਕਾਫ਼ੀ ਪ੍ਰਚਾਰ ਕੀਤਾ ਗਿਆ ਸੀ ਜਿਸ ਨੂੰ ਸਵਾਮੀ ਵਿਵੇਕਾਨੰਦ ਨੇ ਗਲਤ ਸਾਬਤ ਕੀਤਾ।
Shri Narendra Modi said that there was a lot of propaganda against India in the Western world that Swami Vivekananda proved wrong.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਭਾਰਤ ਦੇ ਖਿਲਾਫ਼ ਕਾਫ਼ੀ ਪ੍ਰਚਾਰ ਕੀਤਾ ਗਿਆ ਸੀ ਜਿਸ ਨੂੰ ਸਵਾਮੀ ਵਿਵੇਕਾਨੰਦ ਨੇ ਗਲਤ ਸਾਬਤ ਕੀਤਾ।
Shri Narendra Modi said that there was a lot of propaganda against India in the Western world that Swami Vivekananda proved wrong.
Advertisement - Remove
ਇਸ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਸ਼ਾਂਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ।
It should spread the idea of peace along with respect for unity and integrity of the nation.
ਇਸ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਸ਼ਾਂਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ।
It should spread the idea of peace along with respect for unity and integrity of the nation.
ਦੋਹਾਂ ਪੱਖਾਂ ਨੇ ਦਹਿਸ਼ਤਵਾਦੀ ਨੈਟਵਰਕਾਂ, ਵਿੱਤੀ ਸੰਸਾਧਨਾਂ, ਹਥਿਆਰਾਂ ਅਤੇ ਲੜਾਈ ਦੇ ਸਾਮਾਨ ਦੀ ਸਪਲਾਈ ਕਰਨ ਵਾਲੇ ਸਰੋਤਾਂ ਨੂੰ ਖ਼ਤਮ ਕਰਨ ਅਤੇ ਦਹਿਸ਼ਤਵਾਦੀ ਵਿਚਾਰਧਾਰਾ, ਪ੍ਰਚਾਰ ਅਤੇ ਭਰਤੀ ਨੂੰ ਰੋਕਣ ਲਈ ਆਪਣੇ ਯਤਨਾਂ ਵਿੱਚ ਵਾਧੇ ‘ਤੇ ਸਹਿਮਤੀ ਪ੍ਰਗਟਾਈ।
The Sides agreed to converge their efforts to eradicate terrorist networks, their sources of financing, arms and fighters supply channels, to counter terrorist ideology, propaganda and recruitment.
ਬੰਗਲਾਦੇਸ਼ ਦੇ ਸੱਭਿਆਚਾਰਕ ਸੰਗਠਨ ਛਾਯਾਨੌਤ ਨੂੰ ਗੁਰੂਦੇਵ ਰਬਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਅਤੇ ਬੰਗਲਾ ਕਲਾ ਦੇ ਪ੍ਰਚਾਰ ਵਿੱਚ ਉਸ ਦੀ ਭੂਮਿਕਾ ਲਈ 2015 ਦਾ ਪੁਰਸਕਾਰ ਦਿੱਤਾ ਗਿਆ।
Chhayanaut, a cultural organization of Bangladesh was given the award for 2015 for its role in the promotion of Gurudev Rabindranath Tagore’s works and Bangla arts.
ਅਜਿਹੀਆਂ ਅਨੇਕ ਸੰਸਥਾਵਾਂ, ਵਿਅਕਤੀ ਮਿੱਟੀ ਦੇ ਗਣੇਸ਼ ਲਈ ਬਹੁਤ ਮਿਹਨਤ ਕਰਦੇ ਹਨ, ਪ੍ਰਚਾਰ ਵੀ ਕਰਦੇ ਹਨ।
Many such institutions work hard to promote Ganesh idols made from clay and they also propagate it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading