Advertisement - Remove

ਪੇਸ਼ੇਵਰ - Example Sentences

Popularity:
Difficulty:
pēśēvara  peshevara
ਇਸ ਅੰਕ ਵਿੱਚ ਪ੍ਰਕਾਸ਼ਿਤ ਲੇਖ ਭਾਰਤ ਸਰਕਾਰ ਦੇ ਸਕੱਤਰਾਂ, ਫਿੱਕੀ (FICCI) ਜਿਹੇ ਪੇਸ਼ੇਵਰ ਸੰਗਠਨਾਂ ਦੇ ਮਾਹਰਾਂ ਅਤੇ ਨੀਤੀ ਆਯੋਗ ਦੇ ਮਾਹਰਾਂ ਵੱਲੋਂ ਲਿਖੇ ਗਏ ਹਨ ਅਤੇ ਲੇਖਾਂ ਵਿੱਚ ਵਿਸ਼ੇ ਦੇ ਵੱਖ-ਵੱਖ ਪੱਖਾਂ ਬਾਰੇ ਸੰਪੂਰਨ ਸਮੀਖਿਆ ਪ੍ਰਸਤੁਤ ਕੀਤੀ ਗਈ ਹੈ।
The articles in the issue have been authored by Secretaries to the Government of India, experts from professional organisations like FICCI and the Think Tank Niti Aayog, presenting a holistic view about various dimensions of the theme.
ਐੱਸਪੀਜੀ ਇੱਕ ਪੇਸ਼ੇਵਰ ਸੰਗਠਨ ਹੈ, ਜਿਸਦੀ ਜ਼ਿੰਮੇਵਾਰੀ ਵਰਤਮਾਨ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ, ਗੰਭੀਰਤਾ ਅਤੇ ਉੱਚ ਪੇਸ਼ੇਵਰ ਭਾਵਨਾ ਨਾਲ ਕਰਨਾ ਹੈ।
SPG is a professional organisation which takes its task of protecting serving Prime Ministers, former Prime Ministers and their families entrusted to its security, very seriously and in the highest professional spirit.
ਯੋਗ ਦੀ ਸਿੱਖਿਆ ਦੇਣ ਵਿੱਚ ਉਨ੍ਹਾਂ ਦਾ ਇਕ ਸ਼ਾਨਦਾਰ ਪੇਸ਼ੇਵਰ ਰਿਕਾਰਡ ਹੈ ਅਤੇ ਇਸ ਵਿਸ਼ੇ ਪ੍ਰਤੀ ਆਪਣੀ ਪ੍ਰਤੀਬੱਧਤਾ ਕਾਰਨ ਉਨ੍ਹਾਂ ਦੀ ਵਿਸ਼ਵ ਭਰ ਵਿੱਚ ਕਦਰ ਹੈ।
She has had an illustrious professional carrier in Yoga teaching, and is respected globally for her erudition and commitment to the subject.
ਸ਼੍ਰੀ ਚਵਾਨ ਨੇ ਭਰੋਸਾ ਦਿੱਤਾ : ਗੁਣਵੱਤਾ ਲਈ ਦਿੱਤੇ ਗਏ ਜਨ ਆਦੇਸ਼ ਦੇ ਨਾਲ ਇੱਕ ਗੰਭੀਰ ਅਤੇ ਪੇਸ਼ੇਵਰ ਟੈਸਟਿੰਗ ਵਾਲੇ ਸੰਗਠਨ ਦੇ ਰੂਪ ਵਿੱਚ, ਟੈਕਸਟਾਈਲਸ ਮੰਤਰਾਲੇ ਦੁਆਰਾ ਗੁਣਵੱਤਾ ‘ਤੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਓਵਰਟਾਈਮ ਕੰਮ ਕੀਤਾ ਜਾਵੇਗਾ ਅਤੇ ਇਨ੍ਹਾਂ ਕੋਸ਼ਿਸ਼ਾਂ ਨੂੰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ ।
Shri Chavan assured: As a serious and professional testing organisation with the mandate for quality, we will work overtime to uphold the Textiles Ministrys directives on quality and would also evolve our own initiatives to further bolster these efforts.
ਹਾਲਾਂਕਿ ਸਿਹਤ ਦੇਖਭਾਲ਼ ਪੇਸ਼ੇਵਰ ਖ਼ਾਸ ਅਤੇ ਉੱਚ ਤਕਨੀਕੀ ਗੁਣਵੱਤਾ ਵਾਲੇ ਮੈਡੀਕਲ ਮਾਸਕ ਦੀ ਵਰਤੋਂ ਕਰ ਸਕਦੇ ਹਨ, ਆਮ ਲੋਕਾਂ ਲਈ, ਫਿਲਟਰਿੰਗ ਦੀ ਦਰਮਿਆਨੀ ਕੁਸ਼ਲਤਾ ਵਾਲਾ ਕੋਈ ਮਾਸਕ ਕਾਫ਼ੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ।
While the healthcare professionals can use the special and high technical quality medical masks, for the general public, a mask with moderate filtering efficiency should suffice.
Advertisement - Remove
ਇੱਕ ਐਡੀਸ਼ਨਲ ਸਕੱਤਰ ਪੱਧਰ ਦੇ ਅਧਿਕਾਰੀ, ਭਾਰਤੀ ਆਰਥਿਕ ਸੇਵਾ (ਆਈਈਐੱਸ) ਦੇ ਡਾਇਰੈਕਟਰ ਜਨਰਲ ਦੀ ਅਗਵਾਈ ਵਿੱਚ, ਭਾਰਤੀ ਆਰਥਿਕ ਸੇਵਾ ਅਤੇ ਭਾਰਤੀ ਅੰਕੜਾ ਸੇਵਾ ਦੇ ਪੇਸ਼ੇਵਰ ਇਸ ਟੀਮ ਦੇ ਮੈਂਬਰ ਹਨ।
Headed by Director General, an Additional Secretary level Officer from the Indian Economic Service (IES), with a team of professionals from the Indian Economic Service and Indian Statistical Service.
ਯੋਜਨਾ ਤਹਿਤ ਖੇਤੀ ਅਤੇ ਸਬੰਧਿਤ ਖੇਤਰਾਂ, ਆਈਟੀ ਆਦਿ ਵਿਸ਼ਿਆਂ ਵਿੰਚ ਪੇਸ਼ੇਵਰ ਗ੍ਰੈਜੂਏਟ ਇੰਟਰਨਸ਼ਿਪ ਲਈ ਯੋਗ ਹੋਣਗੇ।
Under the scheme, professional graduates in disciplines such as Agriculture and allied areas,IT etc. will be eligible for internship.
ਪੇਸ਼ੇਵਰ ਜਿਹੜੇ ਐਗਰੀ ਬਿਜ਼ਨਸ, ਕਾਰਪੋਰੇਸ਼ਨ, ਵਿੱਤ, ਅੰਤਰਰਾਸ਼ਟਰੀ ਵਪਾਰ, ਫੌਰੈਸਟਰੀ, ਗ੍ਰਾਮੀਣ ਵਿਕਾਸ, ਪ੍ਰੋਜੈਕਟ ਪ੍ਰਬੰਧਨ ਵਿੱਚ ਐੱਮਬੀਏ ਦੀ ਡਿਗਰੀ ਹਾਸਲ ਕਰ ਰਹੇ ਹਨ, ਉਹ ਵੀ ਯੋਗ ਹੋਣਗੇ।
Professionals who are pursuing or have completed their MBA degrees in Agri-business, Cooperation, Finance, International Trade, Forestry, Rural Development, Project Managementetc. will also be eligible.
ਉਨ੍ਹਾਂ ਨੇ ਕੋਵਿਡ ਮਹਾਮਾਰੀ ਵਿੱਚ ਪੇਸ਼ੇਵਰ ਖਤਰਿਆਂ ਦੇ ਰੂਪ ਵਿੱਚ ਸਮੁੰਦਰੀ ਨਾਵਿਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਪਹਿਚਾਣਿਆ, ਜਿਵੇਂ ਸਾਇਨ ਇਨ ਅਤੇ ਸਾਇਨ-ਆਫ , ਲੌਕਡਾਊਨ ਦੌਰਾਨ ਆਵਾਜਾਈ।
He recognized challenges faced by seafarers as professional hazards in the COVID pandemic, such as sign in and sign off, movement during lockdown.
ਪੇਸ਼ੇਵਰ ਵਰਗ ਵਿੱਚ ਪਹਿਲੇ ਸਥਾਨ ’ਤੇ ਅਸ਼ਵਥ ਹੇਗੜੇ (ਪੁਰਸ਼) ਅਤੇ ਰਜਨੀ ਗਹਿਲੋਤ (ਮਹਿਲਾ) ਹਨ।
The first winners in professional category are Ashwath Hegde (male) and Rajni Gehlot (female).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading