Advertisement - Remove

ਪੇਸ਼ੇਵਰ - Example Sentences

Popularity:
Difficulty:
pēśēvara  peshevara
ਇਹ ਸਹਿਮਤੀ ਪੱਤਰ ਆਈਸੀਏਆਈ ਮੈਂਬਰਾਂ ਨੂੰ ਉਨ੍ਹਾਂ ਦੇ ਪੇਸ਼ੇਵਰ ਦਾਇਰੇ ਦੇ ਵਿਸਤਾਰ ਲਈ ਮੌਕਾ ਮੁਹੱਈਆ ਕਰਵਾਏਗਾ।
The MoU will provide an opportunity to the ICAI members to expand their professional horizons.
ਭਾਰਤੀ ਪ੍ਰਬੰਧਨ ਸੰਸਥਾਨਾਂ (ਆਈਆਈਐੱਮ) ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨਗੇ ਤਾਕਿ ਉਹ ਪੇਸ਼ੇਵਰ ਪ੍ਰਬੰਧਕ ਬਣ ਸਕਣ।
The IIMs will provide education to students to enable them to become professional managers.
ਸਮਝੌਤਾ ਆਈਸੀਏਆਈ ਮੈਂਬਰਾਂ ਨੂੰ ਆਪਣੇ ਪੇਸ਼ੇਵਰ ਖੇਤਰ ਦਾ ਵਿਸਤਾਰ ਕਰਨ ਦਾ ਅਵਸਰ ਪ੍ਰਦਾਨ ਕਰੇਗਾ ਅਤੇ ਨਾਲ ਹੀ ਆਈਸੀਏਆਈ ਸਥਾਨਕ ਰਾਸ਼ਟਰੀ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਲਈ ਇੱਕ ਇਕਾਈ ਬਣ ਜਾਏਗਾ।
The MoU will provide an opportunity to the ICAI members to expand their professional horizon and simultaneously ICAI will become an entity to aid strengthen building of local national capabilities.
ਇਸ ਦੇ ਬੋਰਡ ਆਵ੍ ਮੈਨੇਜਮੈਂਟ ਵਿੱਚ ਪੇਸ਼ੇਵਰ ਅਤੇ ਵਿੱਦਿਅਕ ਮਾਹਿਰ ਸ਼ਾਮਲ ਹੋਣਗੇ ਅਤੇ ਇਹ ਇੱਕ ਸੁਤੰਤਰ ਮੈਨੇਜਿੰਗ ਕੰਪਨੀ ਹੋਵੇਗੀ ਜਿਸ ਨੂੰ ਆਪਣੀਆਂ ਵਿੱਦਿਅਕ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਖੁਦਮੁਖਤਿਆਰੀ ਹਾਸਲ ਹੋਵੇਗੀ।
Board of Management, comprising professionals and academics, shall be independent of the Managing Company with full autonomy to perform its academic and administrative responsibilities.
ਆਈਸੀਏਆਈ ਵਿੱਚ ਪੂਰਬੀ ਪ੍ਰਾਂਤਾਂ ਜੇਦਾਹ, ਰਿਆਧ ਅਤੇ ਸਾਊਦੀ ਅਰਬ ਨੂੰ ਸ਼ਾਮਲ ਕਰਨ ਵਾਲੇ 3 ਮਜ਼ਬਤ ਚੈਪਟਰਾਂ ਦੀ ਮੌਜੂਦਗੀ ਹੈ ਜਿਸ ਵਿੱਚ 200 ਤੋਂ ਜ਼ਿਆਦਾ ਮੈਂਬਰ ਹਨ ਜੋ ਵਿਭਿੰਨ ਪੇਸ਼ੇਵਰ ਪੱਧਰਾਂ ਨਾਲ ਜੁਡ਼ੇ ਹੋਏ ਹਨ।
ICAI has strong presence of 3 Chapters at Eastern Province covering Jeddah, Riyadh and Saudi Arabia, having more than 200 members who have been engaged at different professional level.
Advertisement - Remove
ਸਾਡੇ ਡਾਕਟਰ ਅਤੇ ਅਧਿਆਪਕ ਅਫ਼ਰੀਕਾ ਗਏ। ਉਹ ਸਿਰਫ਼ ਪੇਸ਼ੇਵਰ ਮੌਕਿਆਂ ਲਈ ਨਹੀਂ ਗਏ ਸਨ, ਬਲਕਿ ਅਜ਼ਾਦ ਦੇਸ਼ਾਂ ਦੇ ਵਿਕਾਸ ਦੇ ਸਾਂਝੇ ਹਿਤਾਂ ਪ੍ਰਤੀ ਇੱਕਜੁਟਤਾ ਦੀ ਭਾਵਨਾ ਤਹਿਤ ਗਏ।
Our doctors and teachers went to Africa not just to seek professional opportunities, but in solidarity with a common cause of development as free nations.
ਆਈਸੀਏਆਈ ਯੋਗ ਬੀਆਈਬੀਐੱਫ ਵਿਦਿਆਰਥੀਆਂ ਲਈ ਆਈਸੀਏਆਈ ਦੀ ਪੇਸ਼ੇਵਰ ਪ੍ਰੀਖਿਆ ਆਯੋਜਿਤ ਕਰਨ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ।
3. ICAI will provide technical assistance in holding ICAI’s professional examination for qualified BIBF students;
ਆਈਸੀਏਆਈ ਅਤੇ ਕੇਏਏਏ ਦੋਵੇਂ ਸਹਿਯੋਗ, ਲੇਖਾ ਗਿਆਨ ਦੀ ਪ੍ਰਗਤੀ, ਪੇਸ਼ੇਵਰ ਵਿਕਾਸ ਅਤੇ ਟੈਕਨੋਲੋਜੀ ਆਯੋਜਨ , ਸੈਮੀਨਾਰ ਅਤੇ ਸੰਮੇਲਨ ਆਯੋਜਿਤ ਕਰਨ ਲਈ ਇਸ ਸਹਿਮਤੀ ਪੱਤਰ ਅਤੇ ਇਸ ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਨਗੇ ।
Both ICAI and KAAA will implement and support provisions of the MoU for cooperation, advancement of accounting knowledge, collaboration to hold professional development and technical events, seminars and conferences.
ਕੇਏਏਏ ਅਤੇ ਆਈਸੀਏਆਈ ਕੁਵੈਤੀ ਨਾਗਰਿਕਾਂ ਅਤੇ ਆਈਸੀਏਆਈ ਦੇ ਮੈਂਬਰਾਂ ਲਈ ਕੁਵੈਤ ਵਿੱਚ ਲੇਖਾ, ਵਿੱਤ ਅਤੇ ਲੇਖਾ ਪ੍ਰੀਖਿਆ ਦੇ ਖੇਤਰ ਵਿੱਚ ਅਲਪਕਾਲੀ ਪੇਸ਼ੇਵਰ ਕੋਰਸਾਂ ਦਾ ਪ੍ਰਸਤਾਵ ਰੱਖਣ ਵਿੱਚ ਸਹਿਯੋਗ ਕਰਨਗੇ ।
KAAA and ICAI will collaborate to offer short-term professional courses in the domain of accounting, finance and audit in Kuwait for Kuwaiti nationals and members of the ICAI.
ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਫੈਦ ਪੋਸ਼ਾਕ ਵਿੱਚ ਕੰਮ ਕਰਨ ਵਾਲੇ ਹੈਲਥਕੇਅਰ ਪੇਸ਼ੇਵਰ ਅੱਜ ਸਾਡੇ ਲਈ ਭਗਵਾਨ ਦੇ ਸਮਾਨ ਹਨ, ਉਹ ਆਪਣੀ ਜਾਨ ਨੂੰ ਜੋਖ਼ਿਮ ਵਿੱਚ ਪਾਕੇ ਇਸ ਬਿਮਾਰੀ ਤੋਂ ਸਾਡੀ ਰੱਖਿਆ ਕਰ ਰਹੇ ਹਨ।
He added that healthcare professionals working in white uniforms in hospitals are like God for us today, they are saving us from the disease, they are saving us by risking their own lives.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading