Advertisement - Remove

ਨਵਾਂ - Example Sentences

Popularity:
Difficulty:
navāṁ  navaan
ਇਤਿਹਾਸ ਦੀਆਂ ਇਹ ਘਟਨਾਵਾਂ ਸਾਡੇ ਲੋਕਾਂ ਲਈ ਇਕ ਨਵੀਂ ਪ੍ਰੇਰਣਾ , ਨਵੀਂ ਸਮਰੱਥਾ, ਨਵਾਂ ਸੰਕਲਪ ਜਗਾਉਣ ਲਈ ਕਿਸ ਤਰ੍ਹਾਂ ਨਾਲ ਮੌਕੇ ਬਣਨ, ਇਹ ਸਾਡੇ ਲੋਕਾਂ ਦਾ ਲਗਾਤਾਰ ਯਤਨ ਰਹਿਣਾ ਚਾਹੀਦਾ ਹੈ।
Such movement in the history of our nation should be seen as a new inspiration, new energy, new resolve and the spirit of innovation among the people.
ਦੋਸਤੋ, ਭਾਰਤ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਲਈ ਇੱਕ ਨਵਾਂ ਭਵਿੱਖਮੁਖੀ ਨਕਸ਼ਾ ਚਾਹੀਦਾ ਹੈ।
Friends, India needs a new futuristic road map for science and technology and innovation.
ਦੋਸਤੋ, ਭਾਰਤ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਲਈ ਇੱਕ ਨਵਾਂ ਭਵਿੱਖਮੁਖੀ ਨਕਸ਼ਾ ਚਾਹੀਦਾ ਹੈ।
Friends, India needs a new futuristic road map for science and technology and innovation.
ਉਨ੍ਹਾਂ ਕਿਹਾ ਕਿ ਇੱਕ ਨਵਾਂ ਆਰਥਿਕ ਢਾਂਚਾ ਮੁੰਬਈ-ਅਹਿਮਦਾਬਾਦ ਕਾਰੀਡੋਰ ਦੇ ਨਾਲ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਪੂਰਾ ਇਲਾਕਾ ਇਕ ਆਰਥਕ ਜ਼ੋਨ ਬਣ ਜਾਵੇਗਾ।
He said a new economic system is being developed along the Mumbai-Ahmedabad corridor, and the entire area would become a single economic zone.
ਉਨ੍ਹਾਂ ਕਿਹਾ ਕਿ ਇੱਕ ਨਵਾਂ ਆਰਥਿਕ ਢਾਂਚਾ ਮੁੰਬਈ-ਅਹਿਮਦਾਬਾਦ ਕਾਰੀਡੋਰ ਦੇ ਨਾਲ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਪੂਰਾ ਇਲਾਕਾ ਇਕ ਆਰਥਕ ਜ਼ੋਨ ਬਣ ਜਾਵੇਗਾ।
He said a new economic system is being developed along the Mumbai-Ahmedabad corridor, and the entire area would become a single economic zone.
Advertisement - Remove
‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ’ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ – ਇੱਕ ਰੁਪਈਆ, ਤੀਹ ਰੁਪਏ ਬਹੁਤ ਮਾਮੂਲੀ ਜਿਹਾ ਪ੍ਰੀਮੀਅਮ ਅੱਜ ਉਹ ਗ਼ਰੀਬਾਂ ਦੀ ਜ਼ਿੰਦਗੀ ’ਚ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ।
Schemes like, Pradhan Mantri Jeewan Jyoti Bima Yojna, Pradhan Mantri Suraksha Bima Yojna, with a small premium of one rupee or thirty rupees, are giving a new sense of confidence to the poor.
ਉਨ੍ਹਾਂ ਲਈ ਭਾਰਤ ਨਵਾਂ ਨਹੀਂ ਹੈ, ਲੇਕਿਨ ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।
India is not new to him, but it is his first visit to India as the President.
ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਸਾਨੂੰ ਆਪਣੀ ਤਾਕਤ ਨੂੰ ਨਵਾਂ ਭਾਰਤ ਉਸਾਰਨ ਲਈ ਲਗਾਉਣਾ ਚਾਹੀਦਾ ਹੈ ਜਿਸਦਾ ਕਿ ਸੁਤੰਤਰਤਾ ਸੰਗਰਾਮੀਆ ਨੇ ਸੁਪਨਾ ਲਿਆ ਸੀ।
He said that in the next five years, we should channelize our energies to build the New India – the nation that our freedom fighters dreamt of.
ਇਹ ਨਵਾਂ ਪੁਲ ਐੱਨ ਐੱਚ 327 ਬੀ ਉੱਤੇ ਕਕਰਵੀਟਾ (ਨੇਪਾਲ) ਤੋਂ ਪਾਣੀਟੈਂਕੀ ਬਾਈ-ਪਾਸ (ਭਾਰਤ) ਨੂੰ ਅਪਗ੍ਰੇਡ ਕਰਨ ਦਾ ਇੱਕ ਹਿੱਸਾ ਹੈ। ਇਹ ਪੁਲ 1500 ਮੀਟਰ ਲੰਬਾ ਹੋਵੇਗਾ ਜਿਸ ਵਿੱਚ 825 ਮੀਟਰ ਦੀ ਇੱਕ 6 ਸੜਕੀ ਪਹੁੰਚ ਸੜਕ ਹੋਵੇਗੀ।
The new bridge is part of up-gradation of the Kakarvitta (Nepal) to Panitanki Bypass (India) on NH 327B covering a length of 1500 meters including a 6 lane approach road of 825 meters.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਢਾਂਚੇ ਨੂੰ ਖੋਜ ਮਿੱਤਰ ਬਣਾਉਣ ਲਈ ਕੰਮ ਕਰ ਰਹੀ ਹੈ ਤਾਂ ਕਿ ਨਵੇਂ ਵਿਚਾਰ ਪੈਦਾ ਹੋ ਸਕਣ, ਵਿਚਾਰ ਖੋਜ ਤੱਕ ਲਿਜਾ ਸਕਣ ਅਤੇ ਖੋਜ ਇੱਕ ਨਵਾਂ ਭਾਰਤ ਬਣਾਉਣ ਵਿੱਚ ਮਦਦ ਕਰੇ।
The Prime Minister said that the Government is working to make the entire system innovation-friendly, so that intent can generate ideas; ideas lead to innovation; and innovation helps create a New India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading